NIA ਵੱਲੋਂ ਪੱਛਗਿਛ ਮਗਰੋਂ ਅਫਸਾਨਾ ਖਾਨ INSTA ਤੇ ਹੋਈ ਲਾਈਵ

26/10/2022 | The public times | punjab

ਅਫ਼ਸਾਨਾ ਖਾਨ ਲਾਈਵ ਦੌਰਾਨ ਦੱਸਿਆ ਕਿ ਜਾਂਚ ਜੰਸੀ ਨੇ ਉਸ ਨੂੰ ਪੱਛਿਆ ਕਿ ਸਿੱਧੂ ਮੂਸੇਵਾਲਾ ਨਾਲ ਉਸ ਦੀ ਜਾਣ ਪਛਾਣ ਕਿਵੇਂ ਹੋਈ? ਦੋਵਾਂ ਦਾ ਰਿਸ਼ਤਾ ਕਿੰਨਾ ਕ ਡੂੰਘਾ ਸੀ? ਉਨਹਾਂ ਦੀ ਸਿੱਧੂ ਨਾਲ ਆਖਰੀ ਵਾਰ ਗੱਲ ਕਦੋਂ ਹੋਈ ਸੀ? ਕਿੰਨੇ ਟਾਈਮ ਤੋਂ ਸਿੱਧੂ ਮੂਸੇਵਾਲਾ ਨੂੰ ਜਾਣਦੇ ਸੀ? ਪਹਿਲਾ ਗਾਣਾ ਕਿਵੇਂ ਮਿਲਿਆ ਸੀ? ਆਉਣ ਵਾਲੇ ਪਰੋਜੈਕਟ ਕਿਹੜੇ ਹਨ? ਇਸ ਤਰਹਾਂ ਦੇ ਸਵਾਲ ਜਾਂਚ ਅਧਿਕਾਰੀਆਂ ਨੇ ਅਫ਼ਸਾਨਾ ਖਾਨ ਤੋਂ ਪੱਛੇ। ਜਿਨਹਾਂ ਦਾ ਖਲਾਸਾ ਅਫ਼ਸਾਨਾ ਖਾਨ ਨੇ ਖਦ ਲਾਈਵ ਹੋ ਕੇ ਕੀਤਾ। ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਕੌਮੀ ਜਾਂਚ ਜੰਸੀ (ਨਆਈ) ਵੱਲੋਂ ਪੱਛਗਿੱਛ ਕਰਨ ਮਗਰੋਂ ਗਾਇਕਾ ਅਫਸਾਨਾ ਖਾਨ ਨੇ ਅੱਜ ਲਾਈਵ ਹੋ ਕੇ ਸਪਸ਼ਟੀਕਰਨ ਦਿੱਤਾ। ਉਨਹਾਂ ਨੇ ਜਿੱਥੇ ਸਿੱਧੂ ਮੂਸੇਵਾਲਾ ਕਤਲ ਕੇਸ ਦੀ ਜਾਂਚ ਨਆਈ ਵੱਲੋਂ ਕਰਨ ਦਾ ਸਵਾਗਤ ਕੀਤਾ, ਉੱਥੇ ਹੀ ਮੂਸੇਵਾਲਾ ਨਾਲ ਆਪਣੇ ਰਿਸ਼ਤੇ ਬਾਰੇ ਵੀ ਜ਼ਿਕਰ ਕੀਤਾ। ਉਨਹਾਂ ਕਿਹਾ ਕਿ ਨਆਈ ਦੇ ਅਧਿਕਾਰੀ ਉਨਹਾਂ ਨਾਲ ਬੇਹੱਦ ਚੰਗੇ ਤਰੀਕੇ ਨਾਲ ਪੇਸ਼ ਆ। ਉਨਹਾਂ ਨੂੰ ਕੋਈ ਡਰਾਇਆ-ਧਮਕਾਇਆ ਨਹੀਂ। ਉਨਹਾਂ ਨੂੰ ਗੈਂਗਸਟਰਾਂ ਨਾਲ ਸਬੰਧਤ ਕੋਈ ਸਵਾਲ ਨਹੀਂ ਕੀਤਾ। ਉਨਹਾਂ ਕਿਹਾ ਕਿ ਨਆਈ ਵੱਲੋਂ ਜਾਂਚ ਦਾ ਸਾਨੂੰ ਸਵਾਗਤ ਕਰਨਾ ਚਾਹੀਦਾ ਹੈ। ਅਫਸਾਨਾ ਖਾਨ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਉਨਹਾਂ ਦੇ ਭਰਾ ਸਨ। ਉਨਹਾਂ ਦੇ ਜਾਣ ਨਾਲ ਬਹਤ ਦਖ ਹੋਇਆ ਹੈ।

after being questioned by nia afsana khan went live on insta


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App