ਜ਼ੋਮੈਟੋ ਦੇ ਸੀਈਓ ਦੀਪਇੰਦਰ ਗੋਇਲ, ਨੇ ਕੀਤਾ ਇਕ ਅਨੋਖਾ ਕੰਮ ਕੀਤਾ ਗਿਆ ਦਸ ਦਈਏ ਕਿ, ਦੀਪਇੰਦਰ ਗੋਇਲ ਨੇ ਇਕ ਜ਼ੋਮੈਟੋ ਡਲਿਵਰੀ ਦਾ ਭੇਸ ਬਦਲਿਆ ਅਤੇ ਗ੍ਰਾਉੰਡ ਰਿਪੋਰਟ ਦਾ ਕੀਤਾ ਨਿਰਖਣ ਓਹਨਾ ਦੇ ਕੰਪਨੀ ਚ ਕੰਮ ਕਰ ਰਹੇ ਕਰਮਚਾਰੀਆਂ ਨੂੰ ਕਿਹੜੀਆਂ ਹਾਲਾਤ ਤੋਂ ਲੰਘਣਾ ਪੈਂਦਾ ਹੈ। ਦੀਪਇੰਦਰ ਨੇ ਐਤਵਾਰ ਨੂੰ ਦੋਸ਼ ਲਗਾਇਆ ਕਿ ਗੁਰੂਗ੍ਰਾਮ ਵਿੱਚ ਇੱਕ ਮਾਲ ਨੇ ਉਨ੍ਹਾਂ ਨੂੰ ਭੋਜਨ ਦਾ ਆਰਡਰ ਚੁੱਕਣ ਵੇਲੇ ਲਿਫਟ ਦੀ ਵਰਤੋਂ ਕਰਨ ਤੋਂ ਰੋਕਿਆ ਗਿਆ, ਤੇ ਲਿਫਟ ਦੀ ਵਤਰੋ ਕਰਨ ਤੇ ਰੋਕਿਆ ਗਿਆ ਤੇ ਪੌੜੀਆਂ ਦੇ ਰਾਹੀਂ ਜਾਣ ਨੂੰ ਕਿਹਾ ਗਿਆ । ਗੋਇਲ, ਆਪਣੀ ਪਤਨੀ ਗ੍ਰੀਸ਼ੀਆ ਮੁਨੋਜ਼ ਦੇ ਨਾਲ, ਆਰਡਰ ਇਕੱਠਾ ਕਰਨ ਵੇਲੇ ਐਂਬੀਏਂਸ ਮਾਲ ਦੀਆਂ ਪੌੜੀਆਂ ਚੜ੍ਹਨ ਲਈ ਕਿਹਾ ਗਿਆ ਸੀ। X 'ਤੇ ਆਪਣੇ ਤਜ਼ਰਬੇ ਨੂੰ ਸਾਂਝਾ ਕਰਦੇ ਹੋਏ, ਆਪਣੀ ਜ਼ੋਮੈਟੋ ਡਿਲੀਵਰੀ ਏਜੰਟ ਯੂਨੀਫਾਰਮ ਵਿੱਚ ਇੱਕ ਵੀਡੀਓ ਦੇ ਨਾਲ,ਕੰਮ ਦੀਆਂ ਸਥਿਤੀਆਂ ਵਿੱਚ ਸੁਧਾਰ ਕਰਨ ਅਤੇ ਡਿਲੀਵਰੀ ਭਾਈਵਾਲਾਂ ਨਾਲ ਵਧੇਰੇ ਮਾਨਵੀ ਵਿਵਹਾਰ ਕਰਨ ਲਈ ਮਾਲਜ਼ ਦੀ ਲੋੜ 'ਤੇ ਜ਼ੋਰ ਦਿੱਤਾ।
Zomato Ceo Deepinder Goyal Became Delivery Boy For A Day
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)