ਜ਼ਮੀਨੀ ਵਿਵਾਦ ਨੂੰ ਲੈ ਕੇ ਪਿੰਡ ਘਰਾਚੋ ਚ ਹੰਗਾਮਾ ਹੋ ਗਿਆ। ਕਿਸਾਨ ਯੂਨੀਅਨ ਉਗਰਾਹਾਂ ਦੇ ਜ਼ਿਲਹਾ ਕਮੇਟੀ ਪਰਧਾਨ ਮਨਜੀਤ ਘਰਾਚੋ ਨੂੰ ਗਰਿਫ਼ਤਾਰ ਕੀਤਾ ਗਿਆ।ਪੰਚਾਇਤੀ ਜ਼ਮੀਨ ਤੇ ਨਾਜਾਇਜ਼ ਕਬਜ਼ਿਆਂ ਨੂੰ ਲੈ ਕੇ ਮਾਮਲਾ ਗਰਮ ਹੋ ਗਿਆ। ਪੰਚਾਇਤੀ ਜ਼ਮੀਨ ਤੇ ਪਰਿਵਾਰ ਵੱਲੋਂ ਨਾਜਾਇਜ਼ ਕਬਜ਼ੇ ਨੂੰ ਲੈ ਕੇ ਕਿਸਾਨ ਯੂਨੀਅਨ ਕਤਾ ਉਗਰਾਹਾ ਤੇ ਪਲੀਸ ਵਿਚਾਲੇ ਤਣਾਅ ਦਾ ਮਾਹੌਲ ਹੈ।ਨਜਾਇਜ਼ ਕਬਜੇ ਦੇ ਚਲਦਿਆਂ ਪਰਸ਼ਾਨ ਪਰਿਵਾਰ ਦੇ ਘਰ ਦੀ ਕੰਧ ਢਾਹ ਦਿੱਤੀ ਗਈ।ਜਿਸ ਕਾਰਨ ਕਿਸਾਨ ਯੂਨੀਅਨ ਉਗਰਾਹਾਂ ਨੇ ਆਪਣੇ ਹੱਕ ਚ ਪਰਦਰਸ਼ਨ ਕਰਨਾ ਸ਼ਰੂ ਕਰ ਦਿੱਤਾ, ਜਿਸ ਤੇ ਪਲਿਸ ਨੇ ਉਸਦੇ ਆਗੂਆਂ ਨੂੰ ਗਰਿਫ਼ਤਾਰ ਕਰ ਲਿਆ। ਇਸ ਮਗਰੋਂ ਹਣ ਸਥਿਤੀ ਤਣਾਅਪੂਰਨ ਬਣੀ ਹੋਈ ਹੈ।
the uproar over the land dispute the leader of farmers union gatherings arrested
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)