ਅੰਮ੍ਰਿਤਸਰ ਤੋਂ ਦਿੱਲੀ 5 ਘੰਟੇ ਚ, ਜਾਣੋ Vande Bharat ਟ੍ਰੇਨ ਤਾਂ ਸਮਾਂ ਸਾਰਣੀ ਤੇ ਕਿਰਾਇਆ

30/12/2023 | PublicTimesBureau | Punjab

ਅੰਮ੍ਰਿਤਸਰ ਤੋਂ ਦਿੱਲੀ ਵਿਚਾਲੇ Vande Bharat ਟ੍ਰੇਨ ਹੋਈ ਸ਼ੁਰੂ I ਸਵੇਰੇ 8:20 ਤੇ ਚਲੇਗੀ ਅੰਮ੍ਰਿਤਸਰ ਤੋਂ, ਦੁਪਹਿਰ 1:50 ਤੇ ਪਹੁੰਚੇਗੀ ਦਿੱਲੀ I10:10 ਤੇ ਚਲੇਗੀ ਲੁਧਿਆਣਾ ਸਟੇਸ਼ਨ ਤੋਂ I ਬਿਆਸ, ਜਲੰਧਰ ਕੈਂਟ, ਫਗਵਾੜਾ, ਲੁਧਿਆਣਾ ਤੇ ਅੰਬਾਲਾ ਕੈਂਟ ਸਟੇਸ਼ਨ ਤੇ ਰੁਕੇਗੀ ਟ੍ਰੇਨ I ਦਿੱਲੀ ਤੋਂ ਦੁਪਹਿਰ 3:15 ਤੇ ਚਲ ਕੇ 8:45 ਤੇ ਪਹੁੰਚਗੀ ਅੰਮ੍ਰਿਤਸਰ ਰੇਲਵੇ ਵਲੋਂ ਅਜੇ ਕਿਰਾਏ ਬਾਰੇ ਜਾਣਕਾਰੀ ਨਹੀਂ ਦਿੱਤੀ ਗਈ ਪਰ ਅਨੁਮਾਨ ਹੈ ਕੀ ਲੁਧਿਆਣਾ ਤੋਂ ਦਿੱਲੀ ਦਾ ਕਿਰਾਇਆ 1100 ਰੁਪਏ ਪ੍ਰਤੀ ਯਾਤਰਾ ਹੋਏਗਾ I

Amritsar To Delhi In 5 Hours Know Vande Bharat Train Schedule And Fare


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App