ਪਰਧਾਨ ਮੰਤਰੀ ਮੋਦੀ ਵਲੋਂ ਖੇਤੀ ਕ਼ਾਨੂਨ ਵਾਪਸ ਲੈਣ ਕੀਤਾ ਲਾਨ

19/11/2021 | The public times | punjab

ਗਰੂ ਨਾਨਕ ਦੇਵ ਜੀ ਦੇ ਪਰਕਾਸ਼ ਪਰਬ ਤੇ ਸਾਰਿਆਂ ਨੂੰ ਲੱਖ ਲੱਖ ਵਧਾਈਆਂ। ਗਰੂ ਨਾਨਕ ਦੇਵ ਜੀ ਦੇ ਪਰਕਾਸ਼ ਪਰਬ ਮੌਕੇ ਕਿਸਾਨਾਂ ਉੱਤੇ ਗਰੂ ਨਾਨਕ ਦੇਵ ਜੀ ਨੇ ਕੀਤੀ ਵੱਡੀ ਮਿਹਰ। ਦੱਸ ਦਈ ਕਿ ਕਿਸਾਨਾਂ ਨੂੰ ਧਰਨੇ ਤੇ ਬੈਠੇ ਨੂੰ ੧ ਸਾਲ ਹੋਣ ਵਾਲਾ ਹੈ ਤੇ ੭੦੦ ਦੇ ਕਰੀਬ ਕਿਸਾਨ ਨੇ ਇਸ ਅੰਦੋਲਨ ਤੇ ਪੂਰਾ ਸਾਥ ਦੇ ਕੇ ਸ਼ਹੀਦੀ ਪਰਾਪਤ ਕੀਤੀ ਹੈ। ਗਰੂ ਨਾਨਕ ਦੇਵ ਜੀ ਦੇ ਗਰੂਪਰਬ ਮੌਕੇ ੧੮ ਨਵੰਬਰ ਨੂੰ ਪਾਕਿਸਤਾਨ ਚ ਬਣੇ ਕਾਰਤਾਪੂਰ ਸਾਹਿਬ ਦਾ ਲਾਂਘਾ ਖੋਲਿਆ ਗਿਆ ਤੇ ੧੯ ਨੂੰ ਕਿਸਾਨਾਂ ਦੀ ਵੱਡੀ ਜਿੱਤ ਦਾ ਇਨਸਾਫ ਮਿਲਿਆ ਹੈ। ਇਕ ਤਰਹਾਂ ਦਾ ਗਰੂ ਨਾਨਕ ਦੇਵ ਜੀ ਦਾ ਅਸ਼ੀਰਵਾਦ ਮਿਲਿਆ ਹੈ। ਪਰਧਾਨ ਮੰਤਰੀ ਨਰੇਂਦਰ ਮੋਦੀ ਵਲੋਂ ਖੇਤੀ ਕ਼ਾਨੂਨ ਵਾਪਿਸ ਲੈਣ ਦਾ ਲਾਨ ਕੀਤਾ ਗਿਆ ਹੈ। ਪੂਰੇ ਦੇਸ਼ ਨੂੰ ਸੰਬੋਦਨ ਕਰਦਿਆਂ ਮੋਦੀ ਨੇ ਗਰੂ ਪੂਰਬ ਤੇ ਕਾਰਤਿਕ ਪੂਰਨਿਮਾ ਦੇ ਵਿਸ਼ੇਸ਼ ਮੌਕੇ ਤੇ ਟੀਨ ਖੇਤੀਬਾੜੀ ਕਾਨੂੰਨਾਂ ਨੂੰ ਵਾਪਿਸ ਲੈਣ ਦਾ ਲਾਨ ਕੀਤਾ ਹੈ।ਪਰਧਾਨ ਮੰਤਰੀ ਨੇ ਕਿਹਾ ਕਿ ਅੱਜ ਦੇਸ਼ ਵਾਸੀਆਂ ਤੋਂ ਮਆਫੀ ਮੰਗਦੇ ਹੋ ਕਹਿਣਾ ਚਾਹੰਦਾ ਹੈ ਕਿ ਸਾਡੀ ਤਪੱਸਿਆ ਚ ਕੋਈ ਨਾ ਕੋਈ ਕਮੀ ਜਰੂਰ ਆਈ ਹੋਵੇਗੀ। ਉਨਹਾਂ ਨੇ ਕਿਹਾ ਕਿ ਕ ਕਿਸਾਨ ਭਰਾਵਾਂ ਨੂੰ ਮਨ ਨਹੀਂ ਸਕੇ। ਅੱਜ ਸਰੀ ਗਰੂ ਨਾਨਕ ਦੇਵ ਜੀ ਪਰਕਾਸ਼ ਪਰਬ ਹੈ। ਇਹ ਕਿਸੇ ਨੂੰ ਦੋਸ਼ੀ ਠਹਿਰਾਉਣ ਦਾ ਸਮਾਂ ਨਹੀਂ। ਅਜੇ ਮਈ ਪੂਰੇ ਦੇਸ਼ ਨੂੰ ਸੂਚਿਤ ਕਰਨ ਆਇਆ ਹਾਂ ਕਿ ਤਿੰਨ ਕਾਹੇਤਿਬਰੀ ਕਾਨੂੰਨਾਂ ਨੂੰ ਫਪੀਸ ਲੈਣ ਦਾ ਕੀਤਾ ਗਿਆ ਹੈ। ਉਨਹਾਂ ਨੇ ਕਿਹਾ ਕਿ ਇਸ ਮਹੀਨੇ ਦੇ ਅੰਤ ਤੱਕ ਤਿੰਨੋ ਖੇਤੀ ਕਾਨੂੰਨਾਂ ਨੂੰ ਵਾਪਿਸ ਲੈਣ ਦੀ ਸੰਵਿਧਾਨਕ ਪਰਕਿਰਿਆ ਸ਼ਰੂ ਕਰ ਦੇਣਗੇ। ਇਸ ਦੇ ਨਾਲ ਹੀ ਪੀਮ ਮੋਦੀ ਨੇ ਅੰਦੋਲਨ ਤੇ ਬੈਠੇ ਲੋਕਾਂ ਨੂੰ ਪਰਕਾਸ਼ ਪੂਰਬ ਮੌਕੇ ਘਰ ਵਾਪਸੀ ਦੀ ਅਪੀਲ ਕੀਤੀ ਹੈ। ਮੋਦੀ ਨੇ ਸਰੀ ਗਰੂ ਨਾਨਕ ਦੇਵ ਜੀ ਪਰਕਾਸ਼ ਪਰਬ ਦੀ ਵਧਾਈ ਦਿੱਤੀ। ਇਸ ਦੇ ਨਾਲ ਹੀ ਗਰੂ ਨਾਨਕ ਦੇਵ ਜੀ ਦੇ ਸੇਵਾ ਭਾਵਨਾ ਵਾਲੀ ਸਿੱਖਿਆ ਦਾ ਜ਼ਿਕਰ ਕੀਤਾ। ਇਸ ਦੇ ਨਾਲ ਹੀ ਆਪਣੇ ਆਪ ਨੂੰ ਸਹੀ ਸਾਬਿਤ ਕਰਨ ਲਈ ਕਿਸਾਨਾਂ ਬਾਰੇ ਵੀ ਗੱਲ ਕੀਤੀ ਉਨਹਾਂ ਨੇ ਕਿਹਾ ਕਿ ਕਿਸਾਨਾਂ ਦੀਆ ਚਣੋਤੀਆਂ ਨੂੰ ਮੈ ਬਹਤ ਨਜ਼ਦੀਕ ਤੋਂ ਦੇਖਿਆ ਹੈ। ਇਸ ਲਈ ਸਾਲ ੨੦੧੪ ਵਿਚ ਈ ਸਾਡੀ ਸਰਕਾਰ ਨੇ ਖੇਤੀ ਲਈ ਅਹਿਮ ਕਦਮ ਚੱਕੇ। ਉਨਹਾਂ ਨੇ ਕਿਹਾ ਕਿ ਮੈਂ ਕਿਸਾਨਾਂ ਦੀਆ ਚਣੋਤੀਆਂ ਨੂੰ ਦੂਰ ਕਰਨ ਲਈ ਸਰਕਾਰ ਨੇ ਭੀਜ, ਬੀਮਾ , ਬਜਾਰ ਅਤੇ ਬਜਟ ਤੇ ਕਮ ਕੀਤਾ। ਕਿਸਾਨਾਂ ਨੂੰ ਨੀਮ ਕੋਟਿਡ ਯੂਰੀਆ ਤੇ ਸੋਲ ਹੈਲਥ ਕਾਰਡ ਦਿਤੇ।

pm modi announces withdrawal of agriculture law


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App