ਪਲਿਸ ਨੂੰ ਕਮਾ ਦੇ ਅੰਡਰਗਰਾਊਂਡ ਹੋਇਆ ਮਜੀਠੀਆ, ਕਿਸੇ ਵੇਲੇ ਵੀ ਹੋ ਸਕਦੀ ਗਰਿਫਤਾਰੀ

22/12/2021 | The public times | punjab

ਡਰੱਗ ਰੈਕੇਟ ਵਿੱਚ ਕੇਸ ਦਰਜ ਹੋਣ ਮਗਰੋਂ ਸਾਬਕਾ ਅਕਾਲੀ ਮੰਤਰੀ ਬਿਕਰਮ ਮਜੀਠੀਆ ਅੰਡਰਗਰਾਊਂਡ ਹੋ ਗਿਆ ਹੈ। ਉਸ ਦੀ ਕਿਸੇ ਵੇਲੇ ਵੀ ਗਰਿਫਤਾਰੀ ਹੋ ਸਕਦੀ ਹੈ। ਪੰਜਾਬ ਪਲਿਸ ਦੀ ਤਿੰਨ ਮੈਂਬਰੀ SIT ਮਜੀਠੀਆ ਦੀ ਭਾਲ ਕਰ ਰਹੀ ਹੈ। ਇਸ ਸਆਈਟੀ ਦੀ ਅਗਵਾਈ ਆਈਜੀ ਬਲਰਾਜ ਸਿੰਘ ਕਰ ਰਹੇ ਹਨ, ਜਦਕਿ ਉਨਹਾਂ ਨਾਲ ਡੀਸਪੀ ਰਾਜੇਸ਼ ਕਮਾਰ ਤੇ ਕਲਵੰਤ ਸਿੰਘ ਨੂੰ ਸ਼ਾਮਲ ਕੀਤਾ ਗਿਆ ਹੈ। ਮਾਮਲਾ ਦਰਜ ਕਰਨ ਤੋਂ ਬਾਅਦ ਟੀਮ ਨੇ ਮਜੀਠੀਆ ਦੇ ਹੋਰ ਟਿਕਾਣਿਆਂ ਤੇ ਵੀ ਨਾਲੋਂ-ਨਾਲ ਛਾਪੇਮਾਰੀ ਕੀਤੀ, ਪਰ ਉਹ ਨਹੀਂ ਮਿਲਿਆ। ਸੂਤਰਾਂ ਮਤਾਬਕ ਪੰਜਾਬ ਸਰਕਾਰ ਕੇਸ ਦਰਜ ਕਰਨ ਵਾਲੀ ਹੈ, ਇਸ ਬਾਰੇ ਮਜੀਠੀਆ ਨੂੰ ਪਹਿਲਾਂ ਹੀ ਪਤਾ ਲੱਗ ਗਿਆ ਸੀ। ਇਸੇ ਕਾਰਨ ਉਸ ਨੇ ਮੋਬਾਈਲ ਲੋਕੇਸ਼ਨ ਤੋਂ ਪੰਜਾਬ ਪਲਿਸ ਨੂੰ ਚਕਮਾ ਦੇ ਦਿੱਤਾ। ਟੀਮ ਨੇ ਜਦੋਂ ਉਸ ਦੀ ਗਰਿਫ਼ਤਾਰੀ ਲਈ ਛਾਪਾ ਮਾਰਿਆ ਤਾਂ ਮੋਬਾਈਲ ਤਾਂ ਮਿਲਿਆ ਪਰ ਮਜੀਠੀਆ ਉੱਥੇ ਨਹੀਂ ਸੀ। ਚੋਣਾਂ ਦੇ ਲਾਨ ਚ ਕ ਦਿਨ ਰਹਿ ਜਾਣ ਕਰਕੇ ਪੰਜਾਬ ਪਲਿਸ ਦੀ ਵਿਸ਼ੇਸ਼ ਜਾਂਚ ਟੀਮ (ਸਆਈਟੀ) ਲਗਾਤਾਰ ਮਜੀਠੀਆ ਦੀ ਭਾਲ ਚ ਛਾਪੇਮਾਰੀ ਕਰ ਰਹੀ ਹੈ। ਸਰਕਾਰ ਕਿਸੇ ਨਾ ਕਿਸੇ ਤਰਹਾਂ ਮਜੀਠੀਆ ਨੂੰ ਗਰਿਫ਼ਤਾਰ ਕਰਕੇ ਨਸ਼ਿਆਂ ਦੇ ਮੱਦੇ ਤੇ ਆਪਣੀ ਸਰਕਾਰ ਦਾ ਅਕਸ ਸਧਾਰਨ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਦੇ ਨਾਲ ਹੀ ਅਕਾਲੀ ਦਲ ਨੇ ਵੀ ਕਾਨੂੰਨੀ ਰਸਤੇ ਰਾਹੀਂ ਮਜੀਠੀਆ ਨੂੰ ਬਚਾਉਣ ਦੀ ਕੋਸ਼ਿਸ਼ ਸ਼ਰੂ ਕਰ ਦਿੱਤੀ ਹੈ। ਪੰਜਾਬ ਸਰਕਾਰ ਦੀ ਯੋਜਨਾ ਸੀ ਕਿ ਮਾਮਲਾ ਦਰਜ ਹੰਦੇ ਹੀ ਮਜੀਠੀਆ ਨੂੰ ਗਰਿਫ਼ਤਾਰ ਕੀਤਾ ਜਾਵੇ। ਇਸ ਲਈ ਉਨਹਾਂ ਨੇ ਮਜੀਠੀਆ ਦੇ ਮੋਬਾਈਲ ਦੀ ਲੋਕੇਸ਼ਨ ਟਰੈਕ ਕੀਤੀ ਸੀ, ਜੋ ਲਗਾਤਾਰ ਚੰਡੀਗੜਹ ਸਥਿਤ ਆਪਣੇ ਸਰਕਾਰੀ ਫਲੈਟ ਦੀ ਲੋਕੇਸ਼ਨ ਦੱਸ ਰਿਹਾ ਸੀ। ਇਸੇ ਕਾਰਨ ਸਰਕਾਰ ਨੂੰ ਲੱਗਾ ਕਿ ਮਜੀਠੀਆ ਇਸ ਕੇਸ ਤੋਂ ਅਣਜਾਣ ਹੈ ਤੇ ਚੰਡੀਗੜਹ ਚ ਹੀ ਹੈ। ਹਾਲਾਂਕਿ ਸੋਮਵਾਰ ਅੱਧੀ ਰਾਤ ਨੂੰ ਮਾਮਲਾ ਦਰਜ ਕਰਨ ਤੋਂ ਬਾਅਦ ਪਲਿਸ ਟੀਮ ਨੇ ਉੱਥੇ ਛਾਪੇਮਾਰੀ ਕੀਤੀ, ਪਰ ਮਜੀਠੀਆ ਦੀ ਬਜਾ ਉਸ ਦਾ ਹੀ ਮੋਬਾਈਲ ਮਿਲਿਆ। ਸੂਤਰਾਂ ਦੀ ਮੰਨੀ ਤਾਂ ਮਜੀਠੀਆ ਪਹਿਲਾਂ ਹੀ ਪੰਜਾਬ ਪਲਿਸ ਦੀ ਸਰੱਖਿਆ ਛੱਡ ਚੱਕੇ ਸੀ। ਅਕਾਲੀ ਦਲ ਲਗਾਤਾਰ ਸਰਕਾਰ ਦੇ ਅੰਦਰ ਉਨਹਾਂ ਖ਼ਿਲਾਫ਼ ਨਸ਼ਿਆਂ ਦੇ ਮਾਮਲੇ ਚ ਕਾਰਵਾਈ ਤੇ ਲਗਾਤਾਰ ਨਜ਼ਰ ਰੱਖ ਰਿਹਾ ਸੀ। ਜਦੋਂ ਬਿਊਰੋ ਆਫ਼ ਇਨਵੈਸਟੀਗੇਸ਼ਨ ਦੇ ਡਾਇਰੈਕਟਰ ਡੀਜੀਪੀ ਸਕੇ ਅਸਥਾਨਾ ਵੱਲੋਂ ਡੀਜੀਪੀ ਨੂੰ ਲਿਖੀ ਚਿੱਠੀ ਲੀਕ ਹੋਈ ਤਾਂ ਮਜੀਠੀਆ ਸਮ ਗ ਸਨ ਕਿ ਉਹ ਉਨਹਾਂ ਖ਼ਿਲਾਫ਼ ਕੇਸ ਦਰਜ ਕਰਨ ਲਈ ਤਿਆਰ ਹਨ। ਇਸ ਚਿੱਠੀ ਚ ਅਸਥਾਨਾ ਨੇ ਕੇਸ ਦਰਜ ਕਰਨ ਚ ਕਾਨੂੰਨੀ ਅੜਿੱਕੇ ਗਿਣਾ ਸਨ, ਜਿਸ ਤੋਂ ਬਾਅਦ ਹੀ ਮਜੀਠੀਆ ਕੇਂਦਰੀ ਸਰੱਖਿਆ ਬਲਾਂ ਦੀ ਸਰੱਖਿਆ ਸਮੇਤ ਕਿਤੇ ਚਲੇ ਗ। ਫਿਲਹਾਲ ਪਲਿਸ ਲਗਾਤਾਰ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਮਜੀਠੀਆ ਕਿੱਥੇ ਹੈ। ਪੰਜਾਬ ਚ ਕਿਸੇ ਵੀ ਸਮੇਂ ਵਿਧਾਨ ਸਭਾ ਚੋਣਾਂ ਦਾ ਲਾਨ ਹੋ ਸਕਦਾ ਹੈ। ਅਜਿਹੇ ਚ ਕਾਂਗਰਸ ਸਰਕਾਰ ਨੇ ਚੋਣ ਪਰਚਾਰ ਕਰਨ ਦੀ ਬਜਾ ਉਨਹਾਂ ਲਈ ਨਵੀਂ ਚਿੰਤਾ ਖੜਹੀ ਕਰ ਦਿੱਤੀ ਹੈ। ਇਸ ਦੇ ਨਾਲ ਹੀ ਮਜੀਠੀਆ ਦੇ ਪਰਚਾਰ ਤੋਂ ਦੂਰ ਰਹਿਣ ਕਾਰਨ ਅਕਾਲੀ ਦਲ ਨੂੰ ਵੀ ਨਕਸਾਨ ਹੋਣਾ ਯਕੀਨੀ ਹੈ। ਉਂ, ਅਕਾਲੀ ਦਲ ਇਸ ਮਾਮਲੇ ਚ ਵੀ ਅਗਾਊਂ ਜ਼ਮਾਨਤ ਲੈਣ ਦੀ ਕੋਸ਼ਿਸ਼ ਕਰੇਗਾ ਤਾਂ ਜੋ ਮਜੀਠੀਆ ਮੜ ਖੱਲਹ ਕੇ ਚੋਣ ਸਿਆਸਤ ਕਰ ਸਕਣ।

majithia undercover police could be arrested at any time


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App