ਲੁਧਿਆਣਾ : ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਵਜੋਂ ਸੁੰਹ ਚੁੱਕਣ ਜਾ ਰਹੇ ਨੇ | ਉਹਨਾਂ ਦੇ ਨਾਲ ਕਈ ਮੰਤਰੀ ਵੀ ਸੌਂਹੁ ਚੁੱਕਣਗੇ |
ਜਾਣਕਾਰੀ ਅਨੁਸਾਰ ਮੋਦੀ ਕੈਬਿਨੇਟ ਵਿੱਚ ਰਵਨੀਤ ਬਿੱਟੂ ਤੇ ਹਰਦੀਪ ਪੂਰੀ ਵੀ ਮੰਤਰੀ ਬਣ ਸਕਦੇ ਨੇ | ਸੂਤਰਾਂ ਅਨੁਸਾਰ ਰਵਨੀਤ ਬਿੱਟੂ ਨੂੰ ਸੱਦਾ ਮਿਲ ਗਿਆ ਹੈ ਅਤੇ ਅਧਿਕਾਰਿਤ ਐਲਾਨ ਕੁਛ ਦੇਰ ਵਿੱਚ ਹੋ ਸਕਦਾ ਹੈ |
ਇਸ ਤੋਂ ਇਲਾਵਾ ਤਰਨਜੀਤ ਸੰਧੂ ਅਤੇ ਰਾਣਾ ਗੁਰਮੀਤ ਸੋਢੀ ਦਾ ਨਾਮ ਵੀ ਚਲ ਰਿਹਾ ਸੀ ਪਰ ਰਵਨੀਤ ਬਿੱਟੂ ਤੇ ਹਰਦੀਪ ਪੂਰੀ ਦਾ ਨਾਮ ਫਾਈਨਲ ਹੋ ਚੁੱਕਾ ਹੈ |
Big news for ludhiana ravneet bittu can become minister
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)