ਜਾਣੋ ਮਨੀਸ਼ਾ ਗਲਾਟੀ ਨੂੰ ਅਹਦੇ ਤੋਂ ਕਿਉਂ ਹਟਾਇਆ ,ਸਾਹਮਣੇ ਆ ਗਈ ਸਰਕਾਰ ਦੀ ਚਿੱਠੀ

01/02/2023 | The public times | punjab

ਪਿਛਲੇ ਸਮੇਂ ਚ ਵਿਵਾਦਾਂ ਚ ਘਿਰੀ ਰਹੀ ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਮੈਨ ਮਨੀਸ਼ਾ ਗਲਾਟੀ ਨੂੰ ਉਸ ਦੇ ਅਹਦੇ ਤੋਂ ਹਟਾ ਦਿੱਤਾ ਗਿਆ ਹੈ। ਮਨੀਸ਼ਾ ਗਲਾਟੀ ਨੂੰ ਪੰਜਾਬ ਸਰਕਾਰ ਨੇ 18-9 -2020 ਨੂੰ ਮਨੀਸ਼ਾ ਪਲਾਟੀ ਦੀ ਟਰਮ ਵਿੱਚ ਵਾਧਾ ਕਰ ਦਿੱਤਾ ਸੀ ।ਸੋਸ਼ਲ ਸਕਿਉਰਿਟੀ ਵੂਮੈਨ ਅਤੇ ਚਾਈਲਡ ਵਿਭਾਗ ਵੱਲੋਂ ਜਾਰੀ ਕੀਤੇ ਹਕਮਾਂ ਅਨਸਾਰ ਇਸ ਵਾਧੇ ਦੀ ਸਰਕਾਰੀ ਨਿਯਮਾਂ ਵਿੱਚ ਕੋਈ ਪਰਵਿਜ਼ਨ ਨਹੀਂ ਸੀ।ਜਿਸ ਕਾਰਨ ਉਨਹਾਂ ਨੂੰ ਚੇਅਰਮੈਨ ਬਣਾਉਣ ਦਾ ਹਕਮ ਵਾਪਿਸ ਲਿਆ ਜਾਂਦਾ ਹੈ।

know why manisha gulati was removed from the post the governments letter came out


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App