ਦਿਲਜੀਤ ਦੋਸਾਂ ਨੇ ਮੰਬਈ ਕੰਸਰਟ ਚ ਪਾਈਆਂ ਧਮਾਲਾਂ, ਬਾਲੀਵੱਡ ਕਲਾਕਾਰਾਂ ਵੀ ਹੋ ਸ਼ੋਅ ਚ ਸ਼ਾਮਲ

10/12/2022 | The public times | punjab

ਪੰਜਾਬੀ ਸਿੰਗਰ ਕਟਰ ਦਿਲਜੀਤ ਦੋਸਾਂ ਦਾ ਬੀਤੇ ਦਿਨ ਯਾਨਿ 9 ਦਸੰਬਰ ਨੂੰ ਮੰਬਈ ਚ ਕੰਸਰਟ ਸੀ। ਇਸ ਦੌਰਾਨ ਗਾਇਕ ਨੇ ਖੂਬ ਧਮਾਲਾਂ ਪਾਈਆਂ। ਦਿਲਜੀਤ ਦੇ ਕੰਸਰਟ ਦੌਰਾਨ ਹਾਲ ਲੋਕਾਂ ਨਾਲ ਪੂਰੀ ਤਰਹਾਂ ਭਰਿਆ ਹੋਇਆ ਸੀ। ਇਸ ਦੌਰਾਨ ਬਾਲੀਵੱਡ ਕਲਾਕਾਰਾਂ ਨੇ ਵੀ ਦਿਲਜੀਤ ਦੋਸਾਂ ਦੇ ਕੰਸਰਟ ਚ ਹਿੱਸਾ ਲਿਆ। ਬਾਲੀਵੱਡ ਚ ਦਿਲਜੀਤ ਦੇ ਕਈ ਦੋਸਤ ਹਨ। ਉਨਹਾਂ ਵਿੱਚੋਂ ਇੱਕ ਹੈ ਅੰਗਦ ਬੇਦੀ। ਅੰਗਦ ਬੇਦੀ ਨਾਲ ਦਿਲਜੀਤ ਦੀ ਦੋਸਤੀ ਉਦੋਂ ਹੋਈ, ਜਦੋਂ ਉਹ ਸੂਰਮਾ ਫਿਲਮ ਦੀ ਸ਼ੂਟਿੰਗ ਹੋਈ ਸੀ। ਅੰਗਦ ਬੇਦੀ ਤੇ ਦਿਲਜੀਤ ਉਦੋਂ ਤੋਂ ਦੋਸਤ ਹਨ ਜਦੋਂ ਉਹ ਫਿਲਮ ਸੂਰਮਾ ਦੇ ਸੈੱਟ ਤੇ ਮਿਲੇ ਸਨ ਅਤੇ ਉਸ ਸਮੇਂ ਦੌਰਾਨ ਇਕੱਠੇ ਕੰਮ ਕੀਤਾ ਸੀ। ਅੰਗਦ ਨੇ ਆਪਣੀ ਪਤਨੀ ਨੇਹਾ ਧੂਪੀਆ ਦੇ ਨਾਲ ਬੀਤੀ ਰਾਤ ਮੰਬਈ ਵਿੱਚ ਦਿਲਜੀਤ ਦੋਸਾਂ ਦੇ ਸੰਗੀਤ ਸਮਾਰੋਹ ਵਿੱਚ ਸ਼ਿਰਕਤ ਕੀਤੀ। ਜਿੱਥੇ ਦਿਲਜੀਤ ਅਤੇ ਅੰਗਦ ਨੇ ਦਿਲ ਨੂੰ ਛੂਹ ਲੈਣ ਵਾਲੇ ਪਲ ਦੀ ਵੀਡੀਓ ਸ਼ੇਅਰ ਕੀਤੀ ਹੈ ਅਤੇ ਇਸ ਦੇ ਨਾਲ ਇੱਕ ਸ਼ਾਨਦਾਰ ਕੈਪਸ਼ਨ ਵੀ ਲਿਖਿਆ ਹੈ। ਦਿਲਜੀਤ ਨੇ ਭੀੜ ਚ ਅੰਗਦ ਨੂੰ ਦੇਖਿਆ ਅਤੇ ਦੋਹਾਂ ਚ ਖੂਬ ਗੱਲਬਾਤ ਹੋਈ। ਦਿਲਜੀਤ ਨੇ ਆਪਣਾ ਮਾਈਕ ਫੜਿਆ ਅਤੇ ਪੰਜਾਬੀ ਵਿੱਚ ਕਿਹਾ - ਆਈ ਲਵ ਯੂ ਭਰਾ, ਮੈਂ ਤਹਾਨੂੰ ਸਫਲਤਾ ਦੀਆਂ ਨਵੀਆਂ ਉਚਾਈਆਂ ਨੂੰ ਛੂਹਦਾ ਦੇਖ ਕੇ ਬਹਤ ਖਸ਼ ਹਾਂ, ਤਸੀਂ ਫਿਲਮ ਇੰਡਸਟਰੀ ਵਿੱਚ ਇੱਕਲੌਤੇ ਅਜਿਹੇ ਅਦਾਕਾਰ ਹੋ ਜਿਸਦੇ ਮੈਂ ਇੰਨਾ ਨੇੜੇ ਹਾਂ ਅਤੇ ਅਸੀਂ ਅਜਿਹਾ ਕਦੇ ਨਹੀਂ ਦੇਖਿਆ ਹੈ। ਕਦੇ ਸੋਚਿਆ ਨਹੀਂ ਸੀ ਕਿ ਅਸੀਂ ਨੇ ਕਰੀਬ ਹੋ ਜਾਵਾਂਗੇ, ਇਹ ਦੋਸਤੀ ਉਦੋਂ ਤੋਂ ਕਾਇਮ ਹੈ ਜਦੋਂ ਅਸੀਂ ਪਹਿਲੀ ਵਾਰ ਆਪਣੀ ਫਿਲਮ ਸੂਰਮਾ ਤੇ ਮਿਲੇ ਸੀ। ਅੰਗਦ ਨੇ ਕੈਪਸ਼ਨ ਚ ਲਿਖਿਆ, ਹਨਰ ਬਕਮਾਲ, ਰਬ ਦਾ ਬੰਦਾ ਮੇਰਾ ਦੋਸਾਂਵਾਲਾ, ਤਮ ਖਦਾ ਹੋ, ਤਸੀਂ ਇੱਕ ਭਾਵਨਾ ਹੋ ਜੋ ਹਮੇਸ਼ਾ ਮੇਰੇ ਨਾਲ ਹੈ, ਮੈਂ ਤਹਾਨੂੰ ਪਿਆਰ ਕਰਦਾ ਹਾਂ। ਤੇਰੇ ਵਰਗਾ ਕਦੇ ਨਹੀਂ ਜੰਮਣਾ, ਵਾਹਿਗਰੂ ਚੜਹਦੀ ਕਲਾ ਵਿੱਚ ਰੱਖੇ ਧੰਨਵਾਦ ਵੀਰ, ਇਹ ਇੱਕ ਸ਼ਾਨਦਾਰ ਅਨਭਵ ਸੀ।

diljit dosanjh performed in mumbai concert bollywood artists also participated in the show


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App