ਮਾਨਸਾ 'ਚ ਕਿਸਾਨ ਨੇ ਜ਼ਹਿਰ ਨਿਗਲ ਕੇ ਕੀਤੀ ਜ਼ਿੰਦਗੀ ਖ਼ਤਮ, ਕਰਜ਼ੇ ਦੇ ਬੋਝ ਕਾਰਨ ਰਹਿੰਦਾ ਸੀ ਪਰੇਸ਼ਾਨ

25/07/2024 | Public Times Bureau | panjab

ਮਾਖਾ ਪਿੰਡ ਦੇ ਕਿਸਾਨ ਨੇ ਕਰਜ਼ੇ ਦੇ ਕਾਰਨ ਜ਼ਹਿਰੀਲੀ ਚੀਜ਼ ਨਿਗਲ ਨਾਲ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਜਿਸ ਤੋਂ ਬਾਅਦ ਲਾਸ਼ ਨੂੰ ਸਿਵਲ ਹਸਪਤਾਲ ’ਚ ਲਿਆਂਦਾ ਗਿਆ। ਚੌਕੀ ਬਹਿਣੀਵਾਲ ਪੁਲਿਸ ਨੇ 194 ਬੀਐੱਸਐੱਸ ਅਧੀਨ ਕਾਰਵਾਈ ਕਰਦਿਆਂ ਪੋਸਟਮਾਰਟਮ ਕਰਵਾ ਕੇ ਨੂੰ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਗਈ ਹੈ ।ਪਿੰਡ ਮਾਖਾ ਦੇ ਸਰਪੰਚ ਮੰਗਾ ਸਿੰਘ ਨੇ ਕਿਹਾ ਕਿ ਕਿਸਾਨ ਨਿਰਮਲ ਸਿੰਘ ਵਾਸੀ ਮਾਖਾ ਖੇਤੀ ਕਰਦਾ ਸੀ। ਉਸ ਕੋਲ 6 ਕਿੱਲੇ ਜ਼ਮੀਨ ਸੀ ਤੇ ਕੁਝ ਠੇਕੇ ’ਤੇ ਸੀ ਪਰ ਪਿਛਲੇ ਸਾਲਾਂ ’ਚ ਫ਼ਸਲਾਂ ਦੇ ਖ਼ਰਾਬ ਹੋਣ ਕਾਰਨ ਉਸ ਨੂੰ ਕਰਜ਼ਾ ਚੁੱਕਣਾ ਪਿਆ ਅਤੇ ਉਸ ਉਪਰ ਸਰਕਾਰੀ ਤੇ ਗ਼ੈਰ-ਸਰਕਾਰੀ ਤਕਰੀਬਨ 7 ਤੋਂ 8 ਲੱਖ ਰੁਪਏ ਕਰਜ਼ਾ ਸੀ ਪਰ ਇਹ ਕਰਜ਼ਾ ਆਰਥਿਕ ਤੰਗੀ ਦੇ ਚੱਲਦਿਆਂ ਨਾ ਉਤਾਰ ਸਕਿਆ ਅਤੇ ਮਾਨਸਿਕ ਪਰੇਸ਼ਾਨ ਰਹਿਣ ਲੱਗਿਆ। ਇਸ ਦੇ ਚੱਲਦਿਆਂ ਉਸ ਨੇ ਜ਼ਹਿਰੀਲੀ ਚੀਜ਼ ਖਾ ਖੁਦਕੁਸ਼ੀ ਕਰ ਲਈ।



In Mansa A Farmer Ended His Life By Swallowing Poison He Was Troubled Due To The Burden Of Debt


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App