ਸੈਂਟਰਲ ਲੰਡਨ ’ਚ ਟਾਵਰ ਬ੍ਰਿਜ ਦੇ ਨੇੜੇ ਇਕ ਵਪਾਰਕ ਅਦਾਰੇ ’ਚ ਦੋ ਲੋਕਾਂ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਹ ਇਕ ਮੁੱਖ ਸੈਲਾਨੀ ਸਥਾਨ ਤੇ ਅਜਿਹਾ ਖੇਤਰ ਹੈ, ਜਿੱਥੇ ਹਿੰਸਕ ਅਪਰਾਧ ਆਮ ਹਨ। ਪੁਲਿਸ ਨੇ ਦੱਸਿਆ ਕਿ ਇਕ ਵਿਅਕਤੀ ਦੀ ਘਟਨਾ ਵਾਲੇ ਸਥਾਨ ’ਤੇ ਹੀ ਮੌਤ ਹੋ ਗਈ ਤੇ ਇਕ ਹੋਰ ਵਿਅਕਤੀ ਨੇ ਹਸਪਤਾਲ ’ਚ ਦਮ ਤੋੜ ਦਿੱਤਾ। ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਤੀਜਾ ਪੀੜਤ ਹਸਪਤਾਲ ’ਚ ਦਾਖ਼ਲ ਹੈ ਅਤੇ ਉਸ ਨੂੰ ਕੋਈ ਗੰਭੀਰ ਸੱਟ ਨਹੀਂ ਲੱਗੀ ਹੈ।
Two People Stabbed To Death Near Tower Bridge In London Third Hospitalized
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)