ਲੋਕ ਦੇ ਢਿੱਡ ਭਰਨ ਵਾਲੇ, ਭੁਕਿਆਂ ਨੂੰ ਖਵਾਉਣ ਵਾਲੇ, ਉਹ ਕਿਸਾਨ ਜਿਹੜਾ ਆਪਣੀ ਦਿਨ ਰਾਤ ਮਿਹਨਤ ਕਰ, ਹਾੜ੍ਹ, ਸੌਣ, ਭਾਦੋ ਨੂੰ ਭੁਲਾ ਖੇਤਾਂ ਚ ਕੰਮ ਕਰਦੇ ਹਨ, ਕਿ ਲੋਕ ਦੇ ਢਿੱਡ ਭਰ ਸਕਣ, ਉਹ ਕਿਸਾਨ ਜੋ ਦੂਜਿਆਂ ਦੇ ਬਾਰੇ ਸੋਚਣ ਵਾਲੇ ਤੇ ਜਦ ਖੁਦ ਬਿਪਤਾ ਆਣ ਜਦ ਉਸਦੀ ਗੱਲ ਸੁਨਣ ਦੇ ਬਾਵਜੂਦ ਅੰਸੁਣਾ ਕਰ ਦਿੰਦੇ ਹਨ। ਇਹੋ ਜੇਹਾ ਹੀ ਮਾਹੌਲ ਖਨੌਰੀ ਬਾਰਡਰ ਤੋਂ ਸਾਹਮਣੇ ਆ ਰਿਹਾ ਹੈ ਜਿਥੇ ਕਿ ਜਗਜੀਤ ਸਿੰਘ ਡੱਲੇਵਾਲ ਪਿਛਲੇ 21 ਦਿਨਾਂ ਤੋਂ ਮਰਨ ਵਰਤ ਤੇ ਬੈਠੇ ਹਨ। ਉਥੇ ਹੀ ਕਈ ਉਨ੍ਹਾਂ ਦੇ ਲੀਡਰ ਉਨ੍ਹਾਂ ਨੂੰ ਟੋਂਟ ਵੀ ਮਾਰ ਰਹੇ ਹਨ, ਜਿਥੇ ਏਕਤਾ ਹੋਣੀ ਚਾਹੀਦੀ ਹੈ ਉਥੇ ਲੀਡਰ ਹੋਣੇ ਇਕ ਦੂਜੇ ਨੂੰ ਨੀਚਾ ਦਿਖਾ ਉਚਾ ਦਿਖਾ ਰਹੇ ਹਨ।
ਉਥੇ ਹੀ ਹੁਣ ਜਗਜੀਤ ਸਿੰਘ ਡਾਲਵੇਲ ਦੇ ਡਾਕਟਰ ਨੇ ਇਹ ਕਿਹਾ ਹੈ ਕਿ ਉਨ੍ਹਾਂ ਦੇ ਸਿਹਤ ਕਾਫੀ ਖਰਾਬ ਹੋ ਰਹੀ ਹੈ, ਉਨ੍ਹਾਂ ਦਾ ਸ਼ਰੀਰ ਪੀਲਾ ਪੇਅ ਚੁਕਿਆ ਹੈ। ਉਨ੍ਹਾਂ ਦੇ ਵਲੋਂ ਕਿਹਾ ਗਿਆ ਕਿ ਵਰਤ ਦਾ ਇਹ 21 - 22 ਦਿਨ ਹੈ, 3 ਦਿੰਨਾ ਨਾਦ ਹੀ ਸ਼ਰੀਰ ਆਪਣੇ ਆਪ ਨੂੰ ਖਾਣਾ ਸ਼ੁਰੂ ਕਰ ਦਿੰਦਾ ਹੈ ਜਦ ਖਾਣਾ ਨਾ ਦਿੱਤਾ ਜਾਵੇ। ਓਹਨਾ ਦੇ ਮਾਸਪੇਸ਼ੀ ਚ ਵੀ ਕਮੀ ਆ ਰਹੀ ਹੈ, ਓਹਨੇ ਦੇ ਕਿਡਨੀ ਦੇ ਮਾਰਕਰ ਵੱਧ ਰਹੇ ਹਨ, ਲੀਵਰ ਮਾਰਕਰ ਨੇ ਉਹ ਵੱਧ ਰਹੇ ਹਨ, ਕੁਝ ਨਾ ਖਾਣ ਕਰਕੇ ਸ਼ਰੀਰ ਆਪਣੇ ਆਪ ਨੂੰ ਖਾ ਰਿਹਾ ਹੈ ਜਿਸ ਕਰਕੇ ਸਾਰੇ ਅੰਦਰਲੇ ਅੰਗ ਚ ਕਮੀਆਂ ਆ ਰਹੀਆਂ ਹਨ। ਚਿੰਤਾ ਦੀ ਸਥਿਤੀ ਬਣੀ ਹੁਈ ਹੈ। ਹਾਰਟ ਅਟੈਕ ਦਾ ਵੀ ਖਤਰਾ ਹੈ। ਜਗਜੀਤ ਸਿੰਘ ਡੱਲੇਵਾਲ ਦੇ ਹੋਂਸਲੇ ਹੁਣ ਵੀ ਬੁਲੰਦ ਹਨ। ਖਨੌਰੀ ਬੋਰਡਰ ਤੇ ਸਾਰੀਆਂ ਸੰਗਤਾਂ ਦੇ ਵਲੋਂ ਪਾਠ, ਕੀਰਤਨ ਅਤੇ ਅਰਦਾਸ ਕੀਤੀ ਜਾ ਰਹੀ ਹੈ, ਹੀ ਉਮੀਦ ਹੈ ਕਿ ਜਲਦ ਹੀ ਕਿਸਾਨਾਂ ਦੀਆ ਮੰਗ ਮਨੀਆਂ ਜਾਣ, ਤੇ ਜਗਜੀਤ ਸਿੰਘ ਡੱਲੇਵਾਲ ਮੁੜ ਰੋਟੀ ਖਾਣੀ ਸ਼ੁਰੂ ਕਰਨ।
ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਦਿਨ ਬ ਦਿਨ ਖਰਾਬ ਹੁੰਦੀ ਜਾ ਰਹੀ ਹੈ। ਜਿਸ ਨੂੰ ਲੈਕੇ ਸਾਰੇ ਕਾਫੀ ਪ੍ਰੇਸ਼ਾਨ ਹਨ। ਸਭ ਨੂੰ ਚੀਨਤ ਵੀ ਸਤਾ ਰਹੀ ਹੈ, ਜਿਸ ਟੋਹ ਬਾਅਦ ਉਨ੍ਹਾਂ ਦੇ ਕੋਲ, ਮੰਤਰੀ ਤੇ D.I.G ਹੋਣੇ ਵੀ ਉਨ੍ਹਾਂ ਨੂੰ ਮਿਲਣ ਆ ਰਹੇ ਹਨ। ਡੱਲੇਵਾਲ ਦੇ ਵਲੋਂ ਨਰਿੰਦਰ ਮੋਦੀ ਨੂੰ ਚਿਠੀ ਵੀ ਲਿਖੀ ਜਿਸ ਚ ਅਖੀਰ ਚ ਡੱਲੇਵਾਲ ਵੱਲ ਨੇ ਖੂਨ ਦੇ ਨਾਲ ਦਸਤਖਤ ਕੀਤੇ। ਉਥੇ ਹੀ ਡੱਲੇਵਾਲ ਦੇ ਪੁੱਤ ਦੀਆ ਅੱਖਾਂ ਵੀ ਹੰਜੂ ਨਾਲ ਭਰਿਆ ਹੋਈਆਂ ਹਨ।
Jagjit Singh Dallewal s Health Is Very Critical His Body Has Started Turning Yellow
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)