ਵਿੱਤ ਵਿਭਾਗ ਵੱਲੋਂ ਕੈਂਸਰ ਤੇ ਨਸ਼ਾ ਛਡਾਊ ਇਲਾਜ ਦੇ ਬਨਿਆਦੀ ਢਾਂਚੇ ਦੀ ਸਿਰਜਣਾ ਲਈ 32 ਕਰੋੜ ਰਪ ਜਾਰੀ-ਹਰਪਾਲ ਸਿੰਘ

10/08/2022 | The public times | punjab

ਵਿੱਤ, ਯੋਜਨਾ, ਆਬਕਾਰੀ ਅਤੇ ਕਰ ਮੰਤਰੀ ਡਵੋਕੇਟ ਹਰਪਾਲ ਸਿੰਘ ਚੀਮਾ ਨੇ ਅੱਜ ਇਥੇ ਦੱਸਿਆ ਕਿ ਵਿੱਤ ਵਿਭਾਗ ਨੇ ਕੈਂਸਰ ਅਤੇ ਨਸਾ ਛਡਾਊ ਇਲਾਜ ਦੇ ਬਨਿਆਦੀ ਢਾਂਚੇ ਦੀ ਮਜ਼ਬੂਤੀ ਲਈ ਮੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀਆਂ ਪਹਿਲਕਦਮੀਆਂ ਨੂੰ ਹੋਰ ਅੱਗੇ ਵਧਾਉਣ ਵਾਸਤੇ ਕਿਰਸ਼ਨ ਆਫ ਕੈਂਸਰ ਂਡ ਡੀ-ਅਡਿਕਸ਼ਨ ਟਰੀਟਮੈਂਟ ਇੰਨਫਰਾਸਟਰਕਚਰ ਯੋਜਨਾ ਤਹਿਤ 32 ਕਰੋੜ ਰਪ ਦੀ ਰਾਸ਼ੀ ਜਾਰੀ ਕੀਤੀ ਹੈ। ਇੱਕ ਪਰੈਸ ਬਿਆਨ ਰਾਹੀਂ ਇਹ ਜਾਣਕਾਰੀ ਸਾਂੀ ਕਰਦਿਆਂ ਡਵੋਕੇਟ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਵਿੱਤ ਵਿਭਾਗ ਵੱਲੋਂ ਚਾਲੂ ਵਿੱਤੀ ਸਾਲ ਦੌਰਾਨ ਕੈਂਸਰ ਅਤੇ ਨਸਾ ਛਡਾਊ ਇਲਾਜ ਦੇ ਬਨਿਆਦੀ ਢਾਂਚੇ ਦੀ ਸਿਰਜਣਾ ਲਈ ਹਣ ਤੱਕ 48.75 ਕਰੋੜ ਰਪ ਦੀ ਗਰਾਂਟ ਜਾਰੀ ਕੀਤੀ ਹੈ ਜਿਸ ਵਿੱਚ ਅੱਜ ਜਾਰੀ ਕੀਤੀ ਗਈ 32 ਕਰੋੜ ਰਪ ਦੀ ਗਰਾਂਟ ਸ਼ਾਮਿਲ ਹੈ। ਸੂਬੇ ਵਿੱਚ ਕੈਂਸਰ ਦੇ ਇਲਾਜ ਵਿੱਚ ਸਧਾਰ ਕਰਨ ਦੀ ਲੋੜ ਤੇ ਜੋਰ ਦਿੰਦਿਆਂ ਵਿੱਤ ਮੰਤਰੀ ਨੇ ਕਿਹਾ ਕਿ ਚਾਲੂ ਵਿੱਤੀ ਸਾਲ ਦੌਰਾਨ ਉਪਰੋਕਤ ਫੰਡਾਂ ਤੋਂ ਇਲਾਵਾ ਸਟੇਟ ਕੈਂਸਰ ਇੰਸਟੀਚਿਊਟ, ਅੰਮਿਰਤਸਰ ਨੂੰ 4.50 ਕਰੋੜ ਰਪ ਅਤੇ ਟਰਸਰੀ ਕੈਂਸਰ ਕੇਅਰ ਸੈਂਟਰ, ਫਾਜ਼ਿਲਕਾ ਨੂੰ 2.02 ਕਰੋੜ ਰਪ ਜਾਰੀ ਕੀਤੇ ਗ ਹਨ। ਸ. ਚੀਮਾ ਨੇ ਅੱਗੇ ਦੱਸਿਆ ਕਿ ਵਿੱਤ ਵਿਭਾਗ ਨੇ ਜੂਨੀਅਰ ਰੈਜੀਡੈਂਟ, ਸੀਨੀਅਰ ਰੈਜੀਡੈਂਟ ਅਤੇ ਟਿਊਟਰ ਡਾਕਟਰਾਂ ਦੇ ਸੋਧੇ ਹੋ ਮਾਣਭੱਤੇ ਨੂੰ ਵੀ ਪਰਵਾਨਗੀ ਦੇ ਦਿੱਤੀ ਹੈ। ਉਨਾਂ ਕਿਹਾ ਕਿ ਟਿਊਟਰ (ਨਾਨ-ਪੀਸੀਮਸ) ਅਤੇ ਸੀਨੀਅਰ ਰੈਜੀਡੈਂਟ ਲਈ ਸਰੂਆਤੀ ਮਾਣ ਭੱਤਾ 65,100 ਰਪ ਤੋਂ ਵਧਾ ਕੇ 81,562 ਰਪ ਅਤੇ ਰੈਜੀਡੈਂਟ (ਨਾਨ ਪੀਸੀਮਸ) ਲਈ ਮਾਣਭੱਤਾ 52,080 ਰਪ ਤੋਂ ਵਧਾ ਕੇ 67, 958 ਰਪ ਕਰ ਦਿੱਤਾ ਗਿਆ ਹੈ। ਵਿੱਤ ਮੰਤਰੀ ਡਵੋਕੇਟ ਹਰਪਾਲ ਸਿੰਘ ਚੀਮਾ ਨੇ ਆਪਣੇ ਬਿਆਨ ਵਿੱਚ ਮੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਮੈਡੀਕਲ ਸਿੱਖਿਆ ਦੇ ਖੇਤਰ ਨੂੰ ਹਲਾਰਾ ਦੇਣ ਦੇ ਨਾਲ-ਨਾਲ ਸਿਹਤ ਸਹੂਲਤਾਂ ਵਿੱਚ ਵੱਡੇ ਸਧਾਰਾਂ ਨੂੰ ਯਕੀਨੀ ਬਣਾਉਣ ਦੀ ਦਿਰੜ ਵਚਨਬੱਧਤਾ ਨੂੰ ਦਹਰਾਇਆ ਹੈ।

finance department released 32 crore rupees for the creation of infrastructure for cancer and drug addiction treatment harpal singh cheema


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App