"ਪੰਜਾਬੀ ਅਤੇ ਕੈਨੇਡੀਅਨ 26 ਸਾਲ ਦੇ ਸਿੰਗਰ Shubh ਦੇ ਕੌਂਸਰਟ ਕੈਂਸਲ ਨੂੰ ਲੈਕੇ BJP ਦੇ ਵਲੋਂ ਵਿਵਾਦ ਕਾਫੀ ਭਖਿਆ ਹੋਇਆ ਹੈ। ਸਾਰਿਆਂ ਵਲੋਂ ਇਹ ਕਿਹਾ ਜਾ ਰਿਹਾ ਹੈ ਕਿ , Shubh ਖਾਲਸਿਤਾਨ ਦਾ ਸਮਰਥਕ ਹੈ, ਕਿਉਕਿ ਉਹ ਇਕ ਤਾ ਸਰਦਾਰ ਹੈ ਤੇ ਦੂਜਾ ਉਸ ਦੇ ਵਲੋਂ ਆਪਣੀ ਸਟੋਰੀ ਦੇ ਵਿਚ ਇਕ ਫੋਟੋ ਪਾਈ ਗਈ ਸੀ ਜਿਸ ਵਿਚ ਕਸ਼ਮੀਰ ਤੇ ਪੰਜਾਬ ਨਹੀਂ ਸਨ। 1947 ਤੋਂ ਪਹਿਲਾ ਪੰਜਾਬ , ਕਸ਼ਮੀਰ ਤੇ ਪਾਕਿਸਤਾਨ ਇਕ ਸਨ, ਤੇ 1947 ਨੂੰ ਜਦ ਭਾਰਤ ਆਜ਼ਾਦ ਹੋਇਆ ਤਾ ਉਸ ਵੇਲੇ ਪੰਜਾਬ ਤੇ ਪਾਕਸਿਤਾਨ ਭਾਰਤ ਚ ਸ਼ਾਮਿਲ ਹੋ ਗਿਆ। ਹੁਣ Shubh ਦਾ ਕੋਂਸਰਟ ਭਾਰਤ ਚ ਰੱਦ ਕਰ ਦਿੱਤਾ ਗਿਆ ਹੈ ਇਕ ਪੂਰੀ ਪੋਸਟ ਦੇ ਵਿਵਾਦ ਨੂੰ ਚਾਕ ਕੇ ਜੋ ਕਿ 9 ਮਹੀਨੇ ਪਹਿਲਾ ਪਾਈ ਗਈ ਸੀ। ਜਿਥੇ ਭਾਰਤ ਦੇ ਵਲੋਂ ਰੱਦ ਕੀਤਾ ਸ਼ੋ ਉਥੇ ਹੀ UK ਦੇ ਵਿਚ ਸ਼ੋ ਕੀਤਾ ਜਾਵੇਗਾ। ਗੱਲ ਇਹ ਹੈ ਕਿ ਲੋਕਾਂ ਦੇ ਵਲੋਂ Shubh ਨੂੰ ਮੰਦਾ ਬੋਲਣਾ ਸ਼ੁਰੂ ਕਰ ਦਿੱਤਾ ਕਿਉਕਿ ਉਸਨੇ ਪੰਜਾਬ ਦਾ ਮੇਪ ਪਾਇਆ ਸੀ, ਜਿਸ ਨੂੰ ਲੈਕੇ bjp ਨੇ ਅਲੱਗ ਹੀ ਮੁੱਦਾ ਸ਼ੁਰੂ ਕੀਤਾ ਤੇ ਲੋਕ ਵਲੋਂ ਕਿਹਾ ਜਾਂ ਲਗਿਆ ਕਿ ਇਹ ਖਾਲਸਤਾਨੀ ਹੈ, ਸੋਸ਼ਲ ਮੀਡਿਆ ਤੋਂ unfollow ਕਰੋ, ਇਹਦੇ ਗਾਣੇ ਸੁੰਨੇ ਬੰਦ ਕਰੋ. ਜਿਵੇ ਓਹਨਾ ਨੂੰ ਏਦਾਂ ਕਿ ਸਿਰਫ ਓਹਨਾ ਕਰਕੇ ਹੀ ਇਹ ਇਥੇ ਤਕ ਪਹੁੰਚਿਆ, ਜਿਥੇ Shubh ਨੂੰ ਮਾੜਾ ਬੋਲ ਰਹੇ ਸਨ ਉਥੇ ਹੀ ਕ੍ਰਿਕੇਟਰ ਦੇ ਵਲੋਂ ਵੀ ਸ਼ੁਭ ਨੂੰ unfollow ਕਰ ਦਿੱਤਾ ਗਿਆ, ਜਿਦੇ ਵਿਚ ਵਿਰਾਟ ਕੋਹਲੀ , ਹਾਰਦਿਕ ਪੰਡਿਆ ਅਤੇ ਹੋਰ ਖਿਡਾਰੀ ਵੀ ਸ਼ਾਮਿਲ ਹੋਏ। ਜਿਥੇ 1M follwers ਸਨ ਉਥੇ ਵਿਵਾਦ ਤੋਂ ਬਾਅਦ 1.2M ਹੋਏ, ਘਟਣ ਦੀ ਬਜਾਏ ਵਾਧਾ ਹੋਇਆ, ਤੇ ਪੂਰਾ ਪੰਜਾਬ Shubh ਦੇ ਨਾਲ ਖੜ੍ਹਾ ਹੈ।"
After The Cancellation Of Shubh s India Tour The Supporters Are Giving Full Support On Social Media
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)