ਲੁਧਿਆਣਾ : ਹੌਜ਼ਰੀ ਕਾਰੋਬਾਰੀ ਸੁਰਜਨ ਸਿੰਘ ਕੁਕਰੇਜਾ (ਸ਼ਿਮਲਾ ਵਾਲੇ ) ਦਾ ਅੱਜ ਦੇਹਾਂਤ ਹੋ ਗਿਆ | ਉਹਨਾਂ ਦਾ ਅੰਤਿਮ ਸੰਸਕਾਰ 30 ਜੂਨ ਦਿਨ ਮੰਗਲਵਾਰ ਮਾਡਲ ਟਾਊਨ ਐਕਸਟੈਂਸ਼ਨ ਦੇ ਸ਼ਮਸ਼ਾਨ ਘਾਟ ਵਿਖੇ ਦੁਪਹਿਰ 1 ਵਜੇ ਕੀਤਾ ਜਾਏਗਾ |
ਸੁਰਜਨ ਸਿੰਘ , ਉੱਘੇ ਕਾਰੋਬਾਰੀ ਅਤੇ ਸਮਾਜ ਸੇਵੀ ਸੁਰਜੀਤ ਸਿੰਘ ਬੱਬੂ (ਚਿਨਾਰ ਹੌਜ਼ਰੀ ਵਾਲ਼ੇ ) ਦੇ ਜੀਜਾ ਜੀ ਸਨ |
Ludhiana Hosiery Businessman Surjan Singh Kukreja Passes Away Funeral On June 30
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)