ਅੰਮ੍ਰਿਤਸਰ ਘੱਲੂਘਾਰੇ ਦੇ ਸਬੰਧ ਵਿੱਚ ਸਿੱਖ ਜਥੇਬੰਦੀ ਦਲ ਖਾਲਸਾ ਵੱਲੋਂ ਦਿੱਤੀ ਗਈ ਅੰਮ੍ਰਿਤਸਰ ਸ਼ਹਿਰ ਦੀ ਬੰਦ ਦੀ ਕਾਲ ਨੂੰ ਸ਼ਹਿਰ ਵਾਸੀਆਂ ਵੱਲੋਂ ਪੂਰਾ ਸਮਰਥਨ ਕੀਤਾ ਗਿਆ ਅੱਜ ਸ਼ਹਿਰ ਭਰ ਵਿੱਚ ਸਾਰੇ ਅਦਾਰੇ ਤੇ ਦੁਕਾਨਾਂ ਬੰਦ ਨਜਰ ਆਇਆ ਬਜਾਰ ਵੀ ਸੁਨਸਾਨ ਦਿਖਾਈ ਦਿੱਤੇ। ਥੋੜੀ ਬਹੁਤੀ ਆਵਾਜਾਹੀ ਹੀ ਸੜਕਾਂ ਤੇ ਨਜਰ ਆਈ ਇਸ ਮੌਕੇ ਦਲ ਖਾਲਸਾ ਦੇ ਆਗੂ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦਰਬਾਰ ਸਾਹਿਬ ਹਮਲੇ ਦੀ ਜਿਹੜਾ ਸਾਡਾ ਇਹ ਘੱਲੂਘਾਰਾ ਸੀ ਉਸਦੇ ਪ੍ਰੋਟੈਸਟ ਵਜੋਂ ਦਲ ਖਾਲਸਾ ਵੱਲੋਂ ਅੰਮ੍ਰਿਤਸਰ ਬੰਦ ਦੀ ਕਾਲ ਦਿੱਤੀ ਗਈ ਸੀ ਅੰਮ੍ਰਿਤਸਰ ਵਾਸੀਆਂ ਨੇ ਸਾਡੀ ਕਾਲ ਤੇ ਹੁੰਗਾਰਾ ਦਿੰਦੇ ਹੋਏ ਅੱਜ ਅੰਮ੍ਰਿਤਸਰ ਬੰਦ ਰੱਖਿਆ ਅਸੀਂ ਧੰਨਵਾਦ ਕਰਦੇ ਹਾਂ ਅੰਮ੍ਰਿਤਸਰ ਦੇ ਲੋਕਾਂ ਨੇ ਬੰਦ ਰੱਖਿਆ ਆਪਣੀ ਗੱਲ ਕਹਿਣ ਦਾ ਹੱਕ ਰੱਖਿਆ ਲੋਕਾਂ ਦੀ ਸ਼ਮੂਲੀਅਤ ਜਿਹੜੀ ਹੈ।
ਉਹ ਲੋਕਾਂ ਦੀ ਆਵਾਜ਼ ਹੁੰਦੀ ਹੈ ਲੋਕਾਂ ਦਾ ਇੱਕ ਤਰੀਕੇ ਦੇ ਨਾਲ ਫਤਵਾ ਹੁੰਦਾ ਲੋਕਾਂ ਨੇ ਇਹ ਆਪਣੀ ਆਵਾਜ਼ ਦਿੱਤੀ ਹੈ ਕਿ ਲੋਕਾਂ ਨੂੰ ਜਿਹੜਾ ਭਾਰਤ ਸਰਕਾਰ ਨੇ 40 ਸਾਲ ਪਹਿਲਾਂ ਇੱਕ ਗੁਨਾਹ ਕੀਤਾ ਸੀ ਲੋਕ ਉਸਨੂੰ ਭੁੱਲੇ ਨਹੀਂ ਹਣ ਲੋਕਾਂ ਨੂੰ ਇਹ ਗੱਲ ਸਰਕਾਰ ਦਾ ਜਿਹੜਾ ਗੁਨਾਹ ਉਹ ਲੋਕਾਂ ਨੂੰ ਅਹਿਸਾਸ ਹੈ ਕਿ ਉਹ ਗਲਤ ਕੀਤਾ ਸੀ ਉਸ ਵੇਲੇ ਦੀ ਸਰਕਾਰ ਨੇ ਜਿਸ ਤਰ੍ਹਾਂ ਟੈਂਕਾਂ ਤੋਪਾਂ ਦੇ ਨਾਲ ਹਮਲਾ ਕੀਤਾ ਸੈਂਕੜੇ ਸ਼ਰਧਾਲੂਆਂ ਨੂੰ ਮਾਰਿਆ ਇਹ ਇੱਕ ਬਲੰਡਰ ਸੀ ਇੱਕ ਗੁਨਾਹ ਸੀ ਲੋਕਾਂ ਨੇ ਅੱਜ ਬੰਦ ਦੇ ਵਿੱਚ ਸ਼ਾਮਿਲ ਹੋ ਕੇ ਸਰਕਾਰ ਨੂੰ ਇੱਕ ਮੈਸੇਜ ਦਿੱਤਾ ਇਕ ਸਟਰੋਂਗ ਮੈਸੇਜ ਦਿੱਤਾ ਤੇ ਬੰਦ ਇੱਕ ਵਾਈਟ ਸਪਰੈਡ ਮੈਸੇਜ ਦੇਣ ਦਾ ਇੱਕ ਤਰੀਕਾ ਹੁੰਦਾ ਤੇ ਉਹ ਵਾਈਟ ਸਪਰੈਡ ਮੈਸੇਜ ਅੱਜ ਗਿਆ ਸਰਕਾਰ ਤੋਂ ਕਿ ਲੋਕ ਉਹਨਾਂ ਦੀਆਂ ਪੋਲਿਸੀਜ ਤੋਂ ਉਹਨਾਂ ਦੀਆਂ ਉਹਨਾਂ ਦੇ ਤਰੀਕੇ ਤੋਂ ਖਫਾ ਨੇ ਗੁੱਸਾ ਨੇ ਨਰਾਜ਼ ਨੇ ਲੋਕਾਂ ਨੂੰ ਪਸੰਦ ਨਹੀਂ ਜਿਸ ਤਰੀਕੇ ਦੇ ਨਾਲ ਉਹ ਐਂਟੀ ਹਿਊਮਨ ਐਕਸ਼ਨ ਆਪਰੇਸ਼ਨ ਕਰਦੇ ਨੇ ਸਿੰਘ ਸਾਹਿਬ ਦਾ ਸੰਦੇਸ਼ ਸਹੀ ਸੀ।
ਸੈਟਿਸਫੈਕਟਰੀ ਸੀ ਉਹਨਾਂ ਨੇ ਬਹੁਤ ਬਾਈਟ ਸਪਲਿਟ ਗੱਲਾਂ ਕੀਤੀਆਂ ਨੇ ਇਹ ਸਾਰੀਆਂ ਗੱਲਾਂ ਅਸੀਂ ਲਗਾਤਾਰ ਕਰਦੇ ਆ ਰਹੇ ਹਾਂ ਲੇਕਿਨ ਉਹਨਾਂ ਨੇ ਸਮ ਅਪ ਕੀਤਾ ਤੇ ਜਦੋਂ ਤਖਤ ਤੋਂ ਪੜ੍ਹਿਆ ਜਾਂਦਾ ਤੇ ਉਹਦੀ ਇੱਕ ਬਾਡੀ ਵੈਲ ਹੁੰਦੀ ਹੈ ਉਹਦੇ ਇੱਕ ਕਦਰ ਹੁੰਦੀ ਹੈ ਤੇ ਜਦੋਂ ਤਖਤ ਤੋਂ ਪੜਿਆ ਜਾਂਦਾ ਤੇ ਕੌਮ ਨੂੰ ਤਾਂ ਉਹ ਰੋਣਾ ਦਿੰਦਾ ਹੀ ਹੈ ਦੇਖਣ ਵਾਲੀ ਗੱਲ ਹੈ ਕਿ ਸਰਕਾਰ ਤੱਕ ਉਹ ਮੈਸੇਜ ਕਿਵੇਂ ਪਹੁੰਚਦਾ ਸਰਕਾਰ ਉਹਨੂੰ ਕਿਵੇਂ ਲੈਂਦੀ ਹੈ ਗਵਰਮੈਂਟ ਰਿਐਕਟ ਜੇ ਸਿੰਘ ਸਾਹਿਬ ਕਹਿ ਰਹੇ ਨੇ ਕਿ ਬੰਦੀ ਸਿੰਘ ਛੱਡੋ ਤੇ ਸਰਕਾਰ ਨਹੀਂ ਛੱਡਦੀ ਤੇ ਸਾਡੇ ਸਿੱਖਾਂ ਨੂੰ ਸਮਝ ਆ ਜਾਣੀ ਚਾਹੀਦੀ ਕਿ ਜਿਹੜਾ ਸਾਡੇ ਤਖਤ ਦੀ ਗੱਲ ਨਹੀਂ ਮੰਨ ਰਿਹਾ ਉਹ ਸਾਡੀ ਆਜ਼ਾਦੀ ਸਰਕਾਰ ਉਹ ਸਾਡੀ ਕਦੀ ਗੌਰਨਮੈਂਟ ਸਾਡਾ ਕਾਹਦਾ ਦੇਸ਼ ਹਲੇ ਵੀ ਅਸੀਂ ਉਹਨੂੰ ਆਪਣਾ ਦੇਸ਼ ਕਹੀ ਜਾ ਰਹੇ ਹਾਂ ਜਦੋਂ ਸਾਡਾ ਦੇਸ਼ ਸਾਡੇ ਤਖਤ ਦੀ ਗੱਲ ਨਹੀਂ ਮੰਨਦਾ ਪਿਆ ਇਹ ਗੱਲਾਂ ਸਮਝਣੀਆਂ ਚਾਹੀਦੀਆਂ ਨੇ 84 ਨੇ ਸਾਡਾ ਰਿਸ਼ਤਾ ਇਸ ਸਟੇਟ ਦੇ ਨਾਲ ਇਹਨਾਂ ਸਰਕਾਰਾਂ ਦੇ ਨਾਲ ਇਹਨਾਂ ਪਾਰਟੀਆਂ ਦੇ ਨਾਲ ਮੁੱਖ ਧਾਰਾ ਦੇ ਨਾਲ ਤੋੜ ਦਿੱਤਾ ਸੀ। ਜਿਹੜੀ ਇੱਕ ਵਨਨੈਸ ਦੀ ਭਾਵਨਾ ਸੀ ਆਪਣੇ ਪਨ ਦੀ ਭਾਵਨਾ ਸੀ ਉਹ ਖਤਮ ਹੋ ਗਈ ਸੀ 84 ਜਦੋਂ ਟੈਂਕ ਦਰਬਾਰ ਸਾਹਿਬ ਤੇ ਆ ਗਏ ਜਦੋਂ ਕਿਹੜੀ ਗੌਰਮੈਂਟ ਟੈਂਕ ਲੈ ਕੇ ਮੁਕੱਦਸ ਥਾਵਾਂ ਤੇ ਵੜ ਜਾਏ ਫਿਰ ਵੀ 40 ਸਾਲ ਤੱਕ ਸਾਡੇ ਕੁਝ ਸਿੱਖ ਉਹਨੂੰ ਆਪਣਾ ਆਪਣਾ ਦੇਸ਼ ਆਪਣੇ ਹਕੂਮਤ ਆਪਣਾ ਦਿਖਾਈ ਜਾਣ ਤੇ ਫਿਰ ਮੈਂ ਸਮਝਦਾ ਕਿ ਉਹਨਾਂ ਤੋਂ ਵੱਡੇ ਮੂਰਖ ਹੋਰ ਕੋਈ ਨਹੀਂ ਹੋ ਸਕਦੇ
ਇਸ ਮੌਕੇ ਏਸੀਪੀ ਸੁਰਿੰਦਰ ਸਿੰਘ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਜ 6 ਜੂਨ ਦੇ ਸੰਬੰਧ ਦੇ ਵਿੱਚ ਜਿਹੜਾ ਸਾਡੇ ਮਾਣਯੋਗ ਪੁਲੀਸ ਕਮਿਸ਼ਨਰ ਵੱਲੋਂ ਜੋ ਪ੍ਰਬੰਧ ਕੀਤੇ ਗਏ ਹਨ ਉਸ ਸਬੰਧੀ ਸਾਡੀ ਫੋਰਸ ਜਿਹੜੀ ਹੈ ਪ੍ਰੋਪਰ ਤੈਨਾਤ ਹਣ ਸਾਡੇ ਸੀਨੀਅਰ ਅਧੀਕਾਰੀ ਵੀ ਸੜਕਾਂ ਤੇ ਉਤਰੇ ਹਣ ਸਾਡੇ ਵਲੌ ਪੈਟਰੋਲਿੰਗ ਵੀ 5ਕੀਤੀ ਜਾ ਰਹੀ ਹੈ ਜਗਹਾ ਜਗਹਾ ਤੇ ਨਾਕਾਬੰਦੀ ਕੀਤੀ ਗਈ ਹੈ ਸੱਭ ਕੁੱਝ ਸ਼ਾਂਤੀ ਪੂਰਵਕ ਹੈ ਦਲ ਖਾਲਸਾ ਵਾਲ਼ੇ ਵੀ ਬਜਾਰ ਵਿੱਚ ਘੁੰਮ ਰਹੇ ਹਨ, ਲੋਕਾਂ ਵੱਲੋ ਵੀ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ ਲੋਕਾਂ ਨੇ ਅੱਜ ਬਜਾਰ ਬੰਦ ਰੱਖੇ ਹਨ ਸਾਡੇ ਵੱਲੋਂ ਜਗ੍ਹਾ ਜਗ੍ਹਾ ਤੇ ਪੈਰਾਮੈਂਟਰੀ ਫੋਰਸ ਵੀ ਤੈਨਾਤ ਕੀਤੀ ਗਈ ਹੈ ਤੇ ਦੂਸਰੀ ਸਟੇਟਾਂ ਤੋਂ ਵੀ ਪੁਲਿਸ ਫੋਰਸ ਮੰਗਵਾਈ ਗਈ ਹੈ ਸ਼ਹਿਰ ਬਿਲਕੁਲ ਅਮਨ ਸ਼ਾਂਤੀ ਹੈ
On The Call Of Dal Khalsa The Bandh Call In Connection With The Riots In Amritsar City Received Support
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)