ਫ਼ਾਜ਼ਿਲਕਾ ਦੇ ਮੇਹਲ ਕੁੱਕੜ ਨੇ ਨੀਟ ਪ੍ਰੀਖਿਆ 'ਚੋਂ ਹਾਸਲ ਕੀਤਾ 1881ਵਾਂ ਰੈਂਕ, ਵਾਤਸਲਿਆ ਗਰੋਵਰ ਨੇ ਲਏ 700 ਅੰਕ

05/06/2024 | Public Times Bureau | National

ਫਾਜ਼ਿਲਕਾ ਨਿਵਾਸੀ ਡਾ. ਪਵਨ ਕੁੱਕੜ ਅਤੇ ਡਾ.ਅਨੂ ਕੁੱਕੜ ਦੇ ਬੇਟੇ ਮੇਹੁਲ ਕੁਕੜ ਜਿਸ ਨੇ ਆਲ ਇੰਡੀਆ ਪੱਧਰ ਤੇ ਹੋਈ ਨੀਟ ਪ੍ਰੀਖਿਆ ਵਿੱਚੋਂ 720 ਵਿੱਚੋਂ 700 ਅੰਕ ਆਲ ਇੰਡੀਆ ਰੈਂਕ 1881 ਹਾਸਲ ਕੀਤਾ। ਮੇਹਲ ਕੁੱਕੜ ਨੇ ਦਸਿਆ ਕਿ ਉਸ ਦੇ ਮਾਪਿਆਂ ਨੇ ਉਸ ਦੀ ਪੜ੍ਹਾਈ ਵਿਚ ਬਹੁਤ ਮਦਦ ਕੀਤੀ ਹੈ। ਕਿਉਂਕਿ ਇਹ ਦੋਵੇਂ ਖੁਦ ਡਾਕਟਰ ਹਨ, ਇਸ ਲਈ ਉਨ੍ਹਾਂ ਨੂੰ ਪਤਾ ਸੀ ਕਿ ਤਿਆਰੀ ਵਿਚ ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸੇ ਲਈ ਉਸ ਨੂੰ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ। ਉਸਨੇ ਕਿਹਾ ਕਿ ਚੰਗਾ ਰੈਂਕ ਹਾਸਲ ਕਰਨ ਤੋਂ ਬਾਅਦ ਉਸ ਨੂੰ ਕਿਸੇ ਵੀ ਚੰਗੇ ਮੈਡੀਕਲ ਕਾਲਜ ਵਿੱਚ ਦਾਖ਼ਲਾ ਮਿਲ ਜਾਵੇਗਾ ।ਇਸੇ ਤਰ੍ਹਾਂ ਫਾਜ਼ਿਲਕਾ ਨਿਵਾਸੀ ਡਾ.ਅਜੇ ਗਰੋਵਰ ਅਤੇ ਡਾ. ਜੈਅੰਤੀ ਗਰੋਵਰ ਦੇ ਬੇਟੇ ਵਾਤਸਲਿਆ ਗਰੋਵਰ ਜਿਸ ਨੇ ਆਲ ਇੰਡੀਆ ਪੱਧਰ 'ਤੇ ਹੋਈ ਨੀਟ ਪ੍ਰੀਖਿਆ ਵਿੱਚੋਂ 720 ਵਿੱਚੋਂ 700 ਅੰਕ ਹਾਸਲ ਕੀਤੇ ਹਨ।


Fazilka s Mehal Kukkar Secured 1881st Rank In Neet Exam Vatsalya Grover Secured 700 Marks


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App