ਭਗਵੰਤ ਮਾਨ, ਕੇਜਰੀਵਾਲ ਅਤੇ ਰਾਘਵ ਚੱਢਾ ਨੇ ਆਪਣੀਆ ਹਕੂਮਤੀ ਕਮੀਆ ਉਤੇ ਪਰਦਾ ਪਾਉਣ ਲਈ ਮੇਰੇ ਵਿਰੱਧ ਅਪਮਾਨਜ਼ਨਕ ਪਰ

20/07/2022 | The public times | punjab

ਭਗਵੰਤ ਸਿੰਘ ਮਾਨ ਦੀ ਪੰਜਾਬ ਸਰਕਾਰ, ਕਾਮਰੇਡਾਂ ਨੂੰ ਅਤੇ ਆਪਣੇ ਆਮ ਆਦਮੀ ਪਾਰਟੀ ਦੇ ਮੈਬਰਾਂ ਨੂੰ ਸਹਿ ਦੇ ਕੇ ਮੇਰੇ ਵਿਰੱਧ ਜੋ ਨਿਰਆਧਾਰ ਪਰਚਾਰ ਸਰੂ ਕੀਤਾ ਹੈ ਅਤੇ ਜੋ ਆਪਣੇ ਕਰਿੰਦਿਆਂ ਤੋਂ ਇਹ ਅਖਵਾ ਰਹੇ ਹਨ ਕਿ ਮਾਨ ਦਾ ਮੂੰਹ ਕਾਲਾ ਕਰਨ ਵਾਲੇ, ਜੱਤੀ ਮਾਰਨ ਵਾਲੇ ਨੂੰ 5 ਲੱਖ ਰਪ ਇਨਾਮ ਦਿੱਤਾ ਜਾਵੇਗਾ, ਉਨਹਾਂ ਲਈ ਮੇਰੀ ਨੇਕ ਰਾ ਹੈ ਕਿ ਸਾਇਦ ਇਨਹਾਂ ਦੇ ਕਰਿੰਦੇ ਅਜਿਹਾ ਕਰਨ ਲਈ ਮੇਰੇ ਤੱਕ ਪਹੰਚ ਨਾ ਕਰ ਸਕਣ । ਪਰ ਇਹ ਦੱਸਣ ਕਿ ਮੈਂ ਕਿਥੇ ਆਵਾਂ, ਕਿਸ ਸਮੇਂ ਆਵਾਂ, ਮੈਂ ਆਪਣੇ ਨਾਲ ਕਾਲਾ ਰੰਗ ਦਾ ਡੱਬਾ ਅਤੇ ਜੱਤੀ ਲੈਕੇ ਆਵਾਂ, ਉਥੇ ਮੈਂ ਖਦ ਇਕੱਲਾ ਪਹੰਚ ਜਾਵਾਂਗਾ । ਇਨਹਾਂ ਸਾਜਿਸਕਾਰਾਂ ਅਤੇ ਇਨਹਾਂ ਦੇ ਕਰਿੰਦਿਆਂ ਨੂੰ ਮੇਰਾ ਖੱਲਹਾ ਸੱਦਾ ਹੈ, ਮੈਂ ਉਥੇ ਸਹੀ ਸਮੇ ਤੇ ਪਹੰਚ ਜਾਵਾਂਗਾ ਅਤੇ ਇਹ ਫੈਸਲਾ ਕਰਕੇ ਆਉਣ ਕਿ ਕੀ ਕਰਨਾ ਹੈ ? ਇਹ ਸੱਦਾ ਸ. ਸਿਮਰਨਜੀਤ ਸਿੰਘ ਮਾਨ ਮ.ਪੀ ਅਤੇ ਪਰਧਾਨ ਸ਼ਰੋਮਣੀ ਅਕਾਲੀ ਦਲ (ਅੰਮਰਿਤਸਰ) ਨੇ ਅੱਜ ਆਪਣੇ ਵੱਲੋਂ ਪਾਰਟੀ ਦੇ ਮੱਖ ਦਫਤਰ ਤੋਂ ਪਰੈਸ ਲਈ ਜਾਰੀ ਕੀਤੇ ਗ ਉਸ ਬਿਆਨ ਜਿਸ ਵਿਚ ਸ. ਭਗਵੰਤ ਸਿੰਘ ਮਾਨ ਮੱਖ ਮੰਤਰੀ ਪੰਜਾਬ, ਸਰੀ ਕੇਜਰੀਵਾਲ ਸਪਰੀਮੋ ਆਮ ਆਦਮੀ ਪਾਰਟੀ ਅਤੇ ਇਨਹਾਂ ਦੀਆਂ ਅਜਿਹੀਆ ਸਾਜਿਸਾਂ ਨੂੰ ਘੜਨ ਵਾਲੇ ਰਾਘਵ ਚੱਢਾ ਨੂੰ ਖੱਲਹਾ ਸੱਦਾ ਦਿੰਦੇ ਹੋ ਪਰਗਟ ਕੀਤੇ । ਇਸ ਸੱਦੇ ਵਿਚ ਉਨਹਾਂ ਨੇ ਬੀਜੇਪੀ-ਆਰ.ਸ.ਸ. ਦੀ ਪੰਜਾਬ, ਪੰਜਾਬੀਆਂ ਅਤੇ ਪੰਜਾਬੀਅਤ ਵਿਰੋਧੀ ਸੋਚ ਉਤੇ ਅਮਲ ਕਰਨ ਵਾਲੀ ਉਪਰੋਕਤ ਤਿਕੜੀ ਨੂੰ ਸਬੋਧਿਤ ਹੰਦੇ ਹੋ ਕਿਹਾ ਕਿ ਜੋ ਕ ਉਹ ਮੇਰੀ ਨਿੱਜੀ ਜਾਂ ਕੌਮੀ ਪੱਧਰ ਤੇ ਬਣੀ ਪਹਿਚਾਣ ਨੂੰ ਨਕਸਾਨ ਪਹੰਚਾਉਣ ਲਈ, ਪੰਜਾਬ ਦੇ ਰਾਜ ਭਾਗ ਨੂੰ ਅਜਿਹੀਆ ਸਾਜਿ਼ਸਾਂ ਰਾਹੀ ਅੱਗੇ ਵਧਾਉਣ ਲਈ ਨਵੇ ਬਣੇ ਯੋਜਨਾ ਬੋਰਡ ਦੇ ਚੇਅਰਮੈਨ ਰਾਹੀ ਯੋਜਨਾ ਬਣਾ ਰਹੇ ਹਨ, ਉਨਹਾਂ ਨੂੰ ਅਜਿਹੀਆ ਯੋਜਨਾਵਾ ਬਣਾਉਣ ਜਾਂ ਆਪਣੇ ਕਰਿੰਦਿਆ ਨੂੰ ਭੜਕਾਕੇ ਜਾਂ ਉਤਸਾਹਿਤ ਕਰਕੇ ਮੇਰੇ ਤੱਕ ਭੇਜਣਾਂ ਬੰਦ ਕਰਨ । ਮੈਂ ਖਦ ਹੀ ਉਨਹਾਂ ਵੱਲੋ ਦਿੱਤੇ ਨਿਸਚਿਤ ਸਥਾਂਨ, ਸਮੇ ਤੇ ਜਿਥੇ ਕਹਿਣਗੇ ਪਹੰਚ ਜਾਵਾਂਗਾ । ਜੇ ਉਨਹਾਂ ਨੇ ਮੇਰਾ ਮੂੰਹ ਕਾਲਾ ਕਰਨਾ ਹੈ, ਉਹ ਖਦ ਕਰਨ । ਨਾ ਕਿ ਪੰਜਾਬ ਸੂਬੇ ਦੀਆਂ ਅਣਭੋਲ ਆਤਮਾਵਾ ਨੂੰ ਗੰਮਰਾਹ ਕਰਕੇ ਪੰਜਾਬ ਦੇ ਅਮਨਮਈ ਮਾਹੌਲ ਨੂੰ ਲਾਬੂ ਲਗਾਉਣ ਜਾਂ ਖਾਨਾਜੰਗੀ ਵੱਲ ਵਧਾਉਣ ਦੀ ਗਸਤਾਖੀ ਕਰਨ । ਜੋ ਕ ਮੈ ਉਪਰੋਕਤ ਆਪਣੇ ਬਿਆਨ ਵਿਚ ਸੱਚ ਦਾ ਇਸਾਰਾ ਕੀਤਾ ਹੈ, ਉਹ ਨਿਮਨ ਦਿੱਤੀ ਫੋਟੋਗਰਾਂਫ ਜਿਸ ਵਿਚ ਸ. ਭਗਵੰਤ ਸਿੰਘ ਮਾਨ ਅਤੇ ਜਸਵੰਤ ਸਿੰਘ ਭਾਰਟਾ ਇਕਰੂਪ ਹੋ ਕੇ ਖੜਹੇ ਹਨ, ਪਰਤੱਖ ਰੂਪ ਵਿਚ ਸਭਨਾਂ ਨੂੰ ਸਭ ਕ ਸਪੱਸਟ ਕਰ ਰਹੀ ਹੈ। ਗੌਹ ਨਾਲ ਇਸ ਤਸਵੀਰ ਅਤੇ ਉਪਰੋਕਤ ਉਹ ਤਿਕੜੀ ਜੋ ਪੰਜਾਬ ਅਤੇ ਦਿੱਲੀ ਵਿਚ ਅਸਫਲ ਹੋ ਚੱਕੀ ਹੈ, ਜਿਨਹਾਂ ਵਿਰੱਧ ਪੰਜਾਬ ਨਿਵਾਸੀਆ ਨੇ ਫਤਵਾ ਦੇ ਕੇ ਰੱਦ ਕਰ ਦਿੱਤਾ ਹੈ । ਉਨਹਾਂ ਦੇ ਪਿੱਛੇ ਕੰਮ ਕਰ ਰਹੇ ਮਤੱਸਵੀ ਦਿਮਾਗਾਂ ਅਤੇ ਸਾਜਿਸਾ ਨੂੰ ਵੀ ਪਹਿਚਾਨਣ, ਪਰ ਮੈਂ ਆਪਣੇ ਦਿੱਤੇ ਬਿਆਨ ਅਨਸਾਰ ਜਿਥੇ ਉਹ ਕਹਿਣਗੇ ਜੋ ਸਮਾਨ ਮੰਗਣਗੇ ਨਾਲ ਲੈਕੇ ਪਹੰਚਾਂਗਾ ।

bhagwant mann kejriwal and raghav chadha are conducting insulting campaign against me to cover up their government deficiency tell them where i should come from hon


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App