ਜਲੰਧਰ ਜ਼ਿਮਨੀ ਚੋਣ ਚ ਆਪ ਉਮੀਦਵਾਰ ਮਹਿੰਦਰ ਭਗਤ ਦੀ ਹੂੰਝਾਫੇਰ ਜਿੱਤ

13/07/2024 | Public Times Bureau | Punjab

ਜਲੰਧਰ ਜ਼ਿਮਨੀ ਚੋਣ ਚ ਆਪ ਦੀ ਵੱਡੀ ਜਿੱਤ, 55, 246 ਵੋਟਾਂ ਦੇ ਨਾਲ ਮੋਹਿੰਦਰ ਭਗਤ ਜਿੱਤੇ

ਦੂਜੇ ਤੇ ਭਾਜਪਾ ਤੋਂ ਸ਼ੀਤਲ ਅੰਗੁਰਾਲ 17921 ਵੋਟਾਂ ਨਾਲ ਤੇ ਤੀਜੇ ਸਥਾਨ ਤੇ 16757 ਵੋਟਾਂ ਨਾਲ ਕਾਂਗਰਸ ਦੀ ਸੁਰਿੰਦਰ ਕੌਰ । ਜਿੱਤ ਤੋਂ ਬਾਅਦ ਘਰ ਵਿਚ ਜਸ਼ਨ ਦਾ ਮਾਹੌਲ । 37000 ਵੋਟਾਂ ਦੇ ਫ਼ਰਕ ਨਾਲ ਆਮ ਆਦਮੀ ਪਾਰਟੀ ਦੇ ਉਮੀਦਵਾਰ ਮੋਹਿੰਦਰ ਭਗਤ ਜਿੱਤੇ

Aap Candidate Mahinder Bhagat s Huge Victory In The Jalandhar By election


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App