ਰਾਜ ਸਭਾ ਮੈਂਬਰ ਅਰੋੜਾ ਦੇ ਨਿਰਦੇਸ਼ਾਂ ਤੇ, NHAI ਵੱਲੋਂ ਲੀਵੇਟਿਡ ਰੋਡ ਪਰੋਜੈਕਟ ਦੇ ਨਾਲ ਸਰਵਿਸ ਲੇਨਾਂ ਤੋਂ 95 ਫੀਸਦ ਮਲ

03/09/2022 | The public times | punjab

ਰਾਜ ਸਭਾ ਮੈਂਬਰ ਸੰਜੀਵ ਅਰੋੜਾ ਦੇ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ, ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (ਨ.ਚ..ਆਈ.) ਨੇ ਲਧਿਆਣਾ-ਫਿਰੋਜ਼ਪਰ ਚਾਰ ਮਾਰਗੀ ਹਾਈਵੇਅ ਤੇ ਲੀਵੇਟਿਡ ਰੋਡ ਪਰੋਜੈਕਟ ਦੇ ਨਾਲ-ਨਾਲ ਸਰਵਿਸ ਲੇਨਾਂ ਤੋਂ 95 ਫੀਸਦ ਨਿਰਮਾਣ ਮਲਬੇ ਨੂੰ ਸਾਫ਼ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਸਰੀ ਅਰੋੜਾ ਵੱਲੋਂ 26 ਅਗਸਤ ਨੂੰ ਜ਼ਿਲਹਾ ਪਰਸ਼ਾਸਨ ਅਤੇ ਨ.ਚ..ਆਈ. ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ ਸੀ ਅਤੇ ਇਸ ਪਰਕਿਰਿਆ ਨੂੰ ਇੱਕ ਹਫ਼ਤੇ ਵਿੱਚ ਮਕੰਮਲ ਕਰਨ ਦੇ ਹਕਮ ਦਿੱਤੇ ਸਨ। ਇਸ ਕਾਰਜ਼ ਤੇ ਤਸੱਲੀ ਜ਼ਾਹਰ ਕਰਦਿਆਂ ਸੰਸਦ ਮੈਂਬਰ ਸਰੀ ਅਰੋੜਾ ਨੇ ਕਿਹਾ ਕਿ ਲਧਿਆਣਾ-ਫਿਰੋਜ਼ਪਰ ਫੋਰ ਲੇਨ ਹਾਈਵੇ ਤੇ ਲੀਵੇਟਿਡ ਰੋਡ ਤੇ ਆਉਣ-ਜਾਣ ਵਾਲੇ ਯਾਤਰੀਆਂ ਨੂੰ ਪਰਬੰਧਕੀ ਜੰਸੀਆਂ ਦੇ ਲਾਪਰਵਾਹੀ ਵਾਲੇ ਰਵੱਈ ਤਹਿਤ ਸਰਵਿਸ ਲੇਨਾਂ ਤੇ ਉਸਾਰੀ ਦਾ ਮਲਬਾ ਸੱਟਣ ਕਾਰਨ ਕਾਫੀ ਪਰੇਸ਼ਾਨੀ ਹੰਦੀ ਸੀ, ਪਰ ਨ.ਚ..ਆਈ. ਵੱਲੋਂ ਫੌਰੀ ਤੌਰ ਤੇ ਕਾਰਵਾਈ ਕਰਦਿਆਂ ਬਿਨਾਂ ਕਿਸੇ ਦੇਰੀ ਇਸ ਮਸਲੇ ਦਾ ਹੱਲ ਕੀਤਾ ਗਿਆ। ਉਨਹਾਂ ਕਿਹਾ ਕਿ ਰਾਹਗੀਰਾਂ ਦੇ ਮਿੱਟੀ-ਘੱਟੇ ਤੋਂ ਬਚਾਅ ਲਈ ਨ.ਚ..ਆਈ. ਵੱਲੋਂ ਸਫਾਈ ਪਰਕਿਰਿਆ ਦੌਰਾਨ ਪਾਣੀ ਦਾ ਛਿੜਕਾਅ ਵੀ ਕੀਤਾ ਗਿਆ। ਉਨਹਾਂ ਭਰੋਸਾ ਦਿਵਾਇਆ ਕਿ ਹਣ ਮਲਬਾ ਸਾਫ਼ ਕਰ ਦਿੱਤਾ ਗਿਆ ਹੈ ਅਤੇ ਇਸ ਪਰੋਜੈਕਟ ਦੇ ਨਾਲ ਲੱਗਦੀਆਂ ਸਾਰੀਆਂ ਸਰਵਿਸ ਲੇਨਾਂ ਨੂੰ ਵਾਹਨਾਂ ਦੀ ਆਵਾਜਾਈ ਲਈ ਚਾਲੂ ਕਰ ਦਿੱਤਾ ਜਾਵੇਗਾ, ਜਿਸ ਨਾਲ ਫਿਰੋਜ਼ਪਰ ਰੋਡ ਤੇ ਟਰੈਫਿਕ ਜਾਮ ਦੀ ਸਮੱਸਿਆ ਨਹੀਂ ਹੋਵੇਗੀ। ਸੰਸਦ ਮੈਂਬਰ ਵੱਲੋਂ ਕਿਹਾ ਗਿਆ ਕਿ ਉਹ ਅਥਾਰਟੀ ਦਆਰਾ ਚਲਾ ਜਾ ਰਹੇ ਵੱਖ-ਵੱਖ ਸੜਹਕੀ ਬਨਿਆਦੀ ਢਾਂਚੇ ਦੇ ਪਰੋਜੈਕਟਾਂ ਬਾਰੇ ਚਰਚਾ ਕਰਨ ਲਈ 6 ਸਤੰਬਰ ਨੂੰ ਨ.ਚ..ਆਈ. ਦੇ ਚੇਅਰਮੈਨ ਨੂੰ ਮਿਲਣਗੇ। ਨ.ਚ..ਆਈ. ਦੇ ਪਰੋਜੈਕਟ ਡਾਇਰੈਕਟਰ ਸਰੀ ਕਰਿਸ਼ਨ ਸਚਦੇਵਾ ਨੇ ਭਰੋਸਾ ਦਿਵਾਇਆ ਕਿ ਉਸਾਰੀ ਅਧੀਨ ਰਹਿੰਦ-ਖੂੰਹਦ ਨੂੰ ਰਾਤ ਦੇ ਸਮੇਂ ਵਿੱਚ ਹਟਾਇਆ ਜਾ ਰਿਹਾ ਹੈ ਤਾਂ ਜੋ ਯਾਤਰੀਆਂ ਨੂੰ ਦਿਨ ਵੇਲੇ ਸਫ਼ਰ ਕਰਨ ਦੌਰਾਨ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਉਨਹਾਂ ਕਿਹਾ ਕਿ ਮਲਬਾ ਹਟਾਉਣ ਦਾ ਕੰਮ ਆਉਣ ਵਾਲੇ ਦਿਨਾਂ ਵਿੱਚ ਵੀ ਜਾਰੀ ਰਹੇਗਾ ਅਤੇ ਸਾਰੀਆਂ ਸਰਵਿਸ ਲੇਨਾਂ ਨੂੰ ਯਾਤਰੀਆਂ ਲਈ ਚਾਲੂ ਕਰ ਦਿੱਤਾ ਜਾਵੇਗਾ।

on the directives of rajya sabha member arora nhai cleared 95 percent of debris from service lanes along with the elevated road project


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App