ASI ਦੀ ਗੋਲੀ ਲੱਗਣ ਨਾਲ ਹੋਈ ਮੌਤ, ਰਾਈਫਲ ਸਾਫ ਕਰਦਿਆਂ ਵਾਪਰਿਆ ਹਾਦਸਾ

15/08/2022 | The public times | punjab

ਸਥਾਨਕ ਆਰਟੀਆਈ ਸਥਿਤ ਪਲਿਸ ਲਾਈਨ ਵਿਚ ਸੋਮਵਾਰ ਨੂੰ ਸਵੇਰੇ ਆਜ਼ਾਦੀ ਦਿਹਾੜੇ ਦੌਰਾਨ ਪਰੇਡ ਵਿਚ ਹਿੱਸਾ ਲੈਣ ਵਾਲੇ ਇਕ ੱਸਆਈ ਦੀ ਖਦ ਦੀ ੱਸੱਲਆਰ ਨਾਲ ਗੋਲੀ ਚੱਲਣ ਕਾਰਨ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮਰਿਤਕ ਪਲਿਸ ਅਧਿਕਾਰੀਆਂ ਤਿੰਨ ਬੱਚਿਆਂ ਦਾ ਪਿਤਾ ਹੋਣ ਦੇ ਨਾਲ ਸਾਲ 1990 ਵਿਚ ਪਲਿਸ ਵਿਚ ਭਰਤੀ ਹੋਇਆ ਸੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋ ਚੌਕੀ ਫੋਕਟ ਚ ਤਾਇਨਾਤ ੱਸਆਈ ਸਤਨਾਮ ਸਿੰਘ ਨੇ ਦੱਸਿਆ ਕਿ ਜ਼ਿਲਹਾ ਫਿਰੋਜ਼ਪਰ ਦੇ ਪਿੰਡ ਮੱਲਾ ਪਾਲ ਨਿਵਾਸੀ ਸੋਡੀ ਸਿੰਘ ਪੰਜਾਬ ਪਲਿਸ ਵਿਚ ਸਾਲ 1990 ਵਿਚ ਤਾਇਨਾਤ ਹੋਇਆ ਸੀ। ਇਨਹੀਂ ਦਿਨੀਂ ਉਹ ਬਤੌਰ ੱਸਆਈ ਦੇ ਅਹਦੇ ਤੇ ਤਾਇਨਾਤ ਸੀ ਜਿਸ ਦੀ ਡਿਊਟੀ ਟੀਅਰ ਗੈਸ ਵਿੰਗ ਵਿਚ ਲੱਗੀ ਹੋਈ ਸੀ। ਉਹ 15 ਅਗਸਤ ਸਮਾਗਮ ਵਿਚ ਡਿਊਟੀ ਲੱਗੀ ਹੋਈ ਸੀ। ਸੋਮਵਾਰ ਨੂੰ ਸਵੇਰੇ ਲਗਭਗ 8.30 ਵਜੇ ਆਰਟੀਆਈ ਸਥਿਤ ਪਲਿਸ ਲਾਈਨ ਵਿਚ ਆਪਣੀ ੱਸੱਲਆਰ ਰਾਈਫਲ ਨੂੰ ਸਾਫ ਕਰ ਰਿਹਾ ਸੀ। ਰਾਈਫਲ ਨੂੰ ਸਾਫ ਕਰਨ ਤੋਂ ਪਹਿਲਾਂ ਪਲਿਸ ਅਧਿਕਾਰੀ ਨੇ ਮੈਗਜ਼ੀਨ ਤਾਂ ਉਤਾਰ ਲਿਆ ਸੀ ਪਰ ਰਾਈਫਲ ਵਿਚ ਲੋਡ ਹੋ ਚੱਕੀ ਗੋਲੀ ਬਾਰੇ ਕੋਈ ਜਾਣਕਾਰੀ ਨਹੀਂ ਸੀ। ਜਦੋਂ ਉਹ ਰਾਈਫਲ ਨੂੰ ਸਾਫ ਕਰਨ ਲੱਗਾ ਤਾਂ ਇਸ ਦੌਰਾਨ ਅਚਾਨਕ ਰਾਈਫਲਸ ਵਿਚ ਲੋਡ ਹੋਈ ਗੋਲੀ ਚੱਲ ਗਈ ਜੋ ਉਸ ਦੀ ਗਦਰਨ ਕੋਲ ਲੱਗੀ ਜਿਸ ਕਾਰਨ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ। ਪਲਿਸ ਅਧਿਕਾਰੀ ਨੇ ਦੱਸਿਆ ਕਿ ਮਰਿਤਕ ਦੋ ਪੱਤਰਾਂ ਅਤੇ ਇਕ ਧੀ ਦਾ ਪਿਤਾ ਸੀ। ਉਨਹਾਂ ਨੇ ਵਿਭਾਗੀ ਹਕਮਾਂ ਮਤਾਬਕ ਕਾਰਵਾਈ ਕਰਦੇ ਹੋ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਦੀ ਲਾਸ਼ ਮੋਰਚਰੀ ਵਿਚ ਰਖਵਾ ਕੇ ਅਗਲੀ ਕਾਰਵਾਈ ਸ਼ਰੂ ਕਰ ਦਿੱਤੀ ਹੈ। ਜਾਂਚ ਅਧਿਕਾਰੀ ੱਸਆਈ ਸਤਨਾਮ ਸਿੰਘ ਨੇ ਦੱਸਿਆ ਕਿ ਮਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਤੇ ਕਾਰਵਾਈ ਕਰਦੇ ਹੋ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ ਤੇ ਇਸ ਦੇ ਬਾਅਦ ਸਸਕਾਰ ਕੀਤਾ ਜਾਵੇਗਾ।

asis death due to bullet injury accident while cleaning rifle


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App