?ਪਲ ਕੰਪਨੀ ਮੋਬਾਈਲ ਤੋਂ ਬਾਅਦ ਜਲਦ ਲੌਂਚ ਕਰੇਗੀ ਕਾਰ

01/02/2023 | The public times | punjab

ਦਿੱਗਜ ਸਮਾਰਟਫੋਨ ਨਿਰਮਾਤਾ ਕੰਪਨੀ ?ਪਲ ਦੇ ਆਟੋ ਬਾਜ਼ਾਰ 'ਚ ਆਉਣ ਦੀਆਂ ਗੱਲਾਂ ਕਾਫੀ ਸਮੇਂ ਤੋਂ ਚੱਲ ਰਹੀਆਂ ਹਨ ਪਰ ਹ?ਣ ?ਪਲ ਦੀ ਕਾਰ ਦਾ ਆਉਣਾ ਲਗਭਗ ਤੈਅ ਹੈ। ?ਪਲ ਦੇ ਸੀਈਓ ਮ?ਤਾਬਕ ਇਹ ਕਾਰ ਸੈਲਫ ਡਰਾਈਵਿੰਗ ਹੋਵੇਗੀ। ਇਸ ਕਾਰ ਨੂੰ ਬਣਾਉਣ ਲਈ ?ਪਲ ਨੇ ਦ?ਨੀਆ ਦੀਆਂ ਬਿਹਤਰੀਨ ਆਟੋਮੋਬਾਈਲ ਕੰਪਨੀਆਂ ਦੇ ਇੰਜੀਨੀਅਰਾਂ ਦੀ ਟੀਮ ਤਿਆਰ ਕੀਤੀ ਹੈ। ਪਹਿਲਾ ਹੀ ਲੋਕ ?ਪਲ ਮੋਬਾਈਲ ਨੂੰ ਲੈਕੇ ਕਾਫੀ ਉਤਸ?ਕਤਾ ਦੇਖਣ ਨੂੰ ਮਿਲਦੀ ਸੀ ਤੇ ਹ?ਣ ਕਾਰ ਵੀ ਲੌਂਚ ਹੋਣ ਜਾ ਰਹੀ ਹੈ।

apple company will launch a car soon after mobile


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App