ਅਕਾਲੀ ਦਲ ਵਲੋਂ ਵਿਰਸਾ ਸਿੰਘ ਵਲਟੋਹਾ ਨੂੰ ਖਡੂਰ ਸਾਹਿਬ ਨੂੰ ਖੜ੍ਹਾ ਕਰਨ ਤੇ ਭਾਈ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਨੇ ਜਤਾਇਆ ਰੋਸ

29/04/2024 | Public Times Bureau | Amritsar

ਉਣਾ ਕਿਹਾ ਕਿ ਅਕਾਲੀ ਦਲ ਦਾ ਕਿਹਣਾ ਸੀ ਕਿ ਅਸੀਂ ਤੁਹਾਡੇ ਨਾਲ ਹਾਂ  ਉਹਨਾਂ ਕਿਹਾ ਕਿ ਜਦੋਂ ਭਾਈ ਅਮ੍ਰਿਤ ਪਾਲ ਸਿੰਘ ਖਡੂਰ ਸਾਹਿਬ ਤੋਂ ਚੋਣ ਲੜਨ ਜਾ ਰਹੇ ਹਨ ਤੇ ਅਕਾਲੀ ਦਲ ਨੂੰ ਆਪਣਾ ਉਮੀਦਵਾਰ ਨਹੀਂ ਖੜਾ ਕਰਨਾ ਚਾਹੀਦਾ ਸੀ।  ਓਨ੍ਹਾਂ ਕਿਹਾ ਕਿ ਅਕਾਲੀ ਦਲ ਨੇ ਪਿੱਛਲੇ ਸਮੇਂ ਖਾਲੜਾ ਦੇ ਸਮੇਂ ਗ਼ਲਤੀ ਕੀਤੀ ਸੀ ਉਹ ਨਹੀਂ ਕਰਨਗੇ ਓਨ੍ਹਾਂ ਆਪਣਾ ਊਮੀਦਵਾਰ ਉਤਾਰਕੇ ਸਿੱਖ ਇਤਿਹਾਸ ਗਲਤੀ ਕਰ ਰਹੇ ਹਨ ਸਵੇਰੇ ਵਿਰਸਾ ਸਿੰਘ ਵਲਟੋਹਾ ਸਾਨੂੰ ਆ ਕੇ ਮਿਲੇ ਸੀ ਲੋਕ ਮੈਨੂੰ ਬੁਰਾ ਭਲਾ ਕਹਿ ਰਹੇ ਹਨ ਤੁਸੀਂ ਅੰਮ੍ਰਿਤ ਪਾਲ ਸਿੰਘ ਦੇ ਸਾਹਮਣੇ ਕਿਉਂ ਖੜੇ ਹੋ  ਲ਼ੋਕ ਕਿ ਕਿਹ ਰਹੇ ਹਨ ਜੇਕਰ ਤੁਸੀਂ ਪੰਥਕ ਹਿੱਤਾਂ ਦੇ ਲਈ ਕੰਮ ਕਰੋਗੇ ਤੇ ਲੋਕ ਤੁਹਾਨੂੰ ਚੰਗਾ ਸਮਝਣਗੇ ਹੋ ਸਕਦਾ ਹੈ ਕਿ ਜੇ ਕੋਈ ਅੰਮ੍ਰਿਤ ਪਾਲ ਸਿੰਘ ਕੋਲ ਕੋਈ ਗਲਤ ਕੰਮ ਹੋ ਜਾਵੇ ਤੇ ਲੋਕ ਅੰਮ੍ਰਿਤਪਾਲ ਨੂੰ ਵੀ ਬੁਰਾ ਭਲਾ ਕਹਿਣ  ਅੰਮ੍ਰਿਤਪਾਲ ਸਿੰਘ ਦੇ ਪਿਤਾ ਨੇ ਕਿਹਾ ਕਿ ਜਦੋਂ ਅਸੀਂ ਮੋਰਚਾ ਲਗਾਇਆ ਸੀ ਉਸ ਸਮੇਂ ਉਹਨਾਂ ਦੀ ਸਾਡੇ ਨਾਲ ਮੁਲਾਕਾਤ ਹੋਈ ਸੀ ਉਸ ਤੋਂ ਬਾਅਦ ਵਲਟੋਹਾ ਦੀ ਸਾਡੇ ਪਰਿਵਾਰ ਨਾਲ ਕੋਈ ਮੁਲਾਕਾਤ ਨਹੀਂ ਹੋਈ ਉਹ ਪ੍ਰੂਫ ਕਰ ਦੇਣ ਕਿ ਅਸੀਂ ਵਲਟੋਹਾ ਨੂੰ ਸਹਿਮਤੀ ਦਿੱਤੀ ਹੈ 

ਉਹਨਾਂ ਦੇ ਪਿਤਾ ਨੇ ਕਿਹਾ ਕਿ ਭਾਈ ਅੰਮ੍ਰਿਤ ਪਾਲ ਸਿੰਘ ਪਿਛਲੇ ਚਾਰ ਪੰਜ ਦਿਨ ਪਹਿਲਾਂ ਹੀ ਉਮੀਦਵਾਰ ਐਲਾਨੇ ਗਏ ਹਨ। ਉਹ ਤੇ ਕੱਲ ਖੜੇ ਹੋਏ ਹਨ  ਉਹਨਾਂ ਕਿਹਾ ਕਿ ਇਹ ਸਿੱਖ ਹਿੱਤਾਂ ਦਾ ਨੁਕਸਾਨ ਹੋਵੇਗਾ ਅਸੀਂ ਸੋਚਦੇ ਸੀ ਕਿ ਸਾਰੀਆਂ ਪਾਰਟੀਆਂ ਨੂੰ ਰਲ ਮਿਲ ਕੇ ਇੱਕ ਉਮੀਦਵਾਰ ਖੜਾ ਕਰਨਾ ਚਾਹੀਦਾ ਸੀ  ਇੱਕ ਮੁੱਦੇ ਤੇ ਸਾਰੀਆਂ ਪਾਰਟੀਆਂ ਇਕੱਠੀਆਂ ਹੋ ਸਕਦੀਆਂ ਸੀ ਭਾਈ ਅੰਮ੍ਰਿਤਪਾਲ ਨੂੰ ਅਪੀਲ ਕਰਦੇ ਕਿ ਸ਼ਾਇਦ ਇਦਾਂ ਨਹੀਂ ਹੁੰਦਾ ਇਹ ਤੇ ਹੁਣ ਲੋਕ ਹੀ ਫੈਸਲਾ ਕਰਨਗੇ ਉਣਾ ਕਿਹੜਾ ਉਮੀਦਵਾਰ ਚੁਣਨਾ ਹੈ। ਭਾਈਅੰਮ੍ਰਿਤ ਪਾਲ ਸਿੰਘ ਦੇ ਪਰਿਵਾਰਿਕ ਮੈਂਬਰਾਂ ਨੇ ਕਿਹਾ ਕਿ ਵਲਟੋਹਾ ਨੇ ਕਿਹਾ ਕਿ ਸਾਡਾ ਸਾਰਾ ਪਿਹਲਏ ਦਾ  ਪ੍ਰੋਗਰਾਮ ਚੱਲ ਰਿਹਾ ਸੀ ਐਲਾਨ ਹੀ ਕੱਲ ਹੋਇਆ  ਉਹਨਾਂ ਕਿਹਾ ਕਿ ਪਰਿਵਾਰ ਦੇ ਸਾਰੇ ਮੈਂਬਰ ਮੋਰਚੇ ਤੇ ਬੈਠੇ ਹਨ ਉਹ ਨਾ ਤੇ ਕਿਸੇ ਨਾਲ ਮਿਲੇ ਹਾਂ ਤੇ ਨਾ ਹੀ ਉਹਨਾਂ ਨੂੰ ਕੋਈ ਮਿਲਣ ਆਇਆ ਹੈ।  ਉਹਨੇ ਕਿਹਾ ਕਿ ਅਸੀਂ ਵਲਟੋਹਾ ਨੂੰ ਕੋਈ ਭਰੋਸਾ ਨਹੀਂ ਦਿੱਤਾ ਕਿ ਅਸੀਂ ਤੁਹਾਡੀ ਸਪੋਰਟ ਦੇ ਵਿੱਚ ਹਾਂ  ਉਹਨਾਂ ਕਿਹਾ ਕਿ ਇਹ ਸਭ ਅਫਵਾਵਾਂ ਤੇ ਫੈਲਾਈਆਂ ਜਾ ਰਹੀਆਂ ਹਨ  ਭਾਈ ਅੰਮ੍ਰਿਤਪਾਲ ਸਿੰਘ ਦੇ ਪਰਿਵਾਰਿਕ ਮੈਂਬਰਾਂ ਨੇ ਕਿਹਾ ਕਿ ਇਹ ਪੰਥ ਤੇ ਸੰਗਤਾਂ ਦਾ ਫੈਸਲਾ ਜਿਸ ਦੇ ਚਲਦੇ ਭਾਈ ਅਮਿਤਪਾਲ ਸਿੰਘ ਉਮੀਦਵਾਰ ਖੜੇ ਹੋਏ ਹਨ

ਅੰਮ੍ਰਿਤਸਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਹਲਕਾ ਖਡੂਰ ਸਾਹਿਬ ਤੋਂ ਆਪਣਾ ਉਮੀਦਵਾਰ ਵਿਰਸਾ ਸਿੰਘ ਬਲਟੋਹਾ ਨੂੰ ਐਲਾਨਿਆ ਗਿਆ ਹੈ। ਜਿਸ ਦੇ ਚਲਦੇ ਕੱਲ ਇੱਕ ਪ੍ਰੈਸ ਕਾਨਫਰਸ ਦੇ ਵਿੱਚ ਗਿੱਲ ਸਾਹਿਬ ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ ਅੰਮ੍ਰਿਤ ਪਾਲ ਸਿੰਘ ਦਾ ਪਰਿਵਾਰ ਮੇਰੇ ਹੱਕ ਵਿੱਚ ਹੈ ਤੇ ਉਹਨਾਂ ਮੈਨੂੰ ਯਕੀਨ ਦਵਾਇਆ ਹੈ ਕਿ ਅਸੀਂ ਤੁਹਾਡੀ ਸਪੋਰਟ ਵਿੱਚ ਹਾਂ ਤੇ ਅੱਜ ਸਵੇਰੇ ਜਦੋਂ ਵਿਰਸਾ ਸਿੰਘ ਵਲਟੋਹਾ ਗੁਰੂ ਘਰ ਵਿੱਚ ਮੱਥਾ ਟੇਕਣ ਦੇ ਲਈ ਗਏ ਤੇ ਉਸ ਤੋਂ ਬਾਅਦ ਵਿਰਸਾ ਸਿੰਘ ਵਲਟੋਹਾ ਵੱਲੋਂ ਭਾਈ ਅੰਮ੍ਰਿਤ ਪਾਲ ਸਿੰਘ ਦੇ ਪਰਿਵਾਰਿਕ ਮੈਂਬਰਾਂ ਨਾਲ ਵੀ ਮੁਲਾਕਾਤ ਕੀਤੀ ਗਈ ਜਿਸ ਦੀ ਵੀਡੀਓ ਕਾਫੀ ਵਾਇਰਲ ਹੋ ਰਹੀ ਸੀ ਉਸ ਤੋਂ ਬਾਅਦ ਸਾਡੀ ਮੀਡੀਆ ਟੀਮ ਭਾਈ ਅੰਮ੍ਰਿਤ ਪਾਲ ਸਿੰਘ ਦੇ ਪਰਿਵਾਰ ਨਾਲ ਗੱਲਬਾਤ ਕਰਨ ਦੇ ਲਈ ਪੁੱਜੀ ਇਸ ਮੌਕੇ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਅਸੀਂ ਵਿਰਸਾ ਸਿੰਘ ਵਲਟੋਹਾ ਨੂੰ ਕੋਈ ਭਰੋਸਾ ਨਹੀਂ ਦਿੱਤਾ ਨਾ ਹੀ ਅਸੀਂ ਕਿਹਾ ਹੈ ਕਿ ਅਸੀਂ ਤੁਹਾਡੀ ਸਪੋਰਟ ਵਿੱਚ ਖੜੇ ਹਾਂ ਜਦ ਕਿ ਉਹਨਾਂ ਨੂੰ ਪਤਾ ਸੀ ਕਿ ਭਾਈ ਅੰਮ੍ਰਿਤ ਪਾਲ ਸਿੰਘ ਪਹਿਲੋਂ ਹੀ ਖਡੂਰ ਸਾਹਿਬ ਤੋਂ ਉਮੀਦਵਾਰ ਐਲਾਨੇ ਗਏ ਹਨ। ਤੇ ਇਹਨਾਂ ਨੂੰ ਖੜਾ ਨਹੀਂ ਸੀ ਹੋਣਾ ਚਾਹੀਦਾ ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਪਿਛਲੇ ਸਮੇਂ ਵਿੱਚ ਖਾਲੜਾ ਦੇ ਸਮੇਂ ਵਿੱਚ ਜੋ ਗਲਤੀ ਕੀਤੀ ਸੀ ਦੁਬਾਰਾ ਉਹੀ ਗਲਤੀ ਦੋਹਰ ਆ ਰਹੇ ਹਨ ਉਹਨਾਂ ਕਿਹਾ ਕਿ ਇਹ ਸਿੱਖ ਹਿੱਤਾਂ ਦਾ ਨੁਕਸਾਨ ਹੋਵੇਗਾ ਅਸੀਂ ਸੋਚਦੇ ਸੀ ਕਿ ਸਾਰੀਆਂ ਪਾਰਟੀਆਂ ਨੂੰ ਰਲ ਮਿਲ ਕੇ ਇੱਕ ਉਮੀਦਵਾਰ ਖੜਾ ਕਰਨਾ ਚਾਹੀਦਾ ਸੀ 

Bhai Amritpal Singh s Family Protested Against Virsa Singh Valtoha Standing As Khadur Sahib By Akali Dal


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App