BRTC ਪ੍ਰੋਜੈਕਟ ਅਧੀਨ ਬੰਦ ਪਈਆ 100 ਦੇ ਕਰੀਬ ਬਸਾਂ ਨੂੰ ਲੈ ਕੇ ਬੋਲੇ ਮਨਦੀਪ ਸਿੰਘ ਮੰਨਾ

07/08/2024 | Public Times Bureau | panjab

ਮਾਮਲਾ 2016 ਵਿਚ ਸ਼ੁਰੂ ਹੋਏ BRTC ਪ੍ਰੋਜੈਕਟ ਅਧੀਨ ਸ਼ਹਿਰ ਦੇ ਹਰ ਕੋਨੇ ਨਾਲ ਜੋੜਣ ਵਾਲੀ 100 ਦੇ ਕਰੀਬ ਬਸਾਂ ਦੇ ਠਪ ਹੌਣ ਦੇ ਚਲਦੇ ਜਿਥੇ ਮੁਲਾਜਮਾ ਦੀ ਰੋਜੀ ਰੋਟੀ ਦੇ ਲਾਲੇ ਪਏ ਹਨ ਉਥੇ ਹੀ ਇਸ ਸੇਵਾ ਦਾ ਲਾਭ ਲੈਣ ਵਾਲੇ ਲੋਕ ਇਸ ਸੇਵਾ ਤੋ ਵਾਂਝੇ ਹੋਏ ਹਨ। ਜਿਸ ਸੰਬਧੀ ਸਮਾਜ ਸੇਵਕ ਅਤੇ ਸ਼ੌਸਲ ਐਕਟੀਵੀਸਟ ਮਨਦੀਪ ਸਿੰਘ ਮੰਨਾ ਨੇ ਦਸਿਆ ਕਿ ਸਰਕਾਰਾ ਅਤੇ ਪ੍ਰਸ਼ਾਸ਼ਨ ਦੇ ਆਪਸੀ ਫਾਇਦੇ ਅਤੇ ਕੁਝ ਕਿਸਾਨ ਆਗੂਆ ਦੀ ਆਪਣੀ ਹੈਂਕੜਬਾਜ਼ੀ ਕਾਰਨ ਅਜ ਇਹ ਪ੍ਰੋਜੈਕਟ ਜੋ ਕੀ 100 ਦੇ ਕਰੀਬ ਬਸਾਂ ਨਾਲ 2016 ਵਿਚ 800 ਕਰੋੜ ਦੇ ਕਰੀਬ ਲਾਗਤ ਨਾਲ ਚਾਲੂ ਕੀਤਾ ਗਿਆ ਸੀ ਸਿਰਫ ਇਹ ਆਖ ਬੰਦ ਕਰ ਦਿਤਾ ਜਾਣਾ ਕਿ ਇਹ ਘਾਟੇ ਦਾ ਪ੍ਰੋਜੈਕਟ ਹੈ ਜਿਸ ਦੀ ਮਾਰ ਉਹ ਮੁਲਾਜਮ ਜੋ ਕਿ ਇਸ ਬਸ ਦੇ ਚਲਣ ਨਾਲ ਆਪਣੇ ਪਰਿਵਾਰਾਂ ਪਾਲ ਰਹੇ ਸਨ।

ਉਹ ਬੇਰੋਜ਼ਗਾਰੀ ਅਤੇ ਭੁਖਮਰੀ ਦਾ ਸ਼ਿਕਾਰ ਹੋਏ ਹਨ ਅਤੇ ਜੋ ਲੋਕ ਇਸ ਵਿਚ ਸਿਰਫ 10 ਰੁਪਏ ਦੀ ਟਿਕਟ ਤੇ ਸ਼ਹਿਰ ਦੇ ਇਕ ਕੋਨੇ ਤੋ ਦੂਜੇ ਕੋਨੇ ਤਕ ਸਫਰ ਕਰਦੇ ਸਨ ੳਹ ਵੀ ਇਸ ਸੇਵਾ ਤੋ ਪੂਰਨ ਤੋਰ ਤੇ ਵਾਂਝੇ ਹੋ ਆਟੌ ਅਤੇ ਪ੍ਰਾਇਵੇਟ ਟਰਾਸਪੋਰਟ ਦੀ ਲੁਟ ਦਾ ਸ਼ਿਕਾਰ ਹੌ ਰਹੇ ਹਨ ਪਰ ਮੋਜੂਦਾ ਸਰਕਾਰ ਇਸ ਸੰਬਧੀ ਕੋਈ ਵੀ ਵਿਚਾਰ ਵਟਾਂਦਰਾ ਕਰਨ ਨੂੰ ਤਿਆਰ ਨਹੀ ਜਿਸਦੇ ਚਲਦੇ ਅਜ ਇਹ ਮਾਹੋਲ ਬਣਿਆ ਕਿ ਅਜ ਮੋਜੂਦਾ ਸਮੇ ਦੇ ਹਿਸਾਬ ਦੀ ਗਲ ਕਰੀਏ ਤਾਂ 1500 ਕਰੋੜ ਰੁਪਿਆ ਲਗਾ ਕੇ ਅਜਿਹਾ ਪ੍ਰੋਜੇਕਟ ਸ਼ੁਰੂ ਹੁੰਦਾ ਅਤੇ ਜੇਕਰ ਜਨਤਾ ਦੇ ਟੈਕਸ ਦੇ ਪੈਸੇ ਨਾਲ ਤਿਆਰ ਹੋਇਆ ਇਹ ਪ੍ਰੋਜੈਕਟ ਬੰਦ ਪਿਆ ਤਾਂ ਇਹ ਪੂਰੀ ਤਰਾ ਨਾਲ ਜਨਤਾ ਦਾ ਨੁਕਸ਼ਾਨ ਹੈ ਜਿਸਦੇ ਚਲਦੇ ਜਨਤਾ ਨੂੰ ਇਸ ਪ੍ਰਤੀ ਸੁਚੇਤ ਹੋ ਅਵਾਜ ਬੁਲੰਦ ਕਰ ਇਸ ਪ੍ਰੋਜੈਕਟ ਨੂੰ ਚਲਾਉਣ ਦੀ ਗਲ ਕਰਨੀ ਚਾਹੀਦੀ ਹੈ ਕਿਉਕਿ ਸਰਕਾਰਾ ਨੂੰ ਇਸ ਪ੍ਰਤੀ ਕੋਈ ਧਿਦ ਮੁਰੀਦ ਨਹੀ ਸਗੋ ਉਹ ਅਜਿਹੇ ਪ੍ਰੋਜੈਕਟ ਬੰਦ ਕਰਵਾ ਹੌਰ ਨਵੇ ਪ੍ਰੋਜੈਕਟਾ ਦੇ ਨਾਮ ਤੇ ਸਰਕਾਰੀ ਅਤੇ ਜਨਤਾ ਦਾ ਪੈਸਾ ਖੁਡੇ ਲੈਣ ਲਾਉਣ ਦੀ ਤਿਆਰੀ ਵਿਚ ਹਨ ਇਸ ਲਈ ਜਨਤਾ ਜਨਾਰਦਨ ਦਾ ਫਰਜ ਬਣਦਾ ਕੀ ਉਹ ਇਸ ਪ੍ਰਤੀ ਜਾਗਰੂਕ ਹੌਣ।

Mandeep Singh Manna Spoke About About 100 Buses That Were Closed Under The Brtc Project


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App