ਪੰਜਾਬੀ ਸਿੰਗਰ ਇੰਦਰਜੀਤ ਨਿੱਕੂ ਦੇ ਦਿਨ ਪੂਰੀ ਤਰਹਾਂ ਬਦਲ ਗ ਹਨ। ਕੱ ਸਮੇਂ ਪਹਿਲਾਂ ਸਿੰਗਰ ਜਿੱਥੇ ਗੰਮਨਾਮੀ ਚ ਕੈਦ ਸੀ, ਉਥੇ ਹੀ ਹਣ ਚਾਰੇ ਪਾਸੇ ਉਨਹਾਂ ਦੇ ਹੀ ਚਰਚੇ ਹਨ। ਇੰਦਰਜੀਤ ਨਿੱਕੂ ਇੱਕ ਬਾਬੇ ਦੇ ਦਰਬਾਰ ਚ ਦੇਖੇ ਗ ਸੀ। ਇੱਥੋਂ ਉਨਹਾਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋਈ ਸੀ। ਇਸ ਵੀਡੀਓ ਚ ਨਿੱਕੂ ਬਾਬੇ ਦੇ ਪੈਰਾਂ ਚ ਬੈਠ ਕੇ ਆਪਣਾ ਦੱਖੜਾ ਸਣਾਉਂਦੇ ਹੋ ਨਜ਼ਰ ਆ ਸੀ। ਇਸ ਤੋਂ ਬਾਅਦ ਨਿੱਕੂ ਦੇ ਸਮਰਥਨ ਚ ਪੂਰਾ ਪੰਜਾਬ ਉੱਤਰ ਆਇਆ ਸੀ। ਇੰਦਰਜੀਤ ਨਿੱਕੂ ਨੇ ਉਸ ਤੋਂ ਬਾਅਦ ਮੇਹਰਬਾਨੀ ਨਾਂ ਦਾ ਇੱਕ ਗਾਣਾ ਵੀ ਕੱਢ ਦਿੱਤਾ ਹੈ। ਇਸ ਦੇ ਨਾਲ ਹੀ ਇਸੇ ਸਾਲ ਨਵੰਬਰ ਮਹੀਨੇ ਤੋਂ ਨਿੱਕੂ ਵਰਲਡ ਟੂਰ ਵੀ ਕਰ ਰਹੇ ਹਨ। ਇਸ ਦੇ ਨਾਲ ਨਾਲ ਦਿਲਜੀਤ ਦੋਸਾਂ ਤੇ ਗਿੱਪੀ ਗਰੇਵਾਲ ਨੇ ਉਨਹਾਂ ਨੂੰ ਆਪਣੀ ਫ਼ਿਲਮ ਚ ਗੀਤ ਗਾਉਣ ਦੀ ਆਫ਼ਰ ਵੀ ਦੇ ਦਿਤੀ ਹੈ। ਹਣ ਇੰਦਰਜੀਤ ਨਿੱਕੂ ਨੂੰ ਪੰਜਾਬ ਦੀ ਦਿੱਗਜ ਰਿਅਲ ਅਸਟੇਟ ਕੰਪਨੀ ਨੇ ਆਪਣਾ ਬਰਾਂਡ ਅੰਬੈਸਡਰ ਬਣਾਇਆ ਹੈ। ਇਸ ਸਬੰਧੀ ਨਿੱਕੂ ਨੇ ਸੋਸ਼ਲ ਮੀਡੀਆ ਤੇ ਪੋਸਟ ਸਾਂੀ ਕਰ ਜਾਣਕਾਰੀ ਦਿੱਤੀ ਹੈ। ਉਨਹਾਂ ਕਿਹਾ ਕਿ ਆਈਵੀਵਾਈ ਰਿਅਲ ਅਸਟੇਟ ਨੇ ਉਨਹਾਂ ਨੂੰ ਆਪਣੀ ਕੰਪਨੀ ਦਾ ਬਰਾਂਡ ਅੰਬੈਸਡਰ ਬਣਾਇਆ ਹੈ। ਉਹ ਕੰਪਨੀ ਦੇ ਮਾਲਕਾਂ ਤੇ ਬੋਰਡ ਮੈਂਬਰਾਂ ਦੇ ਤਹਿ ਦਿਲੋਂ ਧੰਨਵਾਦੀ ਹਨ। ਕਾਬਿਲੇਗ਼ੌਰ ਹੈ ਕਿ ਅਗਸਤ ਮਹੀਨੇ ਚ ਇੰਦਰਜੀਤ ਨਿੱਕੂ ਦਾ ਇੱਕ ਵੀਡੀਓ ਜ਼ਬਰਦਸਤ ਵਾਇਰਲ ਹੋਇਆ ਸੀ, ਜਿਸ ਵਿੱਚ ਉਹ ਬਾਬੇ ਦੇ ਦਰਬਾਰ ਚ ਨਜ਼ਰ ਆ ਸੀ। ਇਸ ਤੋਂ ਬਾਅਦ ਪੰਜਾਬ ਭਰ ਤੋਂ ਉਨਹਾਂ ਨੂੰ ਸਮਰਥਨ ਮਿਲਿਆ ਸੀ।
inderjit nikku has been made a brand ambassador by the giant real estate company of punjab
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)