4 ਖਾਲਿਸਤਾਨੀ ਨੂੰ ਅਦਾਲਤ ਨੇ 8 ਦਿਨਾਂ ਦੇ ਰਿਮਾਂਡ ਤੇ ਭੇਜਿਆ

20/02/2022 | The public times | punjab

ਵੋਟਾਂ ਦਾ ਮਹੌਲ ਖਰਾਬ ਕਰਨ ਲਈ ਭਾਰਤ ਵਲੋਂ ਇਕ ਵਡਾ ਦਾਅ ਖੇਡਿਆ ਜਿਸ ਚ ਪੰਜਾਬ ਦਾ ਨਾਮ, ਬਦਨਾਮ ਕੀਤਾ ਜਾਵੇ, ਜੋ ਕਿ ਕਿਸੇ ਵੀ ਤਰੀਕੇ ਤੋਂ ਕਿਸੇ ਨਾਲ ਸੰਪਰਕ ਨਹੀਂ ਲੱਗ ਰਿਹਾ ਅਤੇ ਇਨਹਾਂ ਨੂੰ ਕ ਪੈਸੇ ਦੇ ਕੇ 4 ਨੌਜਵਾਨਾਂ ਨੂੰ ਖਾਲਿਸਤਾਨ ਨਾਲ ਸੰਪਰਕ ਦਸ ਕੇ ਗਿਰਫ਼ਤਾਰ ਕਰ ਲੈ ਗਿਆ ਹੈ । ਪੰਜਾਬ ਚ ਚੱਲ ਰਹੀਆਂ ਚੋਣਾਂ ਦਾ ਮਾਹੌਲ ਖਰਾਬ ਕਰਨ ਲਈ ਅੱਤਵਾਦੀ ਸੰਗਠਨਾਂ ਦੀ ਯੋਜਨਾ ਨੂੰ ਸੋਨੀਪਤ ਪਲਿਸ ਨੇ ਨਾਕਾਮ ਕਰ ਦਿੱਤਾ ਅਤੇ ਖਾਲਿਸਤਾਨੀ ਅੱਤਵਾਦੀ ਸੰਗਠਨਾਂ ਨਾਲ ਸਬੰਧ ਰੱਖਣ ਵਾਲੇ ਚਾਰ ਨੌਜਵਾਨਾਂ ਨੂੰ ਸੋਨੀਪਤ ਪਲਸ ਨੇ ਗਰਿਫਤਾਰ ਕੀਤਾ ਹੈ। ਚਾਰੇ ਸੋਨੀਪਤ ਦੇ ਰਹਿਣ ਵਾਲੇ ਹਨ। ਪਲਸ ਨੇ ਇਨਹਾਂ ਦੇ ਕਬਜ਼ੇ ਚੋਂ ਭਾਰੀ ਮਾਤਰਾ ਚ ਹਥਿਆਰ ਬਰਾਮਦ ਕੀਤੇ ਹਨ। ਸੋਨੀਪਤ : ਬੀਤੇ ਦਿਨ ਸੋਨੀਪਤ ਤੋਂ ਪਲਿਸ ਨੇ ਸ਼ਨੀਵਾਰ ਨੂੰ ਅੱਤਵਾਦੀ ਸੰਗਠਨਾਂ ਨਾਲ ਜੜੇ ਗਰਿਫਤਾਰ ਕੀਤੇ 4 ਨੌਜਵਾਨਾਂ ਨੂੰ ਅੱਜ ਅਦਾਲਤ ਵਿੱਚ ਪੇਸ਼ ਕਰਕੇ 8 ਦਿਨਾਂ ਦਾ ਰਿਮਾਂਡ ਹਾਸਲ ਕੀਤਾ ਗਿਆ। ਪਲੀਸ ਨੇ ਚਾਰਾਂ ਨੌਜਵਾਨਾਂ ਨੂੰ ਅੱਜ ਸੀਜੇਮ ਪਰਿਆ ਗਪਤਾ ਦੀ ਅਦਾਲਤ ਵਿੱਚ ਪੇਸ਼ ਕੀਤਾ। ਜਿੱਥੇ ਅਦਾਲਤ ਨੇ ਚਾਰਾਂ ਨੂੰ 8 ਦਿਨਾਂ ਦੇ ਪਲਿਸ ਰਿਮਾਂਡ ਤੇ ਭੇਜ ਦਿੱਤਾ ਹੈ। ਗਰਿਫਤਾਰ ਕੀਤੇ ਗ ਖਾਲਿਸਤਾਨੀ ਅੱਤਵਾਦੀਆਂ ਚ ਸਾਗਰ ਉਰਫ ਬਿੰਨੀ, ਸਨੀਲ ਉਰਫ ਪਹਿਲਵਾਨ, ਜਤਿਨ ਉਰਫ ਰਾਜੇਸ਼ ਅਤੇ ਸਰੇਂਦਰ ਉਰਫ ਸੋਨੂੰ ਸ਼ਾਮਲ ਹਨ। ਇਨਹਾਂ ਚਾਰਾਂ ਨੇ ਅੱਤਵਾਦੀ ਸੰਗਠਨਾਂ ਤੋਂ ਪੰਜਾਬ ਚ ਚੋਣ ਮਾਹੌਲ ਖਰਾਬ ਕਰਨ ਦੀ ਜ਼ਿੰਮੇਵਾਰੀ ਲਈ ਸੀ। ਦੇਸ਼ ਦੇ 5 ਸੂਬਿਆਂ ਚ ਚੋਣਾਂ ਹੋ ਰਹੀਆਂ ਹਨ ਅਤੇ ਪੰਜਾਬ ਚ ਅੱਜ ਹੋਣ ਵਾਲੀਆਂ ਚੋਣਾਂ ਲਈ ਵੋਟਾਂ ਪੈਣ ਜਾ ਰਹੀਆਂ ਹਨ। ਇਸ ਤੋਂ ਪਹਿਲਾਂ ਪੰਜਾਬ ਪਲਿਸ ਦੀ ਸੂਚਨਾ ਤੇ ਸੋਨੀਪਤ ਪਲਿਸ ਨੇ ਸ਼ਨੀਵਾਰ ਨੂੰ ਅੱਤਵਾਦੀ ਸੰਗਠਨਾਂ ਨਾਲ ਜੜੇ ਸੋਨੀਪਤ ਦੇ ਪਿੰਡ ਜੂਆ ਖੇਡਦੇ 4 ਨੌਜਵਾਨਾਂ ਨੂੰ ਗਰਿਫਤਾਰ ਕੀਤਾ ਸੀ। ਫੜੇ ਗ ਅੱਤਵਾਦੀਆਂ ਕੋਲੋਂ .ਕੇ.-47 ਅਤੇ ਤਿੰਨ ਪਿਸਤੌਲਾਂ ਸਮੇਤ ਭਾਰੀ ਮਾਤਰਾ ਚ ਹਥਿਆਰ ਬਰਾਮਦ ਕੀਤੇ ਗ ਹਨ। ਇਹ ਚਾਰੇ ਨੌਜਵਾਨ ਅੱਤਵਾਦੀ ਸੰਗਠਨਾਂ ਅਤੇ ਖਾਲਿਸਤਾਨੀ ਸੰਗਠਨਾਂ ਨਾਲ ਜੜੇ ਹੋ ਹਨ। ਪਲੀਸ ਨੇ ਚਾਰਾਂ ਨੌਜਵਾਨਾਂ ਨੂੰ ਅੱਜ ਸੀਜੇਮ ਪਰਿਆ ਗਪਤਾ ਦੀ ਅਦਾਲਤ ਵਿੱਚ ਪੇਸ਼ ਕੀਤਾ। ਜਿੱਥੇ ਅਦਾਲਤ ਨੇ ਚਾਰਾਂ ਨੂੰ 8 ਦਿਨਾਂ ਦੇ ਪਲਿਸ ਰਿਮਾਂਡ ਤੇ ਭੇਜ ਦਿੱਤਾ ਹੈ। ਗਰਿਫਤਾਰ ਕੀਤੇ ਗ ਖਾਲਿਸਤਾਨੀ ਅੱਤਵਾਦੀਆਂ ਚ ਸਾਗਰ ਉਰਫ ਬਿੰਨੀ, ਸਨੀਲ ਉਰਫ ਪਹਿਲਵਾਨ, ਜਤਿਨ ਉਰਫ ਰਾਜੇਸ਼ ਅਤੇ ਸਰੇਂਦਰ ਉਰਫ ਸੋਨੂੰ ਸ਼ਾਮਲ ਹਨ। ਇਨਹਾਂ ਚਾਰਾਂ ਨੇ ਅੱਤਵਾਦੀ ਸੰਗਠਨਾਂ ਤੋਂ ਪੰਜਾਬ ਚ ਚੋਣ ਮਾਹੌਲ ਖਰਾਬ ਕਰਨ ਦੀ ਜ਼ਿੰਮੇਵਾਰੀ ਲਈ ਸੀ। ਸੋਨੀਪਤ ਕਰਾਈਮ ਬਰਾਂਚ ਦੀਆਂ ਟੀਮਾਂ ਇਨਹਾਂ ਚਾਰਾਂ ਖਾਲਿਸਤਾਨੀ ਅੱਤਵਾਦੀਆਂ ਤੋਂ ਲਗਾਤਾਰ ਪੱਛਗਿੱਛ ਕਰ ਰਹੀਆਂ ਹਨ। ਚਾਰ ਖਾਲਿਸਤਾਨੀ ਅੱਤਵਾਦੀਆਂ ਦੇ ਤਿੰਨ ਬੈਂਕ ਖਾਤੇ ਮਿਲੇ ਹਨ। ਚਾਰ ਖਾਲਿਸਤਾਨੀ ਅੱਤਵਾਦੀਆਂ ਦੇ ਖਾਤਿਆਂ ਵਿੱਚ ਵਿਦੇਸ਼ਾਂ ਤੋਂ ਫੰਡਿੰਗ ਹੰਦੀ ਸੀ। ਇਨਹਾਂ ਚਾਰਾਂ ਨੇ ਮੋਹਾਲੀ ਵਿੱਚ ਕੋਈ ਵੱਡੀ ਵਾਰਦਾਤ ਨੂੰ ਅੰਜਾਮ ਦੇਣਾ ਸੀ। ਇਸ ਤੋਂ ਪਹਿਲਾਂ ਹਰਿਆਣਾ ਪਲਿਸ ਨੇ ਚਾਰਾਂ ਨੂੰ ਫੜ ਲਿਆ ਸੀ। ਸੋਨੀਪਤ ਦੇ ੱਸਪੀ ਰਾਹਲ ਸ਼ਰਮਾ ਨੇ ਪਰੈੱਸ ਕਾਨਫਰੰਸ ਚ ਪੂਰੇ ਮਾਮਲੇ ਦਾ ਖਲਾਸਾ ਕੀਤਾ ਸੀ। ਉਸ ਨੇ ਦੱਸਿਆ ਸੀ ਕਿ ਸੋਨੀਪਤ ਦੇ ਪਿੰਡ ਜੂਆ ਖੇਡ ਰਹੇ ਸਾਗਰ ਉਰਫ ਬਿੰਨੀ ਸਨੀਲ ਉਰਫ ਪਹਿਲਵਾਨ ਅਤੇ ਜਤਿਨ ਉਰਫ ਰਾਜੇਸ਼ ਨੂੰ ਪਲਿਸ ਨੇ ਗਰਿਫਤਾਰ ਕੀਤਾ ਹੈ। ਇਸ ਪੂਰੇ ਮਾਮਲੇ ਚ ਸੋਨੀਪਤ ਪਲਿਸ ਨੇ ਦੇਰ ਰਾਤ ਰਾਜਪਰ ਪਿੰਡ ਦੇ ਰਹਿਣ ਵਾਲੇ ਸਰਿੰਦਰ ਉਰਫ ਸੋਨੂੰ ਨੂੰ ਗਰਿਫਤਾਰ ਕੀਤਾ ਸੀ। ਸਰੇਂਦਰ ਉਰਫ ਸੋਨੂੰ ਸੋਨੀਪਤ ਜੇਲ ਬਰੇਕ ਕਾਂਡ ਦਾ ਵੀ ਦੋਸ਼ੀ ਹੈ।

4 khalistani terrorists remanded in court for 8 days


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App