ਥਾਣਾ ਪੀਏਯੂ ਦੇ ਘੇਰੇ ਅੰਦਰ ਪੈਂਦੇ ਇਲਾਕੇ ਸਾਊਥ ਸਿਟੀ ਦੇ ਨੇੜੇ ਸਥਿਤ ਲੁਧਿਆਣਾ ਦਾ ਮਸ਼ਹੂਰ ਲੀ ਆਤਰੇ ਵਿਚ ਪੁਲਿਸ ਨੇ ਛਾਪੇਮਾਰੀ ਕਰਕੇ ਬਾਹਰੀ ਮਾਤਰਾ ਚ ਹਉਕੇ ਅਤੇ ਇਤਰਾਜ ਯੋਗ ਸਮਗਰੀ ਬਰਬਾਦ ਕੀਤੀ ਗਈ ਹੈ। ਜਾਣਕਾਰੀ ਅਨੁਕਸਰ ਪੁਲਿਸ ਨੂੰ ਇਤਲਾਹ ਮਿਲੀ ਸੀ ਕਿ ਕਿਸੇ ਰੈਸਟੋਰੈਂਟ ਵਿਚ ਪ੍ਰਬੰਧਕਾਂ ਵਲੋਂ ਗਾਹਕਾਂ ਨੂੰ ਜਿਹੜੀ ਚੀਜਾਂ ਤੇ ਪਾਬੰਦੀ ਲਾਈ ਲਗਿ ਹੈ ਅਤੇ ਪਾਬੰਦੀਸ਼ੁਦਾ ਹਉਕੇ ਅਤੇ ਹੋਰ ਕਈ ਚੀਜਾਂ ਵੀ ਪੁਲਿਸ ਨੂੰ ਬਰਬਾਦ ਹੋਇਆ ਹਨ। ਇਸਦੇ ਨਾਲ ਹੀ ਛਾਪੇਮਾਰੀ ਦੌਰਾਨ ਪੁਲਿਸ ਨੂੰ ਕਈ ਹੋਰ ਚੀਜ ਨਸ਼ੀਲੀਆਂ ਚੀਜ ਵੀ ਮਿਲਿਆ ਹਨ। ਕਾਰਵਾਈ ਕਰਦਿਆਂ ਇਸ ਮਾਮਲੇ ਵਿਚ ਰੈਸਟੋਰੈਂਟ ਦੇ ਮੈਨੇਜਰ ਸਲਾਮਤ ਅਲੀ , ਦੇ ਰਣਜੀਤ ਸਿੰਘ, ਦੇ ਖਿਲਾਫ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਇਸਦੇ ਨਾਲ ਹੀ ਇਨ੍ਹਾਂ ਦੇ ਕੋਲੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ। ਜਿਥੋਂ ਇਹ ਵੀ ਲਗ ਰਿਹਾ ਹੈ ਕਿ ਹਨ ਕੋਲ ਕਯੀ ਹੋਰ ਪਾਬੰਦੀਸ਼ੁਦਾ ਸਮਗਰੀ ਬਰਬਾਦ ਹੋ ਸਕਦੀ ਹੈ । ਇਸਤੋਂ ਪਹਿਲਾ ਅੰਮ੍ਰਿਤਸਰ ਪੁਲਿਸ ਵਲੋਂ ਵੀ ਰੈਡ ਕੀਤੀ ਗਈ ਜਿਥੇ ਬੱਚਿਆਂ ਨੂੰ ਵੀ ਨਸ਼ੇਲੀ ਚੀਜ ਦੀ ਵਤਰੋ ਕਰਵਾ ਰਹੇ ਸਨ, ਤੇ ਲੁਧਿਆਣਾ ਵੇ ਜਿਹਨਾਂ ਚੀਜ ਤੇ ਬੇਨ ਲਾਯਾ ਹੋਇਆ ਹੈ ਓਹਨਾ ਦੀ ਵਤਰੋ ਕੀਤੀ ਜਾ ਰਹੀ ਸੀ ਜਿਥੇ ਪੁਲਿਸ ਨੇ ਛਾਪੇਮਾਰੀ ਕਰ ਮੈਨੇਜਰ ਅਤੇ ਇਕ ਹੋਰ ਵਿਅਕਤੀ ਨੂੰ ਗਿਰਫ਼ਤਾਰ ਕੀਤਾ ਹੈ ਜਿਨ੍ਹਾਂ ਤੇ ਕਾਰਵਾਈ ਕੀਤੀ ਜਾ ਰਹੀ ਹੈ।