ਪੰਜਾਬ ਸਰਕਾਰ ਵੱਲੋਂ 15 ਅਗਸਤ ਨੂੰ ਹਣ 75 ਦੀ ਥਾਂ 100 ਆਮ ਆਦਮੀ ਕਲੀਨਿਕ ਪੰਜਾਬ ਦੇ ਵਿਚ ਖੋਲਹੇ ਜਾ ਰਹੇ ਹਨ। ਇਨਹਾਂ ਕਲੀਨਿਕਾਂ ਨੂੰ ਲੈ ਕੇ ਜਿੱਥੇ ਪੰਜਾਬ ਸਰਕਾਰ ਆਪਣੀਆਂ ਦਿੱਤੀਆਂ ਗਾਰੰਟੀਆਂ ਨੂੰ ਪੂਰਾ ਕਰਨ ਦਾ ਆਪਣਾ ਵਾਅਦਾ ਪੂਰਾ ਕਰਨ ਜਾ ਰਹੀ ਹੈ, ਉਥੇ ਇਸ ਕਲੀਨਿਕ ਨੂੰ ਲੈ ਕੇ ਵਿਦੇਸ਼ ਵਸਦੇ ਪਰਵਾਸੀ ਵੀ ਕਾਫੀ ਉਤਸਕ ਹਨ, ਕਿਉਂਕਿ ਇਹ ਕਲੀਨਿਕਾਂ ਪਿੰਡ ਦੇ ਵਿਚ ਸ਼ਰੂ ਹੋ ਰਹੀਆਂ ਹਨ। ਹਲਕਾ ਗੜਹਸ਼ੰਕਰ ਦੇ ਵਿਚ ਖੱਲਹਣ ਵਾਲਾ ਇਕੋ-ਇਕ ਕਲੀਨਿਕ ਪਿੰਡ ਬਸਿਆਲਾ ਵਿਖੇ ਖੋਲਹਿਆ ਜਾ ਰਿਹਾ ਹੈ। ਇਸ ਕਲੀਨਿਕ ਦੀ ਖਾਸੀਅਤ ਇਹ ਹੈ ਕਿ ਇਹ ਸ਼ਾਇਦ ਪਹਿਲਾ ਕਲੀਨਿਕ ਹੋਵੇਗਾ ਜਿਹੜਾ ਕਿਸੇ ਪਰਵਾਸੀ ਨੇ ਬਣਾ ਕੇ ਪੰਜਾਬ ਸਰਕਾਰ ਦੇ ਹਵਾਲੇ ਕੀਤਾ ਹੋਵੇਗਾ। ਪਿੰਡ ਬਸਿਆਲਾ ਦੇ ਅਮਰੀਕਾ ਰਹਿੰਦੇ ਪਰਵਾਸੀ ਸ. ਬਹਾਦਰ ਸਿੰਘ ਸਪੱਤਰ ਸਵ. ਕਰਤਾਰ ਸਿੰਘ ਚੰਡੀਗੜਹ ਵਾਲਿਆਂ ਦੇ ਸਮੱਚੇ ਪਰਿਵਾਰ ਨੇ ਲੱਖਾਂ ਰਪ ਖਰਚ ਕੇ ਇਕ ਮਾਡਰਨ ਹਸਪਤਾਲ ਬਣਾ ਕੇ ਨਗਰ ਨਿਵਾਸੀਆਂ ਅਤੇ ਆਲੇ ਦਆਲੇ ਦੇ ਪਿੰਡ ਲਈ ਮੱਢਲੀ ਸਿਹਤ ਸਹੂਲਤ ਪਰਦਾਨ ਕੀਤੀ ਹੈ। ਹਸਪਤਾਲ ਦਾ ਰਸਮੀ ਉਦਘਾਟਨ ਭਾਵੇਂ 15 ਅਗਸਤ ਨੂੰ ਸਰਕਾਰ ਵੱਲੋਂ ਸ਼ਰੂ ਕੀਤਾ ਜਾਣਾ ਹੈ, ਪਰ ਪਿੰਡ ਵਾਸੀਆਂ, ਨਗਰ ਨਿਵਾਸੀਆਂ, ਵਿਦੇਸ਼ੀ ਰਹਿੰਦੇ ਪਿੰਡ ਦੇ ਲੋਕਾਂ ਨੇ ਅੱਜ ਇਕ ਧਾਰਮਿਕ ਪਰੋਗਰਾਮ ਉਲੀਕ ਕੇ ਹਸਪਤਾਲ ਦੀ ਤਿਆਰ ਹੋਈ ਇਸ ਇਮਾਰਤ ਦੇ ਵਿਚ ਅਰਦਾਸ ਕਰਕੇ ਅਤੇ ਫਿਰ ਗਰਦਆਰਾ ਸ਼ਹੀਦਾਂ ਵਿਖੇ ਇਕ ਵਿਸ਼ੇਸ਼ ਸਮਾਗਮ ਕਰਕੇ ਇਸਦੇ ਦਆਰਾ ਆਮ ਆਦਮੀ ਲਈ ਖੋਲਹ ਦਿੱਤੇ ਗ। ਭਾਈ ਹਰਦੀਪ ਸਿੰਘ ਦਪਾਲਪਰੀ ਹੋਰਾਂ ਨੇ ਰਸਭਿੰਨਾ ਕੀਰਤਨ ਕੀਤਾ। ਨਗਰ ਨਿਵਾਸੀਆਂ ਵੱਲੋਂ ਇਮਾਰਤ ਪਿੰਡ ਦੀ ਵਰਤੋਂ ਲਈ ਭੇਟ ਕਰਨ ਲਈ ਸ. ਬਹਾਦਰ ਸਿੰਘ ਹੋਰਾਂ ਨੂੰ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜਿੱਥੇ ਮਹਿਮਾਨ ਅਤੇ ਹੋਰ ਨਗਰ ਨਿਵਾਸੀ ਖੜਹੇ ਸਨ ਪਰ ਸ. ਬਹਾਦਰ ਸਿੰਘ ਹੋਰਾਂ ਦੇ ਗਲ ਵਿਚ ਸੋਨੇ ਦਾ ਤਮਗਾ ਮਾਤਾ ਸਰਜੀਤ ਕੌਰ (ਮਾਤੀ) ਵੱਲੋਂ ਪਹਿਨਾਇਆ ਗਿਆ। ਸਵ. ਸਰੀ ਰਾਮ ਚੰਦ, ਸ. ਕਰਤਾਰ ਸਿੰਘ ਅਤੇ ਮਾਤਾ ਜੀਤ ਕੌਰ ਹੋਰਾਂ ਦੀ ਵੱਡ ਅਕਾਰੀ ਤਸਵੀਰ ਹਸਪਤਾਲ ਦੇ ਵੇਟਿੰਗ ਰੂਮ ਦੇ ਵਿਚ ਲਗਾਈ ਗਈ। ਇਸ ਸਮਾਗਮ ਦੀ ਸ਼ਰੂਆਤ ਮਾਸਟਰ ਗਰਚਰਨ ਸਿੰਘ, ਸ. ਮਖਤਿਆਰ ਸਿੰਘ, ਸ. ਗਰਜੀਤ ਸਿੰਘ, ਸ. ਜਗਤਾਰ ਸਿੰਘ ਹੋਰਾਂ ਨੇ ਬਾਹਰੋਂ ਆ ਮਹਿਮਾਨਾਂ, ਪਹੰਚੇ ਪਰਵਾਸੀਆਂ, ਨਗਰ ਪੰਚਾਇਤ ਅਤੇ ਪਹੰਚੇ ਬਲਾਰਿਆਂ ਨੂੰ ਜੀ ਆਇਆਂ ਆਖ ਕੇ ਕੀਤੀ। ਇਮਾਰਤ ਦੀ ਉਸਾਰੀ ਸਬੰਧੀ ਉਨਹਾਂ ਸੰਖੇਪ ਜਾਣਕਾਰੀ ਦਿੱਤੀ। ਇਮਾਰਤ ਉਸਾਰੀ ਕਰਾਉਣ ਵਾਲੇ ਪਰਵਾਸੀ ਸ. ਬਹਾਦਰ ਸਿੰਘ ਨੇ ਆਪਣੇ ਪਰਿਵਾਰ ਦਾ ਉਦੇਸ਼ ਦਸਦਿਆਂ ਕਿਹਾ ਕਿ ਭਾਵੇਂ ਉਨਹਾਂ ਨੇ ਪਿੰਡ ਕਦੀ ਕਦਾੲ ਆਉਣਾ ਹੰਦਾ ਹੈ, ਪਰ ਪਿੰਡ ਦੇ ਲੋਕਾਂ ਦੀ ਰਾਜੀ ਖਸ਼ੀ ਅਤੇ ਤੰਦਰਸਤੀ ਬਣੀ ਰਹੇ, ਉਨਹਾਂ ਦੀ ਦਿਲੀ ਇੱਛਾ ਬਣੀ ਰਹਿੰਦੀ ਹੈ। ਉਨਹਾਂ ਕਿਹਾ ਕਿ ਉਨਹਾਂ ਦੇ ਸਾਰੇ ਭੈਣ-ਭਰਾਵਾਂ ਦੀ ਹੱਲਾਸ਼ੇਰੀ ਨਾਲ ਹੀ ਇਹ ਕਾਰਜ ਸਿਰੇ ਚੜਿਹਆ ਹੈ। ਪੰਜਾਬ ਸਰਕਾਰ ਅਤੇ ਮੱਖ ਮੰਤਰੀ ਸ. ਭਗਵੰਤ ਸਿੰਘ ਮਾਨ ਹੋਰਾਂ ਦਾ ਉਨਹਾਂ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਆਸ ਕਰਦੇ ਹਨ ਕਿ ਬਾਕੀ ਸਾਰੇ ਕਾਰਜ ਠੀਕ ਹੋਣਗੇ। ਨਿਊਜ਼ੀਲੈਂਡ ਤੋਂ ਵਿਸ਼ੇਸ਼ ਤੌਰ ਤੇ ਪਹੰਚੇ ਬਸਿਆਲਾ ਨ. ਆਰ. ਆਈ. ਵੈਲਫੇਅਰ ਸਸਾਇਟੀ ਦੇ ਡਮਿਨ ਸ. ਹਰਜਿੰਦਰ ਸਿੰਘ ਨੇ ਸਵ. ਸ. ਕਰਤਾਰ ਸਿੰਘ, ਬੀਬੀ ਜੀਤ ਕੌਰ ਅਤੇ ਸਵ. ਰਾਮ ਚੰਦ ਹੋਰਾਂ ਦੇ ਸਮੱਚੇ ਪਰਿਵਾਰ ਦੀ ਜੀਵਨ ਵਿਖਿਆਨ ਕਰਦਾ ਬਹਰੰਗਾ ਮੈਗਜ਼ੀਨ ਜਾਰੀ ਕੀਤਾ। ਉਨਹਾਂ ਨੇ ਨਿਊਜ਼ੀਲੈਂਡ ਦੇ ਵਿਚ ਜਾਰੀ ਕੀਤੀ ਪੰਜਾਬੀ ਭਾਸ਼ਾ ਦੀ ਡਾਕ ਟਿਕਟ ਵੀ ਆ ਮਹਿਮਾਨਾਂ ਨੂੰ ਭੇਟ ਕੀਤੀ ਅਤੇ ਪੰਜਾਬੀ ਭਾਸ਼ਾ ਨਾਲ ਜੜਨ ਦਾ ਸਨੇਹਾ ਦਿੱਤਾ। ਗਰੂ ਨਾਨਕ ਢਾਹਾਂ ਹਸਪਤਾਲ ਤੋਂ ਮੱਖ ਪਰਬੰਧਕ ਸ. ਹਰਦੇਵ ਸਿੰਘ ਕਾਹਮਾ ਨੇ ਸਿਹਤ ਸਹੂਲਤਾਂ ਸਬੰਧੀ ਆਪਣੇ ਵਿਚਾਰ ਰੱਖਦਿਆਂ ਕਿਹਾ ਕਿ ਇਲਾਕੇ ਦੇ ਵਿਚ ਫਰੀ ਸਿਹਤ ਸਹੂਲਤ ਦੇਣੀ ਬਹਤ ਵੱਡਾ ਕਾਰਜ ਹੈ ਅਤੇ ਪੰਜਾਬ ਭਾਸ਼ਾ ਅਤੇ ਗਰਬਾਣੀ ਨਾਲ ਬੱਚਿਆਂ ਨੂੰ ਜੋੜੀ ਰੱਖਣ ਵਾਸਤੇ ਵੀ ਉਨਹਾਂ ਉਦਾਹਰਣ ਸਾਹਿਤ ਬੇਨਤੀ ਕੀਤੀ। ਕਾਰ ਸੇਵਾ ਸਰੀ ਅਨੰਦਪਰ ਸਾਹਿਬ ਵਾਲੇ ਬਾਬਾ ਜਰਨੈਲ ਸਿੰਘ ਵੀ ਇਸ ਮੌਕੇ ਵਿਸ਼ੇਸ਼ ਤੌਰ ਉਤੇ ਪਹੰਚੇ ਅਤੇ ਸ. ਬਹਾਦਰ ਸਿੰਘ ਹੋਰਾਂ ਨੂੰ ਸਿਰੋਪਾਓ ਭੇਟ ਕੀਤੇ। ਵਿਧਾਇਕ ਅਤੇ ਡਿਪਟੀ ਸਪੀਕਰ ਜੈ ਕਰਿਸ਼ਨ ਸਿੰਘ ਰੌੜੀ ਹੋਰਾਂ ਦੀ ਸਨੇਹਾ ਵੀ ਪਹੰਚਿਆ, ਉਹ ਚੰਡੀਗੜਹ ਹੋਣ ਕਰਕੇ ਪਹੰਚ ਨਹੀਂ ਸਕੇ, ਪਰ ਉਨਹਾਂ ਦੀ ਹਾਜ਼ਰੀ ਲਗਾਉਣ ਵਾਸਤੇ ਸ. ਬਲਦੀਪ ਸਿੰਘ ਸਰਪੰਚ ਪਿੰਡ ਇਬਰਾਹੀਮ ਪਰ ਵਿਸ਼ੇਸ਼ ਤੌਰ ਉਤੇ ਹਸਪਤਾਲ ਵੇਖਣ ਜਰੂਰ ਬਾਅਦ ਦਪਹਿਰ ਪਹੰਚੇ। ਮੱਖ ਬਲਾਰਿਆਂ ਦੇ ਵਿਚ ਅਤੇ ਹਾਜ਼ਰੀਆਂ ਭਰਨ ਦੇ ਵਿਚ ਪੰਜਾਬ ਭਾਸ਼ਾ ਵਿਭਾਗ ਦੇ ਦੋ ਸਾਬਕਾ ਸਹਾਇਕ ਡਾਇਰੈਕਟਰ ਸ. ਹਰਨੇਕ ਸਿੰਘ ਢੋਟ ਅਤੇ ਸ. ਸਤਿੰਦਰ ਸਿੰਘ ਨੰਦਾ, ਡਿਪਟੀ ਚੀਫ ਇੰਜੀਨੀਅਰ ਪੀ. ਸ. ਪੀ. ਸੀ. ਲ., ਜਲੰਧਰ ਪੰਜਾਬ ਸਟੇਟ ਸਰੀ ਦੇਜ ਰਾਜ ਬੰਗੜ, ਸ. ਜਸਵੰਤ ਸਿੰਘ ਭੱਠਲ, ਸ. ਪਰਮਜੀਤ ਸਿੰਘ ਬੱਬਰ, ਹਰਸ਼ਰਨ ਸਿੰਘ ਭਾਰਪੱਰ ਜੱਟਾਂ, ਸ. ਮਖਤਿਆਰ ਸਿੰਘ, ਸ. ਹਰਦੇਵ ਸਿੰਘ ਸਰਪੰਚ, ਸ. ਬਲਬੀਰ ਸਿੰਘ ਪਰਬੰਧਕ ਗਰਦਆਰਾ ਸ਼ਹੀਦਾਂ, ਸ. ਸਤਨਾਮ ਸਿੰਘ ਕਰਦਾਂ ਵਾਲੇ, ਸਤਨਾਮ ਸਿੰਘ ਵਜੀਦ ਵਾਲੇ, ਪਰਮਜੀਤ ਪੰਮਾ, ਡਾ. ਸਖਵੀਰ ਸਿੰਘ, ਜਸਵਿੰਦਰ ਕੌਰ ਲੰਡਨ, ਈਸ਼ਾ ਸੈਣੀ ਮੈਡਿਸਟੋ, ਅੰਗਰੇਜ਼ ਸਿੰਘ ਅਮਰੀਕਾ, ਦਵਿੰਦਰ ਸਿੰਘ ਰੌੜੀ ਆਸਟਰੇਲੀਆ, ਸ. ਬਲਵਿੰਦਰ ਸਿੰਘ . ਸ. ਆਈ. ਪੰਜਾਬ ਪਲਿਸ, ਰਣਦੀਪ ਸਿੰਘ, ਅਵਤਾਰ ਸਿੰਘ ਜਾਪਾਨੀ, ਅਵਤਾਰ ਸਿੰਘ ਗੱਗ, ਬਿੱਲੂ ਨਿਊਜ਼ੀਲੈਂਡ ਵਾਲਾ, ਗਰਵਿੰਦਰ ਸਿੰਘ, ਸਾਬਕਾ ਸਰਪੰਚ ਬੀਬੀ ਕਸ਼ਮੀਰ ਕੌਰ, ਪੰਚ ਬਲਕਾਰ ਸਿੰਘ, ਉਂਕਾਰ ਸਿੰਘ, ਚੰਡੀਗੜ ਤੋਂ ਪਹੰਚੇ ਸ. ਅਵਤਾਰ ਸਿੰਘ ਡਲਕੂ, ਹਰਪਾਲ ਸਿੰਘ, ਬੱਬੂ ਸਿੰਘ, ਬਿੱਲਾ ਪਿਰੰਟਰਜ਼, ਪਿੰਟਾ, ਭਿੰਦਰ, ਸੰਨੀ ਸਿੰਘ, ਸਤੀਸ਼ ਕੌਸ਼ਿਕ, ਤੇਜਿੰਦਰ ਸੈਣੀ ਫਗਵਾੜਾ, ਚੰਦਰਦੀਪ ਸਿੰਘ, ਸਿਵਲ ਇੰਜੀਨੀਅਰ ਸਖਵੀਰ ਬਾਰੀ, ਸਾਬਕਾ ਪੰਚ ਗਰਮੇਜ ਸਿੰਘ, ਨਰਿੰਦਰ ਸੈਣੀ, ਜਤਿੰਦਰਪਾਲ ਸਿੰਘ ਸਿੱਖ ਮਿਸ਼ਨਰੀ ਗੜਹਸ਼ੰਕਰ ਅਤੇ ਹੋਰ ਬਹਤ ਸਾਰੇ ਨਗਰ ਨਿਵਾਸੀ ਹਾਜ਼ਿਰ ਸਨ। ਮਿਸ ਸਵਰਨਜੀਤ ਕੌਰ ਜੋ ਮੋਹਾਲੀ ਤੋਂ ਪੱਜੀ ਹੋਈ ਸੀ, ਨੇ ਵਿਸ਼ੇਸ਼ ਤੌਰ ਉਤੇ ਸਵ. ਕਰਤਾਰ ਸਿੰਘ ਹੋਰਾਂ ਦੀ ਬਣਾਈ ਹੋਈ ਫੋਟੋ ਹਸਪਤਾਲ ਦੇ ਵਿਚ ਲਗਾਉਣ ਲਈ ਭੇਟ ਕੀਤੀ। ਰੇਡੀਓ ਸਪਾਈਸ ਨਿਊਜ਼ੀਲੈਂਡ ਦੀ ਜਲੰਧਰ ਸਥਿਤ ਟੀਮ ਤੋਂ ਸਖਰਾਜ ਸਿੰਘ, ਅਤੇ ਲਾਈਵ ਪੰਜਾਬੀ ਟੀ. ਵੀ. ਚੈਨਲ ਤੋਂ ਮੈਡਮ ਰੀਮਾ ਕਵਰੇਜ ਲਈ ਪਹੰਚੇ ਹੋ ਸਨ। ਮ. ਕੇ.ਲਾਈਵ ਟੀਮ ਵੱਲੋਂ ਪਰੋਗਰਾਮ ਲਾਈਵ ਕੀਤਾ ਗਿਆ। ਸਿਹਤ ਵਿਭਾਗ ਵੱਲੋਂ ਹਸਪਤਾਲ ਦੇ ਵਿਚ ਫਰਨੀਚਰ ਪਹੰਚਾ ਦਿੱਤਾ ਗਿਆ ।
immigrants who built a clinic at basyala awarded bahadur singh gold medal harjinder singh basiala
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)