1647471600,kkk,www

01/01/1970 | The Public Times | Punjab

ਚੰਡੀਗੜਹ- ਨਾਭਾ ਤੋਂ ਵਿਧਾਇਕ ਗਰਦੇਵ ਮਾਨ ਇੱਕ ਵਾਰ ਫੇਰ ਤੋਂ ਚਰਚਾ ਵਿੱਚ ਹਨ। ਜੀ ਹਾਂ ਉਹ ਅੱਜ 16ਵੀਂ ਵਿਧਾਨ ਸਭਾ ਦੇ ਪਹਿਲੇ ਸ਼ੈਸਨ ਵਿੱਚ ਨਾਭਾ ਤੋਂ ਚੰਡੀਗੜਹ ਪਹੰਚੇ। ਪਹਿਲੀ ਵਾਰ ਵਿਧਾਇਕ ਬਣੇ ਗਰਦੇਵ ਮਾਨ ਆਪਣੇ ਹਲਕੇ ਵਿੱਚ ਵੀ ਅਕਸਰ ਸਾਈਕਲ ਦੀ ਸਵਾਰੀ ਕਰਦੇ ਨਜ਼ਰ ਆਉਂਦੇ ਹਨ। ,ਦੱਸ ਦੇਈ ਕਿ ਅੱਜ ਵਿਧਾਨ ਸਭਾ ਦੇ ਪਹਿਲੇ ਦਿਨ ਭਗਵੰਤ ਮਾਨ ਸਮੇਤ ਵਿਧਾਇਕਾਂ ਨੇ ਹਲਫ਼ ਲਿਆ ਹੈ। ਪਰੋਟੈਮ ਸਪੀਕਰ ਡਾ. ਇੰਦਰਬੀਰ ਸਿੰਘ ਨਿੱਰ ਨੇ ਸਹੰ ਚਕਵਾਈ। ਤਿੰਨ ਦਿਨ ਦੀ ਛੱਟੀ ਤੋਂ ਬਾਅਦ ਸੋਮਵਾਰ ਨੂੰ ਹੋਵੇਗੀ ਨਵੇਂ ਸਪੀਕਰ ਦੀ ਚੋਣ ਹੋੇਵੇਗੀ। ਇਸ ਮੌਕੇ ਉਨਹਾਂ ਨੇ ਰਸਤੇ ਵਿੱਚ ਰਕ ਕਿਹਾ ਕਿਹਾ ਕਿ ਉਨਹਾਂ ਅੱਜ ਬਹਤ ਵੱਡਾ ਦਿਨ ਹੈ। ਉਹ ਪਹਿਲੀ ਵਾਰ ਅੱਜ ਵਿਧਾਨ ਸਭਾ ਜਾ ਰਹੇ ਹਨ। ਉਨਹਾਂ ਨੇ ਕਿਹਾ ਕਿ ਭਗਤ ਸਿੰਘ ਦੇ ਸਫਨਿਆਂ ਨੂੰ ਪੂਰਾ ਕਰਨ ਲਈ ਬੀਤੇ ਦਿਨ ਭਗਵੰਤ ਮਾਨ ਨੇ ਮੱਖ ਮੰਤਰੀ ਵਜੋਂ ਸਹੰ ਚੱਕ ਕੇ ਕਰ ਦਿੱਤੀ ਗਈ ਹੈ। ਪੰਜਾਬ ਦੀ ਜਨਤਾ ਨੇ ਆਮ ਆਦਮੀ ਪਾਰਟੀ ਨੂੰ ਤੀਜੇ ਬਦਲ ਵੱਜੋਂ ਪੂਰਨ ਬਹਮਤ ਨਾਲ ਸ਼ਾਨਦਾਰ ਜਿੱਤ ਦਵਾਈ ਹੈ। ਜਿਸਤੋਂ ਬਾਅਦ ਨਵੇਂ ਚਣੇ ਗ ਵਿਧਾਇਕ ਪੂਰੇ ਕਸ਼ਨ ਮੋਡ ਦੇ ਵਿਚ ਨਜ਼ਰ ਆ ਰਹੇ ਹਨ। ਜਿਸ ਕਾਰਨ ਹੀ ਆਪ ਦੇ ਵਿਧਾਇਕ ਗਰਦੇਵ ਸਿੰਘ ਮਾਨ ਨੇ ਕਿਹਾ ਸੀ ਕਿ ਵਿਧਾਇਕ ਵਜੋਂ ਮਿਲਣ ਵਾਲੀ ਤਨਖਾਹ ਚੋਂ ਸਿਰਫ਼ ਇਕ ਰਪਿਆ ਲਗਾ। ਉਨਹਾਂ ਨੇ ਸਰੱਖਿਆ ਅਮਲਾ ਲੈਣ ਤੋਂ ਵੀ ਇਨਕਾਰ ਕਰ ਦਿੱਤਾ ਹੈ। ਉਨਹਾਂ ਨੇ ਕਿਹਾ ਕਿ ਭਰਿਸ਼ਟਾਚਾਰ ਖਿਲਾਫ਼ ਲੜਾਈ ਦੀ ਸ਼ਰੂਆਤ ਹੋ ਚੱਕੀ ਹੈ। ਮਾਨ ਨੇ ਕਿਹਾ ਕਿ ਉਨਹਾਂ ਨੇ ਚੋਣ ਪਰਚਾਰ ਵੀ ਸਾਈਕਲ ਤੇ ਹੀ ਕੀਤਾ ਸੀ ਤੇ ਹਣ ਵੀ ਉਹ ਸਾਈਕਲ ਤੇ ਨਾਭਾ ਹਲਕੇ ਦੀ ਗੇੜੀ ਲਾ ਕੇ ਵਿਕਾਸ ਕੰਮਾਂ ਦੇ ਜਾਇਜ਼ੇ ਤੋਂ ਇਲਾਵਾ ਲੋਕਾਂ ਦੀ ਸਾਰ ਲੈਂਦੇ ਰਹਿਣਗੇ।,

Kkk Jjj


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App