ਵਿਧਾਨ ਸਭਾ ਹਲਕਾ ਖੰਨਾ ਅੰਦਰ ਥਾਣੇ ਦੇ ਵਿੱਚ ਹੀ ਕਾਂਗਰਸੀ ਤੇ ਅਕਾਲੀ ਉਸ ਸਮੇਂ ਆਮਣੇ ਸਾਮਣੇ ਹੋ ਗ ਜਦੋਂ ਅਕਾਲੀ ਦਲ ਵੱਲੋਂ ਪਲਸ ਅਧਿਕਾਰੀਆਂ ਉਪਰ ਕਾਂਗਰਸ ਦੇ ਦਬਾਅ ਅਧੀਨ ਕੰਮ ਕਰਨ ਦਾ ਦੋਸ਼ ਲਾਇਆ ਗਿਆ। ਹੋਇਆ ਇਹ ਕਿ ਬੀਤੇ ਦਿਨੀਂ ਖੰਨਾ ਦੇ ਵਾਰਡ ਨੰਬਰ 14 ਵਿਖੇ ਕੈਬਨਿਟ ਮੰਤਰੀ ਗਰਕੀਰਤ ਸਿੰਘ ਕੋਟਲੀ ਦਾ ਵਿਰੋਧ ਕਰਨ ਵਾਲਿਆਂ ਚ ਸ਼ਾਮਲ ਤਿੰਨ ਅਧਿਆਪਕਾਂ ਦੇ ਖਿਲਾਫ ਦੋ ਕਾਂਗਰਸੀ ਕੌਂਸਲਰਾਂ ਨੇ ਸ਼ਿਕਾਇਤ ਦੇ ਕੇ ਥਾਣੇ ਸੱਦਿਆ। ਇਹਨਾਂ ਅਧਿਆਪਕਾਂ ਕੋਲੋਂ ਮਆਫੀਨਾਮਾ ਲਿਖਾਇਆ ਗਿਆ। ਵਾਰਡ ਨੰਬਰ 14 ਦੇ ਲੋਕਾਂ ਨੇ ਵੀ ਇਸਦਾ ਵਿਰੋਧ ਕੀਤਾ। ਇਸ ਦੌਰਾਨ ਥਾਣਾ ਸਿਟੀ 2 ਦੇ ੱਸੱਚਓ ਵਿਨੋਦ ਕਮਾਰ ਤੇ ਅਕਾਲੀ ਆਗੂ ਯਾਦਵਿੰਦਰ ਸਿੰਘ ਯਾਦੂ ਵਿਚਕਾਰ ਤਿੱਖੀ ਬਹਿਸ ਵੀ ਹੋਈ। ਅਕਾਲੀ ਆਗੂ ਨੇ ਥਾਣਾ ਮਖੀ ਨੂੰ ਹਟਾਉਣ ਤੱਕ ਦੀ ਚੇਤਾਵਨੀ ਦਿੱਤੀ ਤਾਂ ਥਾਣਾ ਮਖੀ ਨੇ ਅਕਾਲੀ ਆਗੂ ਉਪਰ ਪਰਚਾ ਦਰਜ ਕਰਨ ਦੀ ਧਮਕੀ ਵੀ ਦਿੱਤੀ। ਦੂਜੇ ਪਾਸੇ ਕਾਂਗਰਸੀ ਆਗੂਆਂ ਨੇ ਕਿਹਾ ਕਿ ਅਕਾਲੀ ਦਲ ਜਾਣ ਬੱ ਕੇ ਮਾਮਲੇ ਨੂੰ ਤੂਲ ਦੇ ਰਿਹਾ ਹੈ। ਵਿਰੋਧ ਕਰਨ ਵਾਲਿਆਂ ਨੇ ਖਦ ਆਪਣੀ ਮਰਜੀ ਨਾਲ ਗਲਤੀ ਸਵੀਕਾਰ ਕੀਤੀ ਹੈ। ਖੰਨਾ ਦੇ ਮਹੱਲਾ ਗਰੂ ਨਾਨਕ ਨਗਰ ਵਾਰਡ 14 ਚ ਪੰਜਾਬ ਸਰਕਾਰ ਦੇ ਉਦਯੋਗ ਮੰਤਰੀ ਗਰਕੀਰਤ ਕੋਟਲੀ ਖ਼ਿਲਾਫ਼ ਨਾਅਰੇਬਾਜੀ ਕਰਨ ਵਾਲੇ ਵਿਅਕਤੀਆਂ ਨੂੰ ਵੀਰਵਾਰ ਨੂੰ ਥਾਣੇ ਸੱਦਿਆ ਗਿਆ ਤੇ ਕੌਂਸਲਰ ਸੰਦੀਪ ਘਈ ਦੀ ਸ਼ਿਕਾਇਤ ਤੇ ਪਲਿਸ ਵੱਲੋਂ ਦਬਾਅ ਪਾ ਕੇ ਮਾਫ਼ੀ ਮੰਗਵਾਉਣ ਦੇ ਯਤਨ ਕੀਤੇ ਗ ਪਰ ਥਾਣੇ ਸੱਦੇ ਗ ਸਰਕਾਰੀ ਮਲਾਜ਼ਮਾਂ ਦੇ ਹੱਕ ਚ ਵੱਡੀ ਗਿਣਤੀ ਚ ਵਾਰਡ 12 ਤੇ 14 ਦੇ ਲੋਕਾਂ ਦੇ ਨਾਲ ਨਾਲ ਅਕਾਲੀ ਆਗੂ ਯਾਦਵਿੰਦਰ ਸਿੰਘ ਯਾਦੂ ਪੱਜੇ। ਜਿੰਨਹਾਂ ਨੇ ਇਸ ਸਾਰੇ ਘਟਨਾਕਰਮ ਨੂੰ ਕਾਂਗਰਸ ਦੀ ਗੰਡਾਗਰਦੀ ਕਰਾਰ ਦਿੰਦੇ ਹੋ ਪਲਿਸ ਦੇ ਖ਼ਿਲਾਫ਼ ਨਾਅਰੇਬਾਜੀ ਕੀਤੀ। ਇਸ ਦੌਰਾਨ ਥਾਣਾ ਸਿਟੀ 2 ਦੇ ੱਸੱਚਓ ਵਿਨੋਦ ਕਮਾਰ ਤੇ ਅਕਾਲੀ ਆਗੂ ਯਾਦਵਿੰਦਰ ਸਿੰਘ ਯਾਦੂ ਵਿਚਕਾਰ ਤਿੱਖੀ ਬਹਿਸ ਵੀ ਹੋਈ। ਅਕਾਲੀ ਆਗੂ ਨੇ ਥਾਣਾ ਮਖੀ ਨੂੰ ਹਟਾਉਣ ਤੱਕ ਦੀ ਚੇਤਾਵਨੀ ਦਿੱਤੀ ਤਾਂ ਥਾਣਾ ਮਖੀ ਨੇ ਅਕਾਲੀ ਆਗੂ ਉਪਰ ਪਰਚਾ ਦਰਜ ਕਰਨ ਦੀ ਧਮਕੀ ਵੀ ਦਿੱਤੀ। ਅਕਾਲੀ ਦਲ ਤੇ ਮਹੱਲਾ ਨਿਵਾਸੀਆਂ ਦੇ ਵਿਰੋਧ ਤੋਂ ਬਾਅਦ ਸਰਕਾਰੀ ਮਲਾਜ਼ਮਾਂ ਨੂੰ ਪਲਿਸ ਵੱਲੋਂ ਛੱਡ ਦਿੱਤਾ ਗਿਆ। ਇਹ ਮਾਮਲਾ ਚੋਣ ਕਮਿਸ਼ਨ ਕੋਲ ਵੀ ਪੱਜ ਗਿਆ ਹੈ। ਇਲਾਕੇ ਦੇ ਲੋਕਾਂ ਨੇ ਕਿਹਾ ਕਿ ਮੰਗਲਵਾਰ ਦੀ ਰਾਤ ਨੂੰ ਮਹੱਲਾ ਗਰੂ ਨਾਨਕ ਨਗਰ ਵਾਰਡ 14 ਖੰਨਾ ਦੇ ਨਿਵਾਸੀਆਂ ਵੱਲੋਂ ਆਪਣੇ ਮਹੱਲੇ ਚ ਪਾਣੀ ਦੀ ਨਿਕਾਸੀ ਦੀ ਸਮੱਸਿਆ ਨੂੰ ਲੈ ਕੇ ਕਾਂਗਰਸ ਪਾਰਟੀ ਦੇ ਉਮੀਦਵਾਰ ਗਰਕੀਰਤ ਕੋਟਲੀ ਦਾ ਜ਼ਬਰਦਸਤ ਵਿਰੋਧ ਕੀਤਾ ਸੀ ਤੇ ਲੋਕਾਂ ਦੇ ਵਿਰੋਧ ਕਾਰਨ ਮੰਤਰੀ ਨੂੰ ਮੌਕੇ ਤੋਂ ਖਿਸਕਣਾ ਪਿਆ ਸੀ। ਇਸ ਗੱਲ ਨੂੰ ਲੈ ਕੇ ਕਾਂਗਰਸੀ ਕੌਂਸਲਰ ਸੰਦੀਪ ਘਈ ਵੱਲੋਂ ਰਸਤੇ ਚ ਘੇਰਨ ਤੇ ਧਮਕੀਆਂ ਦੇਣ ਦੀ ਸ਼ਿਕਾਇਤ ਪਲਿਸ ਕੋਲ ਕੀਤੀ ਸੀ। ਜਿਸ ਚ ਸਿਰਫ਼ ਦੋ ਸਰਕਾਰੀ ਮਲਾਜ਼ਮਾਂ ਤੇ ਇੱਕ ਸੇਵਾ ਮਕਤ ਮਲਾਜ਼ਮ ਨੂੰ ਥਾਣੇ ਸੱਦਿਆ ਗਿਆ। ਜਿਸ ਦਾ ਪਤਾ ਲੱਗਣ ਤੇ ਮਹੱਲਾ ਨਿਵਾਸੀ ਤੇ ਅਕਾਲੀ ਆਗੂ ਯਾਦਵਿੰਦਰ ਸਿੰਘ ਯਾਦੂ ਆਪਣੇ ਸਾਥੀਆਂ ਸਮੇਤ ਮੌਕੇ ਤੇ ਪੱਜੇ। ਪਲਸ ਨੇ ਕਾਂਗਰਸ ਦੇ ਦਬਾਅ ਅਧੀਨ ਸਰਕਾਰੀ ਮਲਾਜਮਾਂ ਨੂੰ ਡਰਾ ਧਮਕਾ ਕੇ ਮਆਫੀ ਮੰਗਵਾਈ। ਪਰੰਤੂ ਉਹ ਵਿਰੋਧ ਇਸੇ ਤਰਾਂ ਜਾਰੀ ਰੱਖਣਗੇ।
political tensions atmosphere tense during punjab assembly elections
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)