ਮਿਆਂਮਾਰ ਚ ਫੌਜ ਨੇ ਆਮ ਲੋਕਾਂ ਉਤੇ ਸੁੱਟੇ ਬੰਬ, 100 ਦੀ ਮੌਤ

12/04/2023 | Public Times Bureau | National

ਮੱਧ ਮਿਆਂਮਾਰ ਵਿੱਚ ਫੌਜ ਵੱਲੋਂ ਆਮ ਆਦਮੀ ਦੀ ਭੀੜ ਉਤੇ ਹਵਾਈ ਹਮਲੇ ਕੀਤੇ ਜਾਣ ਦੀਆਂ ਖਬਰਾਂ ਹਨ। ਮੰਗਲਵਾਰ ਨੂੰ ਫੌਜ ਵੱਲੋਂ ਲੋਕਾਂ ਉਤੇ ਕੀਤੇ ਗਏ ਹਮਲੇ ਵਿੱਚ ਕਰੀਬ 100 ਲੋਕਾਂ ਦੀ ਮੌਤ ਹੋ ਗਈ। ਲੋਕ ਫੌਜ਼ੀ ਸ਼ਾਸ਼ਨ ਦੇ ਵਿਰੋਧੀਆਂ ਵੱਲੋਂ ਆਯੋਜਿਤ ਇਕ ਪ੍ਰੋਗਰਾਮ ਵਿੱਚ ਹਿੱਸਾ ਲੈਣ ਲਈ ਇਕੱਠੇ ਹੋਏ ਸਨ। ਫੌਜ ਨੇ ਫਰਵਰੀ 2021 ਵਿੱਚ ਆਂਗ ਸਾਨ ਸੂ ਚੀ ਦੀ ਚੁਣੀ ਹੋਈ ਸਰਕਾਰ ਦਾ ਤਖਤਾ ਪਲਟ ਦਿੱਤਾ ਸੀ ਅਤੇ ਉਸਦੇ ਬਾਅਦ ਫੌਜ ਆਪਣੇ ਸ਼ਾਸਨ ਖਿਲਾਫ ਪ੍ਰਦਰਸ਼ਨਾਂ ਨੂੰ ਦਬਾਉਣ ਲਈ ਲਗਾਤਾਰ ਹਵਾਈ ਹਮਲੇ ਕਰਦੀ ਆ ਰਹੀ ਹੈ। ਮਿਆਂਮਾਰ ਵਿੱਚ ਤਖਤਾ ਪਲਟ ਦੇ ਬਾਅਦ ਸੁਰੱਖਿਆ ਬਲਾਂ ਦੀ ਕਾਰਵਾਈ ਵਿੱਚ ਹੁਣ ਤੱਕ ਕਰੀਬ 3000 ਤੋਂ ਜ਼ਿਆਦਾ ਦੀ ਮੌਤ ਹੋਣ ਦਾ ਅਨੁਮਾਨ ਹੈ।

In Myanmar The Army Threw Bombs On The Common People 100 Died


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App