ਦਿਲਜੀਤ ਦੋਸਾਂ ਤੇ ਸਰਗਣ ਮਹਿਤਾ ਦੀ ਫ਼ਿਲਮ BABE BHANGRA PAUNDE NE ਦਾ ਮਜ਼ੇਦਾਰ ਟਰੇਲਰ ਰਿਲੀਜ਼

20/09/2022 | The public times | punjab

ਪੰਜਾਬੀ ਅਦਾਕਾਰ ਅਤੇ ਗਾਇਕ ਦਿਲਜੀਤ ਦੋਸਾਂ ਦੀ ਫਿਲਮ ਬਾਬੇ ਭੰਗੜਾ ਪਾਉਂਦੇ ਨੇ ਦਾ ਮਜ਼ੇਦਾਰ ਟਰੇਲਰ (Trailer) ਰਿਲੀਜ਼ ਹੋ ਚੱਕਿਆ ਹੈ । ਇਸ ਫ਼ਿਲਮ ਦੇ ਟਰੇਲਰ ਚ ਤਸੀਂ ਵੇਖ ਸਕਦੇ ਹੋ ਕਿ ਦਿਲਜੀਤ ਦੋਸਾਂ ਪੈਸਿਆਂ ਦੇ ਲਾਲਚ ਚ ਆਪਣੇ ਦੋਸਤਾਂ ਨਾਲ ਮਿਲ ਕੇ ਬੀਮਾਰ ਬਜ਼ਰਗ ਨੂੰ ਆਪਣੇ ਘਰ ਲੈ ਕੇ ਆਉਂਦੇ ਹਨ ਅਤੇ ਉਸ ਦਾ ਬੀਮਾ ਕਰਵਾ ਦਿੰਦੇ ਹਨ ਤਾਂ ਕਿ ਬਜ਼ਰਗ ਦੇ ਮਰਨ ਤੋਂ ਬਾਅਦ ਕਰੋੜਾਂ ਦੀ ਰਕਮ ਉਨਹਾਂ ਨੂੰ ਮਿਲ ਸਕੇ । ਪਰ ਹੰਦਾ ਇਸ ਤੋਂ ਉਲਟ ਹੈ । ਉਹ ਬੀਮਾਰ ਬਜ਼ਰਗ ਦੀ ਸੇਵਾ ਕਰਦੇ ਹਨ । ਜਿਸ ਕਾਰਨ ਉਹ ਬਜ਼ਰਗ ਮੜ ਤੋਂ ਤੰਦਰਸਤ ਹੋ ਜਾਂਦਾ ਹੈ । ਉਹ ਸੇਵਾ ਇਸ ਲਈ ਕਰਦੇ ਹਨ ਕਿ ਤਾਂ ਕਿ ਇਸ ਬਜ਼ਰਗ ਦੀ ਮੌਤ ਹੋ ਜਾਵੇ ਅਤੇ ਕਰੋੜਾਂ ਦੀ ਬੀਮਾ ਰਾਸ਼ੀ ਉਨਹਾਂ ਨੂੰ ਮਿਲ ਜਾਵੇ । ਪਰ ਇਸ ਤੋਂ ਦਿਲਜੀਤ ਦੋਸਾਂ ਅਤੇ ਉਨਹਾਂ ਦੇ ਦੋਸਤ ਬਹਤ ਦਖੀ ਹੰਦੇ ਹਨ ਕਿਉਂਕਿ ਜੋ ਬਜ਼ਰਗ ਕਈ ਬੀਮਾਰੀਆਂ ਦਾ ਸ਼ਿਕਾਰ ਸੀ। ਉਸ ਨੂੰ ਲੱਗਦਾ ਸੀ ਕਿ ਉਹ ਜਲਦ ਹੀ ਰੱਬ ਨੂੰ ਪਿਆਰਾ ਹੋ ਜਾਵੇਗਾ, ਪਰ ਅਜਿਹਾ ਹੰਦਾ ਨਹੀਂ ।ਕੀ ਦਿਲਜੀਤ ਦੋਸਾਂ ਬੀਮੇ ਦੀ ਰਾਸ਼ੀ ਹਾਸਲ ਕਰ ਪਾਉਣਗੇ । ਫਿਲਮ ਦੀ ਕਹਾਣੀ ਨਰੇਸ਼ ਕਥੂਰੀਆ ਦਆਰਾ ਲਿਖੀ ਗਈ ਹੈ ਅਤੇ ਇਸਨੂੰ ਅਮਰਜੀਤ ਸਿੰਘ ਸਾਰੋਂ ਦਆਰਾ ਨਿਰਦੇਸ਼ਿਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਇਹ ਫਿਲਮ ਥਿੰਦ ਮੋਸ਼ਨ ਫਿਲਮਜ਼ ਅਤੇ ਸਟੋਰੀਟਾਈਮ ਪਰੋਡਕਸ਼ਨ ਫਿਲਮ ਦੇ ਬੈਨਰ ਹੇਠ ਰਿਲੀਜ਼ ਹੋਵੇਗੀ। ਇਹ ਫਿਲਮ 5 ਅਕਤੂਬਰ ਨੂੰ ਰਿਲੀਜ਼ ਹੋਵੇਗੀ, ਦਰਸ਼ਕ ਪੰਜਾਬੀ ਇੰਡਸਟਰੀ ਵਿੱਚ ਨਵੀਂ ਉਬਰ-ਕੂਲ ਜੋੜੀ ਨੂੰ ਦੇਖਣ ਲਈ ਬਹਤ ਉਤਸਕ ਹਨ। ਵਰਕ ਫਰੰਟ ਦੀ ਗੱਲ ਕਰੀ ਤਾਂ ਦਿਲਜੀਤ ਅਤੇ ਸਰਗਣ ਦੋਵੇਂ ਹੀ ਹਾਲ ਹੀ ਵਿੱਚ ਆਪਣੀਆਂ-ਆਪਣੀਆਂ ਫਿਲਮਾਂ ਨੂੰ ਲੈ ਕੇ ਕਾਫੀ ਸਰਖੀਆਂ ਬਟੋਰ ਰਹੇ ਹਨ। ਸਰਗਣ ਮਹਿਤਾ ਦੇ ਮੋਹ ਨੂੰ ਦਰਸ਼ਕਾਂ ਦਾ ਖੂਬ ਪਿਆਰ ਮਿਲਿਆ ਹੈ, ਉਥੇ ਹੀ ਨੈੱਟਫਲਿਕਸ ਤੇ ਦਿਲਜੀਤ ਦੋਸਾਂ ਦੇ ਜੋਗੀ ਨੇ ਦਰਸ਼ਕਾਂ ਦੇ ਦਿਲਾਂ ਚ ਧੂਮ ਮਚਾਈ ਹੋਈ ਹੈ।

diljit dosanjh and sargun mehtas film babe bhangra paunde ne fun trailer released


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App