ਗੁਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ ਲੁਧਿਆਣਾ ਦੇ ਪੋਸਟ ਗਰੈਜੂਏਟ ਅੰਗਰੇਜ਼ੀ ਵਿਭਾਗ ਵੱਲੋਂ ਇੱਕ ਰੋਜਾ ਰਾਸ਼ਟਰੀ ਸੈਮੀਨਾਰ ਗੁਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ ਲੁਧਿਆਣਾ ਦੇ ਪੋਸਟ ਗਰੈਜੂਏਟ ਅੰਗਰੇਜ਼ੀ ਵਿਭਾਗ ਵੱਲੋਂ Humanistic concern ਵਿਸ਼ੇ ਤੇ ਇੱਕ ਰੋਜਾ ਰਾਸ਼ਟਰੀ ਸੈਮੀਨਾਰ ਗੁਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ ਲੁਧਿਆਣਾ ਦੇ ਪੋਸਟ ਗਰੈਜੂਏਟ ਅੰਗਰੇਜ਼ੀ ਵਿਭਾਗ ਵੱਲੋਂ Humanistic concern ਵਿਸ਼ੇ ਤੇ ਇੱਕ ਰੋਜਾ ਰਾਸ਼ਟਰੀ ਸੈਮੀਨਾਰ ਦਾ ਆਯੋਜਨ ਕੀਤਾ ਗਿਆ ਇਸ ਸੈਮੀਨਾਰ ਦੀ ਪ੍ਰਧਾਨਗੀ ਡਾਕਟਰ ਹਰੀਸ਼ ਨਾਰੰਗ ਸਾਬਕਾ ਪ੍ਰੈੱਸ ਜਵਾਹਰ ਲਾਲ ਨਹਿਰੂ university ਨਵੀਂ ਦਿੱਲੀ ਵੱਲੋਂ ਕੀਤੀ ਗਈ । ਡਾਕਟਰ ਸਵਰਾਜ ਰਾਜ ਸਾਬਕਾ ਮੁਖੀ ਅਤੇ ਪ੍ਰੋਫ਼ੈਸਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫ਼ਤਹਿਗੜ੍ਹ ਸਾਹਿਬ ਵੱਲੋਂ ਕੁੰਜੀਵਤ ਭਾਸ਼ਣ ਸਾਂਝਾ ਕੀਤਾ ਗਿਆ। ਡਾਕਟਰ ਦੀਪਇੰਦਰਜੀਤ ਕੌਰ ਰੰਧਾਵਾ ਐਸੋਸੀਏਟ ਪ੍ਰੋਫੈਸਰ ਪੋਸਟ ਗਰੈਜੂਏਟ ਵਿਭਾਗ ਅੰਗਰੇਜ਼ੀ, ਕਲਚਰਲ ਸਟੱਡੀਜ਼ ਫੋਰਨ ਲੈਂਗੂੲਏਜ, ਖਾਲਸਾ ਕਾਲਜ ਪਟਿਆਲਾ ਡਾਕਟਰ ਅਮਨਦੀਪ ਕੌਰ ਅਟਵਾਲ ਅਸਿਸਟੈਂਟ ਪ੍ਰੋਫੈਸਰ ਅਤੇ ਮੁਖੀ ਅੰਗਰੇਜ਼ੀ ਵਿਭਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫ਼ਤਹਿਗੜ੍ਹ ਸਾਹਿਬ ਅਤੇ ਡਾਕਟਰ ਹਰਪ੍ਰੀਤ ਕੌਰ ਵੋਹਰਾ ਅਸਿਸਟੈਂਟ ਪ੍ਰੋਫੈਸਰ punjab university ਰੀਜ਼ਨਲ ਸੈਂਟਰ ਲੁਧਿਆਣਾ ਵੱਲੋਂ ਅਕੈਡਮਿਕ ਸੈਸ਼ਨਾ ਦੀ ਪ੍ਰਧਾਨਗੀ ਕੀਤੀ ਗਈ। ਸੈਮੀਨਾਰ ਦੇ ਆਰੰਭ ਵਿੱਚ ਜੀਵ ਵਿਭਾਗ ਦੇ ਮੁਖੀ ਡਾਕਟਰ ਸੁਸ਼ਮਿੰਦਰਜੀਤ ਕੌਰ ਨੇ ਸੈਮੀਨਾਰ ਦਾ ਵਿਸ਼ਾ ਸਪਸ਼ਟ ਕੀਤਾ ਅਤੇ ਅੰਗਰੇਜ਼ੀ ਵਿਭਾਗ ਦੀਆਂ ਵੱਖ-ਵੱਖ ਸਾਹਿਤਿਕ ਗਤੀਵਿਧੀਆਂ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ ਇਸ ਉਪਰੰਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਅਤੇ ਗੁਜਰਾਂਵਾਲਾ ਖ਼ਾਲਸਾ education ਕੌਂਸਲ ਦੇ ਪ੍ਰਧਾਨ ਡਾ਼ ਸ ਪ ਸਿੰਘ ਸਿੰਘ ਨੇ ਸਭ ਨੂੰ ਰਸਮੀ ਤੌਰ ਤੇ ਜੀ ਆਇਆ ਕਿਹਾ ਉਨ੍ਹਾਂ ਨੇ ਕਿਹਾ ਕਿ ਦੇਸ਼ ਵੰਡ ਦੇ ਸਮਾਜਿਕ ਆਰਥਿਕ ਸੱਭਿਆਚਾਰਕ ਪ੍ਰਭਾਵ ਹਾਲੇ ਤੱਕ ਵੀ ਪਛਾਣੇ ਜਾ ਸਕਦੇ ਹਨ ਡਾਕਟਰ ਸਵਰਾਜ ਸਿੰਘ ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕੀ ਇਹ ਵੰਡ ਕੇ ਦੇਸ਼ ਦੀ ਨਹੀਂ ਹੋਈ ਨਹੀਂ ਹੋਈ ਸਗੋਂ ਪਰਵਾਰਾਂ ਦੀ ਵੰਡ ਦੋਸਤੀਆਂ ਦੀ ਵੰਡ ਧਰਮਾ ਦੀ ਵੰਡ ਸੱਭਿਆਚਾਰ ਦੀ ਵੰਡ ਵੀ ਸੀ ਡਾਕਟਰ ਅੰਕਦੀਪ ਇਸ ਮੌਕੇ ਤੇ ਕਿਹਾ ਕਿ ਦੇਸ਼ ਦੀ ਵੰਡ ਨਾਲ ਸਬੰਧਤ ਸਾਹਿਤ ਵਿੱਚੋਂ ਇਤਿਹਾਸਕ ਰਾਜਨੀਤਕ ਤੱਥ ਸਹਿਜੇ ਹੀ ਪਛਾਣੇ ਜਾ ਸਕਦੇ ਹਨ ਡਾਕਟਰ ਦੀ ਇੰਦਰਜੀਤ ਕੌਰ ਨੇ ਵੰਡਦੀਆਂ ਵਿਭਿੰਨ. ਦਰਦਨਾਕ ਪਰਤਾਂ ਸਾਂਝੀਆਂ. ਕੀਤੀਆਂ ਨਾਰੰਗ ਨੇ ਕਿਹਾ ਧੀ ਦੇਸ਼ ਦੀ ਵੰਡ ਸਾਡੇ ਇਤਿਹਾਸ ਦੇ ਉਹ ਕਾਲੇ ਪੰਨੇ ਹਨ ਜਿਨ੍ਹਾਂ ਨੇ ਸਾਡੇ ਇਤਿਹਾਸ ਸਾਹਿਤ ਸੱਭਿਆਚਾਰ ਨੂੰ ਬੁਰੀ ਤਰ੍ਹਾਂ ਝੰਜੋੜ ਕੇ ਰੱਖ ਦਿੱਤਾ ਨਾਰ ਵਿਚ ਵੱਖ ਵੱਖ ਕਾਲਜਾ ਤੇ ਯੂਨੀਵਰਸਿਟੀਆਂ ਤੋਂ ਆਏ ਪ੍ਰੋਫੈਸਰਾਂ ਅਧਿਆਪਕਾਂ ਤੇ ਖੋਜਾਰਥੀਆਂ ਨੇ48 ਖੋਜ ਪੱਤਰ ਪ੍ਰਸਤੁਤ ਕੀਤੇ ਇਨ੍ਹਾਂ ਤਿੰਨ ਅਕਾਦਮਿਕ ਸੈਸ਼ਨ ਦਾ ਸੰਚਾਲਨ ਡਾਕਟਰ ਹਰਗੁਣਜੋਤ ਕੌਰ ਭੁਪਿੰਦਰਜੀਤ ਕੌਰ ਡਾਕਟਰ ਮਨਦੀਪ ਕੌਰ ਅੰਗਰੇਜ਼ੀ ਵਿਭਾਗ ਵੱਲੋਂ ਕੀਤਾ ਗਿਆ ਸੈਮੀਨਾਰ ਦੇ ਅਖੀਰ ਤੇ ਕਾਲਜ ਦੇ ਪ੍ਰਿੰਸੀਪਲ ਡਾਕਟਰ ਅਰਵਿੰਦਰ ਸਿੰਘ ਨੇ ਸਭ ਦਾ ਰਸਮੀ ਤੌਰ ਤੇ ਧੰਨਵਾਦ ਕੀਤਾ ਇਸ ਮੌਕੇ ਸਰਦਾਰ ਹਰਚਰਨ ਸਿੰਘ ਨਰੂਲਾ ਜਰਨਲ ਸਕੱਤਰ ਗੁਜਰਾਂਵਾਲਾ ਖ਼ਾਲਸਾ ਐਜੂਕੇਸ਼ਨਲ ਕੌਂਸਲ ਅਤੇ ਕਾਲਜ ਦੇ ਵੱਖ-ਵੱਖ ਵਿਭਾਗਾਂ ਦੇ ਅਧਿਆਪਕ ਤੇ ਵਿਦਿਆਰਥੀ ਵਿਦਿਆਰਥੀਆਂ ਨੇ ਸ਼ਿਰਕਤ ਕੀਤੀ ਸ਼ਿਰਕਤ ਕੀਤੀ
Gujranwala Guru Nanak Khalsa College Ludhiana Conducted A One Day National Seminar On Humanistic Concern
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)