ਸੁਖਬੀਰ ਬਾਦਲ ਨੇ ਪਾਰਟੀ ਦੇ ਬੀਸੀ ਵਿੰਗ ਦੇ ਅਹੁਦੇਦਾਰਾਂ ਦਾ ਕੀਤਾ ਐਲਾਨ, ਪੜ੍ਹੋ ਕਿਨ੍ਹਾਂ ਨੂੰ ਮਿਲੀ ਜ਼ਿੰਮੇਵਾਰੀ

03/04/2024 | Public Times Bureau | panjab

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਪਛੜੀਆਂ ਸ਼੍ਰੇਣੀਆਂ ਵਿੰਗ ਬੀ.ਸੀ ਵਿੰਗ ਦੇ ਪ੍ਰਧਾਨ ਜਥੇਦਾਰ ਹੀਰਾ ਸਿੰਘ ਗਾਬੜੀਆ ਨਾਲ ਸਲਾਹ ਮਸ਼ਵਰਾ ਕਰਨ ਉਪਰੰਤ ਵਿੰਗ ਦੇ ਅਹੁਦੇਦਾਰਾਂ ਦਾ ਐਲਾਨ ਕਰ ਦਿੱਤਾ।ਪਾਰਟੀ ਦੇ ਮੁੱਖ ਦਫਤਰ ਤੋਂ ਇਸ ਬਾਰੇ ਜਾਣਕਾਰੀ ਦਿੰਦਿਆਂ ਜਥੇਦਾਰ ਹੀਰਾ ਸਿੰਘ ਗਾਬੜੀਆ ਨੇ ਦੱਸਿਆ ਕਿ ਇਸ ਵਿੰਗ ਵਿੱਚ ਬੀ.ਸੀ ਵਿੰਗ ਨਾਲ ਸਬੰਧਤ ਹਰ ਵਰਗ ਨੂੰ ਨੁੁਮਾਇੰਦਗੀ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਜਿਹਨਾਂ ਆਗੂਆਂ ਨੂੰ ਬੀ.ਸੀ ਵਿੰਗ ਦਾ ਸੀਨੀਅਰ ਮੀਤ ਪ੍ਰਧਾਨ ਬਣਾਇਆ ਗਿਆ ਹੈ, ਉਨ੍ਹਾਂ ਵਿੱਚ ਹਰੀ ਸਿੰਘ ਪ੍ਰੀਤ ਟਰੈਕਟਰਜ ਨਾਭਾ, ਜਥੇਦਾਰ ਬਾਵਾ ਸਿੰਘ ਗੁਮਾਨਪੁਰਾ ਮੈਂਬਰ ਐਸ.ਜੀ.ਪੀ.ਸੀ, ਭਾਈ ਰਾਮ ਸਿੰਘ ਮੈਂਬਰ ਐਸਜੀਪੀਸੀ, ਅਮਰਜੀਤ ਸਿੰਘ ਬਿੱਟੂ ਜਲੰਧਰ, ਜਰਨੈਲ ਸਿੰਘ ਡੋਗਰਾਂਵਾਲਾ ਮੈਂਬਰ ਐਸ.ਜੀ.ਪੀ.ਸੀ, ਸ. ਗੁਰਦੀਪ ਸਿੰਘ ਲੰਬੀ, ਮੁਖਤਿਆਰ ਸਿੰਘ ਚੀਮਾ ਲੁਧਿਆਣਾ, ਗੁਰਦੀਪ ਸਿੰਘ ਸੇਖਪੁਰਾ, ਸ. ਮਨਜੀਤ ਸਿੰਘ ਮੋਕਲ ਸ਼੍ਰੀ ਹਰਗੋਬਿੰਦਪੁਰ, ਭਾਈ ਯੋਗਰਾਜ ਸਿੰਘ ਦੀਨਾਨਗਰ, ਬਲਿਹਾਰ ਸਿੰਘ ਫਿਰੋਜਪੁਰ ਸ਼ਹਿਰੀ, ਸ. ਕੁਲਵਿੰਦਰ ਸਿੰਘ ਬੱਬੂ ਸੈਣੀ ਹੁਸ਼ਿਆਰਪੁਰ, ਹਰਜੀਤ ਸਿੰਘ ਸਾਬਕਾ ਪ੍ਰਧਾਨ ਨਗਰ ਪੰਚਾਇਤ ਰਾਮਪੁਰਾ ਫੁੂਲ ਅਤੇ ਹਰਪ੍ਰੀਤ ਸਿੰਘ ਸ਼ੇਰਖਾਂ ਫਿਰੋਜਪੁਰ ਦਿਹਾਤੀ ਦੇ ਨਾਂ ਸ਼ਾਮਲ ਹਨ।

ਜਥੇਦਾਰ ਗਾਬੜੀਆ ਨੇ ਦੱਸਿਆ ਕਿ ਜਿਹਨਾਂ ਆਗੂਆਂ ਨੂੰ ਬੀ.ਸੀ ਵਿੰਗ ਦਾ ਮੀਤ ਪ੍ਰਧਾਨ ਬਣਾਇਆ ਗਿਆ ਹੈ। ਉਨ੍ਹਾਂ ਵਿਚ ਸੁਖਵਿੰਦਰ ਸਿੰਘ ਦਾਨੀਪੁਰ, ਹਰਦਿਆਲ ਸਿੰਘ ਭੱਟੀ ਪਟਿਆਲਾ, ਪਰਵਿੰਦਰ ਸਿੰਘ ਸਮਰਾਲਾ, ਸੁੱਚਾ ਸਿੰਘ ਧਰਮੀਫੌਜੀ, ਸੰਤੋਖ ਸਿੰਘ ਸੈਣੀ ਬਲਾਚੌਰ, ਗੁਰਨਾਮ ਸਿੰਘ ਠੇਕੇਦਾਰ ਅਨੰਦਪੁਰ ਸਾਹਿਬ, ਸਵਰਨਜੀਤ ਸਿੰਘ ਬੌਬੀ ਰੋਪੜ੍ਹ, ਜਸਵਿੰਦਰ ਸਿੰਘ ਜੈਲਦਾਰ ਰਾਜਪੁਰਾ, ਨਰਿੰਦਰ ਸਿੰਘ ਬਿੱਟੂ ਅੰਮ੍ਰਿਤਸਰ ਸ਼ਹਿਰ, ਅਮਰੀਕ ਸਿੰਘ ਮੱਲੀ ਅੰਮ੍ਰਿਤਸਰ ਈਸਟ, ਬਖਮਿੰਦਰ ਸਿੰਘ ਮਾੜੀ ਟਾਂਡਾ ਸ੍ਰੀ ਹਰਗੋਬਿੰਦਪੁਰ, ਸ. ਅਮਰਜੀਤ ਸਿੰਘ ਅੰਮ੍ਰਿਤਸਰ ਦੱਖਣੀ, ਸ. ਕੁਲਵੀਰ ਸਿੰਘ ਸੋਨੂੰ ਚਮਕੌਰ ਸਾਹਿਬ, ਸ. ਰਜਿੰਦਰ ਸਿੰਘ ਚਮਕੌਰ ਸਾਹਿਬ, ਸ. ਕਰਨੈਲ ਸਿੰਘ ਸੈਣੀ ਹੁਸ਼ਿਆਰਪੁਰ, ਸ. ਰਣਧੀਰ ਸਿੰਘ ਮਠਾੜੂ ਨਾਭਾ, ਸ. ਦਵਿਦਰ ਸਿੰਘ ਫਿਰੋਜਪੁਰ ਸ਼ਹਿਰੀ, ਸ. ਗੁਰਬਚਨ ਸਿੰਘ ਰਾਮਪੁਰਾ ਫੂਲ, ਸ. ਬਲਦੇਵ ਸਿੰਘ ਚੰਦੜ ਫਿਰੋਜਪੁਰ ਦਿਹਾਤੀ ਅਤੇ ਵਿਸ਼ਾਲ ਪਠਾਨਕੋਟ ਦੇ ਨਾਮ ਸ਼ਾਮਲ ਹਨ।

ਜਥੇਦਾਰ ਗਾਬੜੀਆ ਨੇ ਦੱਸਿਆ ਕਿ ਜਿਹਨਾਂ ਆਗੂਆਂ ਨੂੰ ਬੀ.ਸੀ ਵਿੰਗ ਦਾ ਜਨਰਲ ਸਕੱਤਰ ਬਣਾਇਆ ਗਿਆ ਹੈ ਉਹਨਾਂ ਵਿੱਚ ਸ. ਭੁਪਿੰਦਰ ਸਿੰਘ ਜਾਡਲਾ ਨਵਾਂਸ਼ਹਿਰ, ਸ. ਨਰਿੰਦਰ ਸਿੰਘ ਸੇਖਵਾਂ ਗੁਰਦਾਸਪੁਰ, ਸ. ਨਰਿੰਦਰਪਾਲ ਸਿੰਘ ਸਾਬਕਾ ਕੌਂਸਲਰ ਮੋਗਾ, ਸ. ਹਰਪਾਲ ਸਿੰਘ ਸਰਾਓ ਰਾਜਪੁਰਾ, ਸ. ਰਜਿੰਦਰ ਸਿੰਘ ਜੀਤ ਖੰਨਾ, ਸ. ਮਨਮੋਹਨ ਸਿੰਘ ਬੰਟੀ ਅੰਮ੍ਰਿਤਸਰ ਈਸਟ, ਸ. ਅਮਰੀਕ ਸਿੰਘ ਚੂਹੇਵਾਲ ਸ਼੍ਰੀ ਹਰਗੋਬਿੰਦਪੁਰ, ਸ. ਸੁਰਜੀਤ ਸਿੰਘ ਕੰਡਾ ਅੰਮ੍ਰਿਤਸਰ ਦੱਖਣੀ, ਸ. ਗੁਰਬਚਨ ਸਿੰਘ ਚਮਕੌਰ ਸਾਹਿਬ, ਡਾ. ਪਰਮਜੀਤ ਸਿੰਘ ਹੁਸ਼ਿਆਰਪੁਰ, ਸ. ਗੁਰਬਚਨ ਸਿੰਘ ਸਾਹੋਵਾਲ ਦੀਨਾਨਗਰ, ਸ਼੍ਰੀ ਜਗਸੀਰ ਦਾਸ ਜੱਗਾ ਰਾਮਪੁਰਾ ਫੁਲ, ਸ. ਅਮਰਜੀਤ ਸਿੰਘ ਫਿਰੋਜਪੁਰ ਸ਼ਹਿਰੀ, ਸ. ਭਗਵਾਨ ਸਿੰਘ ਸ਼ਾਮਾ ਫਿਰੋਜਪੁਰ ਦਿਹਾਤੀ ਦੇ ਨਾਮ ਸ਼ਾਮਲ ਹਨ।

ਜਥੇਦਾਰ ਗਾਬੜੀਆ ਨੇ ਦੱਸਿਆ ਕਿ ਜਿਹਨਾਂ ਆਗੂਆਂ ਨੂੰ ਬੀ.ਸੀ. ਵਿੰਗ ਦਾ ਜਿਲਾਵਾਰ ਜਿਲਾ ਪ੍ਰਧਾਨ ਬਣਾਇਆ ਗਿਆ ਹੈ ਉਹਨਾਂ ਵਿੱਚ ਸ. ਹਰਬੰਸ ਸਿੰਘ ਹੰਸਪਾਲ ਪ੍ਰਧਾਨ ਪੁਲਿਸ ਜਿਲਾ ਬਟਾਲਾ (ਸ਼ਹਿਰੀ), ਸ. ਜਤਿੰਦਰ ਸਿੰਘ ਲੰਧਾ ਪ੍ਰਧਾਨ ਪੁਲਿਸ ਜਿਲਾ ਬਟਾਲਾ (ਦਿਹਾਤੀ), ਸ. ਦਰਸ਼ਨ ਸਿੰਘ ਪ੍ਰਧਾਨ ਜਿਲਾ ਕਪੂੁਰਥਲਾ, ਸ. ਸਤਨਾਮ ਸਿੰਘ ਬੰਟੀ ਧੀਮਾਨ ਪ੍ਰਧਾਨ ਹੁਸ਼ਿਆਰਪੁਰ (ਸ਼ਹਿਰੀ), ਸ. ਸੁਰਜੀਤ ਸਿੰਘ ਕੈਰੇ ਪ੍ਰਧਾਨ ਹੁਸ਼ਿਆਰਪੁਰ (ਦਿਹਾਤੀ), ਸ੍ਰੀ ਹੇਮ ਰਾਜ ਝਾਂਡੀਆਂ ਪ੍ਰਧਾਨ ਰੋਪੜ੍ਹ, ਸ. ਹਰਮੀਤ ਸਿੰਘ ਪ੍ਰਧਾਨ ਪਟਿਆਲਾ (ਸ਼ਹਿਰੀ), ਸ. ਜਤਿੰਦਰ ਸਿੰਘ ਰੋਮੀ ਪ੍ਰਧਾਨ ਪਟਿਆਲਾ (ਦਿਹਾਤੀ-1) ਪੂਰਬੀ, ਸ. ਜਸਵਿੰਦਰ ਸਿੰਘ ਜੱਸੀ ਪ੍ਰਧਾਨ ਮੋਹਾਲੀ, ਸ. ਲਾਭ ਸਿੰਘ ਐਵਰਸ਼ਾਈਨ ਪ੍ਰਧਾਨ ਬਠਿੰਡਾ (ਸ਼ਹਿਰੀ), ਸ. ਸੁਰਿੰਦਰਪਾਲ ਸਿੰਘ ਜੌੜਾ ਪ੍ਰਧਾਨ ਬਠਿੰਡਾ (ਦਿਹਾਤੀ), ਸ. ਰਣਜੀਤ ਸਿੰਘ ਪ੍ਰਧਾਨ ਗੁਰਦਾਸਪੁਰ (ਦਿਹਾਤੀ), ਸ. ਸਤਿੰਦਰ ਸਿੰਘ ਪੀਤਾ ਪ੍ਰਧਾਨ ਜਲੰਧਰ (ਸ਼ਹਿਰੀ-1 ਹਲਕਾ ਜਲੰਘਰ ਨਾਰਥ ਅਤੇ ਸੈਂਟਰਲ), ਸ. ਰਾਜਵੰਤ ਸਿੰਘ ਸੁੱਖਾ ਪ੍ਰਧਾਨ (ਜਲੰਧਰ ਸ਼ਹਿਰੀ-2 ਹਲਕਾ ਜਲੰਧਰ ਕੈਂਟ ਅਤੇ ਵੈਸਟ) , ਸ. ਬਲਵਿੰਦਰ ਸਿੰਘ ਆਲੇਵਾਲੀ ਪ੍ਰਧਾਨ ਜਲੰਧਰ (ਦਿਹਾਤੀ), ਸ. ਜਸਵਿੰਦਰ ਸਿੰਘ ਪ੍ਰਧਾਨ ਪਠਾਨਕੋਟ (ਦਿਹਾਤੀ), ਸ. ਸੁਖਵਿੰਦਰ ਸਿੰਘ ਪ੍ਰਧਾਨ ਪਠਾਨਕੋਟ ਸ਼ਹਿਰੀ, ਸ. ਸੁਖਪਾਲ ਸਿੰਘ ਗਾਬੜੀਆ ਪ੍ਰਧਾਨ ਤਰਨ ਤਾਰਨ ਅਤੇ ਸ. ਅਵਤਾਰ ਸਿੰਘ ਮਨੀਮਾਜਰਾ ਪ੍ਰਧਾਨ ਚੰਡੀਗੜ੍ਹ ਦੇ ਨਾਮ ਸ਼ਾਮਲ ਹਨ।

Sukhbir Badal Announced The Office Bearers Of The Bc Wing Of The Party Read Who Got The Responsibility


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App