ਸੋਨੇ ਦੀਆਂ ਕੀਮਤਾਂ ਚ ਲਗਾਤਾਰ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਕਮਜ਼ੋਰ ਗਲੋਬਲ ਸੰਕੇਤਾਂ ਵਿਚਾਲੇ ਭਾਰਤੀ ਬਾਜ਼ਾਰ ਚ ਵੀ ਸੋਨੇ-ਚਾਂਦੀ ਦੀਆਂ ਕੀਮਤਾਂ ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਇਸ ਸਮੇਂ ਤਹਾਡੇ ਕੋਲ 5000 ਰਪ ਸਸਤਾ ਸੋਨਾ ਖਰੀਦਣ ਦਾ ਮੌਕਾ ਹੈ। ਇਸ ਲਈ ਤਸੀਂ ਇਸ ਸਮੇਂ ਸੋਨੇ ਦੇ ਗਹਿਣੇ ਸਸਤੇ ਚ ਖਰੀਦਣ ਦੀ ਯੋਜਨਾ ਬਣਾ ਸਕਦੇ ਹੋ। ਅੱਜ ਮਲਟੀ ਕਮੋਡਿਟੀ ਕਸਚੇਂਜ ਤੇ ਸੋਨੇ ਦੇ ਫਿਊਚਰਜ਼ ਦੀ ਕੀਮਤ 50,622 ਰਪ ਪਰਤੀ 10 ਗਰਾਮ ਤੇ ਆ ਗਈ ਹੈ। ਇਸ ਦੇ ਨਾਲ ਹੀ ਚਾਂਦੀ ਦੀਆਂ ਕੀਮਤਾਂ ਚ 0.5 ਫੀਸਦੀ ਦੀ ਗਿਰਾਵਟ ਆਈ ਹੈ, ਜਿਸ ਤੋਂ ਬਾਅਦ ਚਾਂਦੀ ਦੀ ਕੀਮਤ 54,865 ਰਪ ਪਰਤੀ ਕਿਲੋਗਰਾਮ ਤੇ ਪਹੰਚ ਗਈ ਹੈ। ਬੀਤੇ 4 ਮਹੀਨਿਆਂ ਚ ਹਣ ਤੱਕ ਸੋਨੇ ਦੀਆਂ ਕੀਮਤਾਂ ਚ 5000 ਰਪ ਪਰਤੀ 10 ਗਰਾਮ ਦੀ ਗਿਰਾਵਟ ਦੇਖਣ ਨੂੰ ਮਿਲੀ ਹੈ, ਇਸ ਹਿਸਾਬ ਨਾਲ ਤਸੀਂ ਇਸ ਸਮੇਂ ਬਾਜ਼ਾਰ ਚ 5000 ਰਪ ਤੱਕ ਸਸਤਾ ਸੋਨਾ ਖਰੀਦ ਸਕਦੇ ਹੋ। ਘਰ ਬੈਠੇ ਸੋਨੇ ਦੀ ਕੀਮਤ ਵੀ ਦੇਖ ਸਕਦੇ ਹੋ। ਇੰਡੀਅਨ ਬਲੀਅਨ ਂਡ ਜਵੈਲਰਜ਼ ਸੋਸੀਸ਼ਨ ਦੇ ਅਨਸਾਰ, ਤਸੀਂ ਸਿਰਫ 8955664433 ਨੰਬਰ ਤੇ ਮਿਸ ਕਾਲ ਦੇ ਕੇ ਕੀਮਤ ਦੀ ਜਾਂਚ ਕਰ ਸਕਦੇ ਹੋ। ਤਹਾਡਾ ਮੈਸੇਜ ਉਸੇ ਨੰਬਰ ਤੇ ਆਵੇਗਾ ਜਿਸ ਤੋਂ ਤਸੀਂ ਮੈਸੇਜ ਕਰਦੇ ਹੋ। ਇਸ ਤੋਂ ਇਲਾਵਾ ਜੇ ਗਲੋਬਲ ਬਾਜ਼ਾਰ ਦੀ ਗੱਲ ਕਰੀ ਤਾਂ ਇੱਥੇ ਸੋਨੇ ਦੀ ਕੀਮਤ 1,725.17 ਡਾਲਰ ਪਰਤੀ ਔਂਸ ਹੈ। ਅਮਰੀਕੀ ਫੈਡਰਲ ਰਿਜ਼ਰਵ ਦੀ ਦੋ ਦਿਨਾ ਨੀਤੀਗਤ ਬੈਠਕ ਤੇ ਜਲਦ ਹੀ ਫੈਸਲਾ ਆਉਣ ਵਾਲਾ ਹੈ। ਇਹ ਬੈਠਕ ਬੱਧਵਾਰ ਨੂੰ ਖਤਮ ਹੋਵੇਗੀ। ਇਸ ਵਾਰ ਫੇਡ ਰਿਜ਼ਰਵ ਦੀ ਬੈਠਕ ਚ 75 ਆਧਾਰ ਅੰਕਾਂ ਦੇ ਵਾਧੇ ਦੀ ਉਮੀਦ ਹੈ। ਇਸ ਫੈਸਲੇ ਤੋਂ ਬਾਅਦ ਘਰੇਲੂ ਬਾਜ਼ਾਰ ਤੇ ਵੀ ਇਸ ਦਾ ਅਸਰ ਦੇਖਣ ਨੂੰ ਮਿਲੇਗਾ। ਇਸ ਤੋਂ ਇਲਾਵਾ ਹੋਰ ਕੀਮਤੀ ਧਾਤਾਂ ਚ ਹਾਜ਼ਿਰ ਚਾਂਦੀ 18.58 ਡਾਲਰ ਪਰਤੀ ਔਂਸ ਤੇ ਸਥਿਰ ਰਹੀ। ਪਲੈਟੀਨਮ ਚ 0.2 ਫੀਸਦੀ ਦੀ ਗਿਰਾਵਟ ਦੇਖਣ ਨੂੰ ਮਿਲੀ ਹੈ, ਜਿਸ ਤੋਂ ਬਾਅਦ ਪਲੈਟੀਨਮ ਦੀ ਕੀਮਤ 871.43 ਡਾਲਰ ਤੇ ਆ ਗਈ ਹੈ ਅਤੇ ਪੈਲੇਡੀਅਮ 1.5 ਫੀਸਦੀ ਫਿਸਲ ਕੇ 2,001.62 ਡਾਲਰ ਤੇ ਆ ਗਿਆ ਹੈ। ਬੀਤੇ 4 ਮਹੀਨਿਆਂ ਚ ਹਣ ਤੱਕ ਸੋਨੇ ਦੀਆਂ ਕੀਮਤਾਂ ਚ 5000 ਰਪ ਪਰਤੀ 10 ਗਰਾਮ ਦੀ ਗਿਰਾਵਟ ਦੇਖਣ ਨੂੰ ਮਿਲੀ ਹੈ, ਇਸ ਹਿਸਾਬ ਨਾਲ ਤਸੀਂ ਇਸ ਸਮੇਂ ਬਾਜ਼ਾਰ ਚ 5000 ਰਪ ਤੱਕ ਸਸਤਾ ਸੋਨਾ ਖਰੀਦ ਸਕਦੇ ਹੋ। ਘਰ ਬੈਠੇ ਸੋਨੇ ਦੀ ਕੀਮਤ ਵੀ ਦੇਖ ਸਕਦੇ ਹੋ। ਇੰਡੀਅਨ ਬਲੀਅਨ ਂਡ ਜਵੈਲਰਜ਼ ਸੋਸੀਸ਼ਨ ਦੇ ਅਨਸਾਰ, ਤਸੀਂ ਸਿਰਫ 8955664433 ਨੰਬਰ ਤੇ ਮਿਸ ਕਾਲ ਦੇ ਕੇ ਕੀਮਤ ਦੀ ਜਾਂਚ ਕਰ ਸਕਦੇ ਹੋ। ਤਹਾਡਾ ਮੈਸੇਜ ਉਸੇ ਨੰਬਰ ਤੇ ਆਵੇਗਾ ਜਿਸ ਤੋਂ ਤਸੀਂ ਮੈਸੇਜ ਕਰਦੇ ਹੋ।
gold is becoming cheaper by rs 5000 know how much the prices have reduced
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)