ਕੁੱਝ ਸਾਲ ਪਹਿਲਾ ਬਲੁ ਵੇਲ ਨਾ ਦੀ ਖੇਡ ਕਾਫੀ ਚਰਚਾ ਦੇ ਵਿਚ ਸੀ, ਜਿਸ ਕਾਰਨ ਕਈ ਛੋਟੇ ਉਮਰ ਦੇ ਨੌਜਵਾਨਾਂ ਨੇ ਆਪਣੀਆਂ ਜਾਨਾ ਗਵਾਈਆਂ ਸਨ, ਉਥੇ ਹੀ ਇਕ ਹੋਰ ਔਨਲਾਈਨ ਗੇਮ ਚਰਚਾ ਦਾ ਵਿਚ ਬਣੀ ਹੈ ਜਿਸ ਵਿਚ ਇਕ ਪੁਣੇ ਦੇ ਰਹਿਣ ਵਾਲੇ 16 ਸਾਲ ਦੇ ਬਚੇ ਦੀ ਆਨਲਾਈਨ ਗੇਮ ਖੇਡਣ ਦੇ ਨਾਲ ਮੌਤ ਹੋਈ ਹੈ । ਦਸ ਦਈਏ ਕੀ ਪਹਿਲਾ ਜਦ ਬਲੁ ਵ੍ਹੇਲ ਨੇ ਬੱਚਿਆਂ ਦੀਆਂ ਜਾਨਾ ਲਈਆਂ ਤਾ ਉਸ ਵੇਲੇ ਭਾਰਤ ਸਰਕਾਰ ਨੇ ਇਸ ਗੇਮ ਨੂੰ ਬੇਨ ਕਰ ਦਿੱਤਾ, ਤੇ ਫੇਰ PUB - G ਗੇਮ ਆਈ ਜਿਸ ਵਿਚ ਬੱਚਿਆਂ ਨੇ ਆਪਣੇ ਮਾਪਿਆਂ ਦੇ ਖਾਤੇ ਤੋਂ ਪੈਸੇ ਖਾਲੀ ਕਰਨੇ ਸ਼ੁਰੂ ਕਰ ਦਿਤੇ ਸੀ, ਤੇ ਉਸ ਵੇਲੇ PUB -G ਗੇਮ ਨੂੰ ਵੀ ਬੇਨ ਕਰ ਦਿੱਤਾ ਗਿਆ ਸੀ। ਹੁਣ ਇਕ ਨਵੀ ਆਨਲਾਈਨ ਗੇਮ ਆਈ ਹੈ ਜਿਸ ਵਿਚ ਬੱਚਿਆਂ ਨੂੰ ਕਈਂ ਵੱਖਰੇ ਵੱਖਰੇ ਟਾਸ੍ਕ ਦਿੱਤੇ ਜਾਂਦੇ ਹਨ, ਜਿਨ੍ਹਾਂ ਨੂੰ ਬਲੂ ਵ੍ਹੇਲ ਵਾਂਗ ਪੂਰਾ ਕੀਤਾ ਜਾਂਦਾ ਹੈ। ਦਸ ਦਈਏ ਕਿ 16 ਸਾਲਾ ਦਾ ਬਚਾ ਇਹ ਗੇਮ ਪਿਛਲੇ 6 ਮਹੀਨੇ ਤੋਂ ਖੇਡ ਰਿਹਾ ਸੀ।
ਹਰ ਵੇਲੇ ਆਪਣੇ ਆਪ ਨੂੰ ਕਮਰੇ ਵਿਚ ਬੰਦ ਕਰਿ ਰੱਖਦਾ ਸੀ ਤੇ ਕਲਾ ਹੀ ਬੋਲਦਾ ਰਹਿੰਦਾ ਸੀ। ਆਪਣਾ ਟਾਸ੍ਕ ਪੂਰਾ ਕਰਨ ਲਈ 14 ਮੰਜਿਲ ਤੋਂ ਹੇਠਾਂ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲੈਂਦਾ ਹੈ। ਇਸ ਮਾਮਲੇ ਦੀ ਖਬਰ ਉਸ ਵੇਲੇ ਪਤਾ ਲਗੀ ਜਦ ਬਚੇ ਦੀ ਮਾਤਾ ਨੇ ਪੁਲਿਸ ਸਟੇਸ਼ਨ ਵਿਖੇ ਇਸਦੀ FIR ਦਰਜ ਕਰਨ ਆਈ। ਜਿਥੇ ਉਸ ਨੇ ਕਿਹਾ ਕਿ , ਉਸ ਦਾ ਛੋਟਾ ਬਿਮਾਰ ਸੀ ਤੇ ਉਸ ਦਾ ਖਿਆਲ ਰੱਖ ਰਹੀ ਸੀ, ਤੇ ਵੱਡਾ ਬਚਾ ਕਮਰੇ ਵਿਚ ਕਲਾ ਬੈਠਾ ਸੀ। ਉਸ ਵੇਲੇ WHATSAPP ਚ ਇਕ ਮੈਸਜ ਆਉਂਦਾ ਹੈ ਕਿ ਇਕ ਬਚੇ ਦੀ ਲਾਸ਼ ਖੂਨ ਨਾਲ ਲੱਤ ਪੱਤ ਹੋਈ ਪਾਈ ਹੈ। ਉਥੇ ਹੀ ਜਦ ਪੁਲਿਸ ਘਰੇ ਪਹੁੰਚ ਦੀ ਹੈ ਤੇ ਘਰ ਦੀ ਤਲਾਸ਼ੀ ਲਈ ਜਾਂਦੀ ਹੈ ਜਿਸ ਵਿਚ ਇਹ ਖੁਲਾਸਾ ਹੋਇਆ ਹੈ ਕਿ ਬਚੇ ਦੇ ਵਲੋਂ ਇਕ ਆਨਲਾਈਨ ਗੇਮ ਖੇਡੀ ਜਾਂਦੀ ਸੀ, ਤੇ ਪੇਪਰ ਵੀ ਬਰਾਮਦ ਹੋਏ ਹਨ ਜਿਸ ਵਿਚ ਕਿ ਗੇਮ ਦੇ ਕੋਡ ਬਣਾਏ ਗਏ ਸੀ, ਤੇ ਮੇਪ ਬਣਾਏ ਗਏ ਸੀ ਤੇ ਇਕ ਚ ਲਿਖਿਆ ਗਿਆ ਸੀ KNOCK - ਆਫ਼, ਤੇ ਇਹ ਵੀ ਲਿਖਿਆ ਹੋਇਆ ਸੀ ਕਿ ਆਤਮਹਤਿਆ ਕਿਵੇਂ ਕਰਨੀ ਹੈ।
Then once an online game took the life of a 16 year old boy from the 14th floor re jump
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)