ਪ੍ਰਸਿੱਧ ਪੰਜਾਬੀ ਪੱਤਰਕਾਰ ਜਸਪਾਲ ਸਿੰਘ ਹੇਰਾਂ ਦਾ ਦੇਹਾਂਤ ਕਾਫ਼ੀ ਸਮੇਂ ਤੋਂ ਸਿਹਤ ਸੀ ਨਾਸਾਜ਼ ਮੈਕਸ ਹਸਪਤਾਲ ਚ ਲਏ ਆਖ਼ਰੀ ਸਾਹ

18/07/2024 | Public Times Bureau | Ludhiana

ਲੁਧਿਆਣਾ/ ਬਲਬੀਰ ਸਿੰਘ ਬੱਬੀ ਇਹ ਖਬਰ ਸਭ ਦੇ ਨਾਲ ਬਹੁਤ ਹੀ ਦੁੱਖ ਨਾਲ ਸਾਂਝੀ ਕਰ ਰਹੇ ਹਾਂ ਕਿ ਉੱਘੇ ਪੰਥਕ ਵਿਦਵਾਨ ਤੇ ਪਹਿਰੇਦਾਰ ਅਖਬਾਰ ਦੇ ਸੰਪਾਦਕ ਸ ਜਸਪਾਲ ਸਿੰਘ ਹੇਰਾਂ ਇਸ ਦੁਨੀਆਂ ਉੱਤੇ ਨਹੀਂ ਰਹੇ। ਸੰਪਾਦਕ ਸਾਹਿਬ ਦੀ ਸਿਹਤ ਉਹਨਾਂ ਨੇ ਆਪਣੇ ਹੱਥੀ ਪਹਿਰੇਦਾਰ ਅਖਬਾਰ ਨੂੰ ਸ਼ੁਰੂ ਕੀਤਾ, ਪੰਥਕ ਸੋਚ ਦੇ ਧਾਰਨੀ ਪਹਿਰੇਦਾਰ ਨੇ ਵਧੀਆ ਝੰਡੇ ਗੱਡੇ। ਜਸਪਾਲ ਸਿੰਘ ਹੇਰਾਂ ਦੀਆਂ ਸੰਪਾਦਕੀਆਂ ਬਹੁਤ ਹੀ ਸ਼ਾਨਦਾਰ ਤੇ ਜਾਨਦਾਰ ਹੁੰਦੀਆਂ ਸਨ ਜਿਨਾਂ ਵਿੱਚ ਪੰਜਾਬ ਪੰਥ ਦੀ ਗੱਲ ਵਿਸ਼ੇਸ਼ ਪਿਛਲੇ ਦੋ ਤਿੰਨ ਮਹੀਨੇ ਤੋਂ ਲਗਾਤਾਰ ਡਾਵਾਂਡੋਲ ਤੌਰ ਉਤੇ ਕੀਤੀ ਜਾਂਦੀ ਸੀ। ਉਨ੍ਹਾਂ ਨੇ ਪੰਥਕ ਚੱਲ ਰਹੀ ਸੀ। ਮੋਹਾਲੀ ਦੇ ਮੈਕਸ ਹਸਪਤਾਲ ਕਿਤਾਬਾਂ ਵੀ ਲਿਖੀਆਂ। ਜਸਪਾਲ ਸਿੰਘ ਹੇਰਾਂ ਵਿਚ ਇਲਾਜ ਅਧੀਨ ਭਰਤੀ ਸਨ। ਦੁਨੀਆਂ ਉਤੋਂ ਤੁਰ ਜਾਣ ਦੀ ਖਬਰ ਨੇ ਪੰਥਕ ਹਲਕਿਆਂ ਖਾਸ਼ ਕਰ ਅਖਬਾਰੀ ਜਗਤ ਦੇ ਵਿਹੜਿਆਂ ਵਿੱਚ ਸੋਗ ਪਾ ਦਿੱਤਾ । ਜਸਪਾਲ ਸਿੰਘ ਹੇਰੂਵੱਖ ਵੱਖ ਅਖਬਾਰੀ ਅਦਾਰਿਆਂ ਦੇ ਵਿੱਚ ਮੋਹਰੀ ਹੋ ਕੇ ਤਨਦੇਹੀ ਨਾਲ ਨਿੱਡਰ ਪੱਤਰਕਾਰੀ ਕਰਦੇ ਰਹੇ।ਉਹਨਾਂ ਨੇ ਆਪਣੇ ਹੱਥੀ ਪਹਿਰੇਦਾਰ ਅਖਬਾਰ ਨੂੰ ਸ਼ੁਰੂ ਕੀਤਾ, ਪੰਥਕ ਸੋਚ ਦੇ ਧਾਰਨੀ ਪਹਿਰੇਦਾਰ ਨੇ ਵਧੀਆ ਝੰਡੇ ਗੱਡੇ। ਜਸਪਾਲ ਸਿੰਘ ਹੇਰਾਂ ਦੀਆਂ ਸੰਪਾਦਕੀਆਂ ਬਹੁਤ ਹੀ ਸ਼ਾਨਦਾਰ ਤੇ ਜਾਨਦਾਰ ਹੁੰਦੀਆਂ ਸਨ ਜਿਨਾਂ ਵਿੱਚ ਪੰਜਾਬ ਪੰਥ ਦੀ ਗੱਲ ਵਿਸ਼ੇਸ਼ਤੌਰ ਉਤੇ ਕੀਤੀ ਜਾਂਦੀ ਸੀ। ਉਨ੍ਹਾਂ ਨੇ ਪੰਥਕਕਿਤਾਬਾਂ ਵੀ ਲਿਖੀਆਂ। ਜਸਪਾਲ ਸਿੰਘ ਹੇਰਾਂਦੇ ਤੁਰ ਜਾਣ ਉੱਤੇ ਦੇਸ਼ ਵਿਦੇਸ਼ ਵਿੱਚੋਂ ਉਹਨਾਂ ਦੇ ਪ੍ਰਸ਼ੰਸਕਾਂ ਪਾਠਕਾਂ ਪੱਤਰਕਾਰ ਭਾਈਚਾਰਾ ਸੰਪਾਦਕ ਬੁੱਧੀਜੀਵੀ ਵਰਗ ਤੇ ਅਨੇਕਾਂਧਾਰਮਿਕ ਜਥੇਬੰਦੀਆਂ ਪੰਥਕ ਜਥੇਬੰਦੀਆਂਤੇ ਰਾਜਨੀਤਿਕ ਆਗੂਆਂ ਨੇ ਜਸਪਾਲਸਿੰਘ ਹੇਰਾਂ ਦੇ ਤੁਰ ਜਾਣ ਉਤੇ ਦੁੱਖ ਦਾ ਇਜ਼ਹਾਰ ਕੀਤਾ।

Famous Punjabi Journalist Jaspal Singh Heran Passed Away After A Long Time Of Poor Health And Breathed His Last At Nasaz Max Hospital


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App