ਅੰਮ੍ਰਿਤਸਰ ਸਿਵਲ ਹਸਪਤਾਲ ਕੈਦੀ ਦਾ ਮੈਡੀਕਲ ਕਰਾਉਣ ਵਾਸਤੇ ਆਇਆ ਪੁਲਿਸ ਮੁਲਾਜ਼ਮ
ਅਤੇ ਕੈਦੀ ਨੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਉਸਨੂੰ ਫੜਦੇ ਫੜਦੇ ਡਿੱਗ ਗਿਆ ਪੁਲਿਸ ਮੁਲਾਜ਼ਮ ਤੇ ਅਟੈਕ ਹੋਣ ਕਰਕੇ ਉਸਦੀ ਮੌਤ ਹੋ ਗਈ।
ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਫਿਲਹਾਲ ਉਹ ਸਿਵਿਲ ਹਸਪਤਾਲ ਦੇ ਵਿੱਚ ਹੀ ਆਪਣੇ ਆਖਰੀ ਸਾਹ ਲੈ ਕੇ ਇਸ ਦੁਨੀਆਂ ਨੂੰ ਅਲਵਿਦਾ ਆਖ ਗਿਆ
ਕੈਦੀ ਤਾ ਪੁਲਿਸ ਨੇ ਫੜ ਲਿਆ ਪਰ ਪੁਲਿਸ ਮੁਲਾਜ਼ਿਮ ਡਿਊਟੀ ਦੌਰਾਨ ਆਪਣੀ ਜਾਨ ਗਵਾ ਗਿਆ
The Asi Who Came For The Criminal s Medical Treatment Died Due To A Heart Attack
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)