ਸਾਬਕਾ ਕ੍ਰਿਕਟਰ ਵਿਨੋਦ ਕਾਂਬਲੀ ਖ਼ਿਲਾਫ਼ ਪਤਨੀ ਨੇ ਕਰਵਾਇਆ ਕੁੱਟਮਾਰ ਦਾ ਕੇਸ ਦਰਜ

05/02/2023 | Public Time Bureau | Ludhiana

ਭਾਰਤ ਕ੍ਰਿਕਟ ਟੀਮ ਦੇ ਜਾਨੇਮਾਣੇ ਮਸ਼ਹੂਰ ਸਾਬਕਾ ਕ੍ਰਿਕਟਰ ਵਿਨੋਦ ਕਾਂਬਲੀ ਖ਼ਿਲਾਫ਼ ਉਨ੍ਹਾਂ ਦੀ ਪਤਨੀ ਐਂਡਰੀਆ ਕੁੱਟਮਾਰ ਦੇ ਮਾਮਲੇ ਚ ਪੁਲਸ ਕੇਸ ਦਰਜ ਕਰਵਾਇਆ ਹੈ। ਐਂਡਰੀਆ ਨੇ ਆਪਣੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਵਿਨੋਦ ਕਾਂਬਲੀ ਨੇ ਸ਼ਰਾਬੀ ਹੋ ਕੇ ਉਸ ਨੂੰ ਗਾਲਾਂ ਕੱਢੀਆਂ ਅਤੇ ਸਿਰ ਤੇ ਫਰਾਈਪੈਨ ਦਾ ਹੈਂਡਲ ਮਾਰਿਆ। ਬਾਂਦਰਾ ਪੁਲਿਸ ਨੇ ਪਤਨੀ ਨੂੰ ਜ਼ਖਮੀ ਕਰਨ ਤੇ ਕਾਂਬਲੀ ਖਿਲਾਫ ਧਾਰਾ 324 ਅਤੇ 504 ਆਈ ਪੀ ਸੀ ਤਹਿਤ ਕੇਸ ਦਰਜ ਕੀਤਾ ਹੈ।

A case of beating by the wife of former cricketer vinod kambli has been registered


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App