ਨਸ਼ੇੜੀ ਮਾਂ ਨੇ 11 ਸਾਲਾ ਬੱਚੀ ਦੇ ਸਿਰ ਤੇ ਮਾਰੇ ਡੰਡੇ , ਮਰਿਆ ਸਮ ਕੇ ਪੱਲ ਦੇ ਹੇਠਾਂ ਛੱਡ ਭੱਜੀ ,ਰਾਹਗੀਰ ਨੇ ਬਚਾਈ ਜਾ

16/09/2022 | The public times | punjab

ਜਲੰਧਰ ਚ ਇੱਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਜਿੱਥੇ ਨਸ਼ੇ ਚ ਟੱਲੀ ਮਤਰੇਈ ਮਾਂ ਨੇ 11 ਸਾਲਾ ਮਾਸੂਮ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੈ। ਜਾਣਕਾਰੀ ਮਤਾਬਕ ਨਸ਼ੇੜੀ ਮਤਰੇਈ ਮਾਂ ਧੀ ਨੂੰ ਆਪਣੀ ਸਕੂਟਰੀ ਤੇ ਬਿਠਾ ਕੇ ਜਲੰਧਰ-ਲਧਿਆਣਾ ਹਾਈਵੇ ਤੇ ਲੈ ਗਈ। ਜਿੱਥੇ ਉਸ ਨੇ 11 ਸਾਲਾ ਮਾਸੂਮ ਦੇ ਹੱਥ-ਪੈਰ ਬੰਨ ਕੇ ਉਸ ਦੇ ਸਿਰ ਤੇ ਕਈ ਵਾਰ ਡੰਡੇ ਮਾਰੇ। ਜਿਸ ਕਾਰਨ ਲੜਕੀ ਬੇਹੋਸ਼ ਹੋ ਗਈ। ਮਤਰੇਈ ਮਾਂ ਲੜਕੀ ਨੂੰ ਮਰਿਤਕ ਸਮ ਕੇ ਪਲ ਹੇਠਾਂ ਛੱਡ ਕੇ ਫਰਾਰ ਹੋ ਗਈ। ਕ ਸਮੇਂ ਬਾਅਦ ਇੱਕ ਰਾਹਗੀਰ ਪਲ ਦੇ ਉਪਰੋਂ ਲੰਘ ਰਿਹਾ ਸੀ। ਫਿਰ ਉਸ ਨੇ ਕੜੀ ਨੂੰ ਦੇਖਿਆ ਤਾਂ ਉਸ ਦੇ ਹੱਥ-ਪੈਰ ਬੰਨਹੇ ਪ ਸਨ ਪਰ ਕੜੀ ਦੇ ਸਾਹ ਚੱਲ ਰਹੇ ਸੀ। ਰਾਹਗੀਰ ਨੇ ਲੜਕੀ ਦੇ ਮੂੰਹ ਤੇ ਬੰਨੀ ਪੱਟੀ ਅਤੇ ਹੱਥ-ਪੈਰ ਖੋਲਹ ਕੇ ਉਸ ਨੂੰ ਪਾਣੀ ਪਿਲਾਇਆ, ਹੋਸ਼ ਚ ਆਉਣ ਤੇ ਲੜਕੀ ਨੇ ਰਾਹਗੀਰ ਨੂੰ ਸਾਰੀ ਗੱਲ ਦੱਸੀ। ਜਿਸ ਤੋਂ ਬਾਅਦ ਰਾਹਗੀਰ ਨੇ ਥਾਣਾ ਕੈਂਟ ਦੀ ਪਲਿਸ ਨੂੰ ਸੂਚਨਾ ਦਿੱਤੀ। ਤਲਾਕ ਤੋਂ ਬਾਅਦ ਲੜਕੀ ਦੇ ਪਿਤਾ ਨੇ ਦੂਜਾ ਵਿਆਹ ਕਰ ਲਿਆ ਪਰ ਜਿਸ ਨਾਲ ਉਸ ਨੇ ਵਿਆਹ ਕਰਵਾਇਆ ਹੈ , ਉਹ ਵੀ ਨਸ਼ੇ ਦੀ ਆਦੀ ਹੈ। ਬੱਚੇ ਦੀ ਮਤਰੇਈ ਮਾਂ ਉਸ ਨੂੰ ਘਰ ਵਿੱਚ ਪਸੰਦ ਨਹੀਂ ਕਰਦੀ ਸੀ। ਉਹ ਅਕਸਰ ਉਸ ਨਾਲ ਕੱਟਮਾਰ ਕਰਦੀ ਸੀ। ਬੱਧਵਾਰ ਰਾਤ ਨੂੰ ਜਦੋਂ ਉਸ ਦਾ ਪਿਤਾ ਘਰ ਨਹੀਂ ਸੀ ਤਾਂ ਉਸ ਦੀ ਮਤਰੇਈ ਮਾਂ ਉਸ ਨੂੰ ਪਿਤਾ ਦੀ ਤਲਾਸ਼ ਦੇ ਬਹਾਨੇ ਕਟਿਵਾ ਤੇ ਲੈ ਗਈ। ਉਹ ਉਸਨੂੰ ਚਹੇਦੂ ਪਲ ਹੇਠਾਂ ਲੈ ਗਈ। ਉਥੇ ਉਸ ਨੇ ਲੜਕੀ ਦੇ ਮੂੰਹ ਤੇ ਪੱਟੀ ਬੰਨਹ ਦਿੱਤੀ। ਇਸ ਤੋਂ ਬਾਅਦ ਉਸ ਦੇ ਹੱਥ-ਪੈਰ ਬੰਨਹ ਕੇ ਉਸ ਦੇ ਸਿਰ ਤੇ ਡੰਡੇ ਨਾਲ ਕਈ ਵਾਰ ਕੀਤੇ ਅਤੇ ਫ਼ਰਾਰ ਹੋ ਗਈ। ਲੜਕੀ ਅਰਧ-ਹੋਸ਼ ਵਿੱਚ ਸੀ। ਇੱਕ ਰਾਹਗੀਰ ਨੇ ਉਸਨੂੰ ਪਾਣੀ ਪਿਲਾਇਆ ਅਤੇ ਉਸਨੂੰ ਹੋਸ਼ ਵਿੱਚ ਲਿਆਂਦਾ। ਸੀਪੀ ਕੈਂਟ ਬਬਨਦੀਪ ਲਬਾਣਾ ਅਨਸਾਰ ਪਲੀਸ ਜਾਂਚ ਕਰ ਰਹੀ ਹੈ। ਲੜਕੀ ਦੇ ਚਿਹਰੇ ਤੇ ਸੱਟਾਂ ਦੇ ਨਿਸ਼ਾਨ ਪਾ ਗ ਹਨ।

drug addict mother hit 11 year old girl on the head left her under the bridge thinking she was dead passer by saved her life


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App