ਮੋਹਾਲੀ, 13 ਅਪ੍ਰੈਲ 2024-
ਮਟੌਰ ਥਾਣੇ ਦੇ SHO ਗੱਬਰ ਸਿੰਘ ਤੇ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ । ਦਸਿਆ ਜਾ ਰਿਹਾ ਹੈ ਕੁਰਾਲੀ ਨੇੜੇ ਇਹ ਹਮਲਾ ਹੋਇਆ ਹੈ। SHO ਗੱਬਰ ਸਿੰਘ ਦੀ ਬੁਲੇਟਪਰੂਫ਼ ਗੱਡੀ ਦੀ ਵੀ ਭੰਨਤੋੜ ਕੀਤੀ ਗਈ ਹੈ। ਇਹ ਹਮਲਾ ਕਿਸ ਦੇ ਵਲੋਂ ਕੀਤਾ ਗਿਆ, ਇਸ ਦੇ ਜਾਣਕਾਰੀ ਮਿਲਣੀ ਬਾਕੀ ਹੈ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਮਟੌਰ ਥਾਣੇ ਦੇ SHO ਗੱਬਰ ਸਿੰਘ ਤੇ ਜਾਨਲੇਵਾ ਹਮਲਾ





