ਪੰਜਾਬ ਸਰਕਾਰ ਵੱਲ ਆਵਾਜ਼ ਆਜ਼ਾਦੀ ਦਿਵਸ ਦੇ 75ਵੇਂ ਮਹਾਂ ਅੰਮਰਿਤ ੳ¹ਤਸਵਾਂ ਦੀ ਸੰਪੂਰਨਤਾ ਉਤੇ ਪੰਜਾਬ ਦੇ ਵਿਚ 75 ਤੇ ਵੱਧ ਆਮ ਆਦਮੀ ਕਲੀਨਿਕ ਖੋਲਹੇ ਗ। ਪੰਜਾਬ ਦਾ ਉਹ ਕਲੀਨਿਕ ਜਿਸ ਦਾ ੳ¹ਦਘਾਟਨ ਸਿਹਤ ਮੰਤਰੀ ਸ. ਚੇਤਨ ਸਿੰਘ ਜੋੜਾਮਾਜਰਾ ਵਿਧਾਇਕ ਹਲਕਾ ਸਮਾਣਾ ਅਤੇ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਅਤੇ ਹਲਕਾ ਗੜਸ਼ੰਕਰ ਦੇ ਵਿਧਾਇਕ ਸ. ਜੈ ਕਰਿਸ਼ਨ ਸਿੰਘ ਰੋੜੀ ਨੇ ਰੀਬਨ ਕਟ ਕੇ ਕੀਤਾ ਉਹ ਪਿੰਡ ਬਸਿਆਲਾ ਦਾ ਜਿਸ ਦੀ ਇਮਾਰਤ ਨੂੰ ਪਿੰਡ ਦੇ ਪਰਵਾਸੀ ਸ. ਬਹਾਦਰ ਸਿੰਘ ਹੋਰਾਂ ਨੇ ਆਪਣੇ ਬਜਰਗ ਦਾਦਾ ਸਰੀ ਰਾਮ ਚੰਦ, ਪਿਤਾ ਸਵ. ਕਰਤਾਰ ਸਿੰਘ ਅਤੇ ਮਾਤਾ ਸਵ. ਜੀਤ ਕੌਰ ਦੀ ਯਾਦ ਵਿਚ ਤਿਆਰ ਕਰਵਾਇਆ। ਕਿਸੇ ਆਧਨਿਕ ਹਸਪਤਾਲ ਵਰਗਾ ਲਗਦਾ ਇਹ ਆਮ ਆਦਮੀ ਕਲੀਨਿਕ ਸ਼ਾਇਦ ਦੂਜੇ ਸਾਰੇ ਕਲੀਨਿਕਾਂ ਤੋਂ ਵੱਖਰਾ ਹੋਵੇਗਾ ਕਿਉਕਿ ਇਸਦਾ ਕਲ ਖੇਤਰਫਲ 4000 ਵਰਗ ਫੱਟ ਅਤੇ ਚੇਤਰ ਖੇਤਰ 1800 ਵਰਗ ਫੱਟ ਦੇ ਕਰੀਬ । ਪੰਜਾਬ ਦੇ ਸਿਹਤ ਮੰਤਰੀ ਨੇ ਖਾਸ ਤੋਰ ਉਤੇ ਇਸਦਾ ਉਦਘਾਟਨ ਕਰਨ ਦੀ ਤਮੰਨਾ ਪਰਗਟ ਕੀਤੀ ਸੀ ਕਿਉਕਿ ਇਸ ਹਸਪਤਾਲ ਦਾ ਜ਼ਿਕਰ ਵਿਧਾਇਕ ਸ. ਜੈ ਕਰਿਸ਼ਨ ਸਿੰਘ ਰੋੜੀ ਜੀ ਨੇ ਪਹਿਲਾਂ ਹੀ ਵਿਧਾਨ ਸਭਾ ਦੇ ਵਿਚ ਕਰ ਦਿੱਤਾ ਸੀ। ਇਸ ਤੋਂ ਬਾਅਦ ਡਾ. ਰਣਜੀਤ ਸਿੰਘ ਨਿਰਦੇਸ਼ਕ ਮਖੀ ਹੈਲਥ ਸਰਵਿਸਜ, ਡਾ. ਅਮਰਜੀਤ ਸਿੰਘ ਸਿਵਲ ਸਰਜਨ ਹਸ਼ਿਆਰਪਰ , ਡਾ. ਪਵਨ ਕਮਾਰ ਸਹਾਇਕ ਸਿਵਲ ਸਰਜਨ, ਡਾ. ਸੰਗੀਤਾ ਅਜੇ ਸਟੇਟ ਨੇਡਲ ਆਫੀਸਰ ਆਮ ਆਦਮੀ ਕਲੀਨਿਕ, ਡਾ.ਗਰਮਨ ਸਿੰਘ, ਡਾ. ਰਘਵੀਰ ਸਿੰਘ ਸ. ਮ. ਓ. ਪੇਸੀ, ਸਰੀ ਮਹੰਮਦ ਆਸਿਫ ਜ਼ਿਲਹਾ ਪਰੋਗਰਾਮ ਮੈਨੇਜਰ ਨੈਸ਼ਨਲ ਹੈਲਥ ਮਿਸ਼ਨ, ਡਾ. ਪਵਨ ਕਮਾਰ ਅਤੇ ਹੋਰ ਬਹਤ ਸਾਰੇ ਆਫੀਸਰਜ਼ ਨੇ ਇਸ ਕਲੀਨਿਕ ਨੂੰ ਅਮਲੀ ਰੂਪ ਦੇਣ ਵਿਚ ਆਪਣਾ ਯੋਗਦਾਨ ਪਾਇਆ। ਸ਼ਾਮ 4 ਕ ਵਜੇ ਬਰਨਾਲਾ ਸ਼ਹਿਰ ਤੇ ਤਿਰੰਗਾ ੰਡਾ ਲਹਿਰਾ ਕੇ ਤੇ ਪਰਤੇ ਸ. ਚੇਤਨ ਸਿੰਘ ਜੋਰਾਮਾਜਰਾ ਅਤੇ ਅੰਮਰਿਤਸਰ ਸਾਹਿਬ ਤੋਂ ਤਿਰੰਗਾ ੰਡਾ ਲਹਿਰਾ ਕੇ ਪਰਤੇ ਸ. ਜੈ ਕਰਿਸ਼ਨ ਸਿੰਘ ਰੋੜੀ ਨੇ ਪਿੰਡ ਬਸਿਆਲਾ ਵਿਖੇ ਪੱਜ ਕੇ ਜੋੜੇ ਨਗਰ ਵਾਸੀਆਂ ਨੂੰ ਸੰਬੋਧਨ ਕੀਤਾ। ਇਸ ਤੋਂ ਪਹਿਲਾਂ ਸ. ਬਹਾਦਰ ਸਿੰਘ ਹੇਰਾ ਨੇ ਸਿਹਤ ਮੰਤਰੀ ਨੂੰ ਫੱਲਾਂ ਦਾ ਗਲਦਸਤਾ ਦੇ ਕੇ ਓਹਨਾ ਦਾ ਸਵਾਗਤ ਕੀਤਾ। ਮਾਸਟਰ ਗਰਚਰਨ ਸਿੰਘ ਹੇਰਾ ਜੈ ਕਰਿਸ਼ਨ ਸਿੰਘ ਰੇੜੀ ਹੇਰਾ ਨੂੰ ਫੱਲਾਂ ਦਾ ਗਲਦਸਤਾ ਭੇਟ ਕੀਤਾ। ਸਟੇਜ ਸੰਚਾਲਨ ਸ. ਹਰਜਿੰਦਰ ਸਿੰਘ ਬਸਿਆਲਾ ਨੇ ਕਰਦਿਆਂ ਸ. ਜੈ ਕਰਿਸ਼ਨ ਸਿੰਘ ਰੇੜੀ ਹੇਰਾ ਦਾ ਅਤੇ ਸਿਹਤ ਮੰਤਰੀ ਸ. ਚੇਤਨ ਸਿੰਘ ਜੋੜਾਮਾਜਰਾ ਦਾ ਸਵਾਗਤ ਕੀਤਾ। ਡਿਪਟੀ ਸਪੀਕਰ ਸ. ਜੈ ਕਰਿਸ਼ਨ ਨੇ ਮੰਤਰੀ ਸਾਹਿਬ ਦਾ ਧੰਨਵਾਦ ਕਰਦਿਆਂ ਜਿਥੇ ਆਜਾਦੀ ਦਿਵਸ ਦੀ ਵਧਾਈ ਦਿੱਤੀ ਉਥੇ ਪਿੰਡ ਬਸਿਆਲਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਭਾਵੇਂ ਇਸ ਪਿੰਡ ਨੇ ਵੋਟਾਂ ਵੇਲੇ ਕਿਸੀ ਕਾਰਨ ਬਾਈਕਾਟ ਕਰ ਦਿੱਤਾ ਸੀ, ਪਰ ਸਮਚਾ ਪਿੰਡ ਓਹਨਾ ਦੇ ਨਾਲ ਰਿਹਾ ਹੈ। ਓਹਨਾ ਇਲਾਕੇ ਲਈ ਮੈਡੀਕਲ ਕਾਲਜ ਦੀ ਮੰਗ ਕੀਤੀ ਅਤੇ ਸਿਵਲ ਹਸਪਤਾਲ ਗੜਸ਼ੰਕਰ ਦਾ ਹੇਰਾ ਸਧਾਰ ਕਰਨ ਲਈ ਬੇਨਤੀ ਕੀਤੀ। ਸਿਹਤ ਮੰਤਰੀ ਸ. ਚੇਤਨ ਸਿੰਘ ਜੋੜਾਮਾਜਰਾ ਨੇ ਆਪਣਾ ਭਾਸ਼ਣ ਆਜਾਦੀ ਦਿਵਸ ਦੀ ਵਧਾਈ ਦਿੰਦਿਆ ਸ਼ਰੂ ਕੀਤਾ। ਉਨਹਾਂ ਦੇ ਦਿਲੋਂ ਖਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਉਹ ਬਹਤ ਲੰਬਾ ਸਫ਼ਰ ਕਰਕੇ ਤੈਅ ਕਰਕੇ ਪਿੰਡ ਬਸਿਆਲਾ ਵਿਖੇ ਇਕ ਪਰਵਾਸੀ ਪਰਿਵਾਰ ਵਲੋਂ ਬਣਾ ਗ ਇਸ ਵਿਲੱਖਣ ਹਸਪਤਾਲ ਦਾ ਉਦਘਾਟਨ ਕਰਕੇ ਬਹਤ ਮਾਣ ਮਹਿਸੂਸ ਕਰ ਰਹੇ ਹਨ। ਉਨਹਾਂ ਨੇ ਕਿਹਾ ਕਿ ਹਲਕੇ ਦੇ ਵਿਚ ਸਿਹਤ ਸਹੂਲਤਾਂ ਦੇਣਾ ਸ. ਭਗਵੰਤ ਸਿੰਘ ਮਾਨ ਦਾ ਮਢਲਾ ਕਾਰਜ ਹੈ ਉਨਹਾਂ ਨੇ ਹਸਪਤਾਲ ਨੂੰ ਹੋਰ ਅਗੇ ਵਧਾ ਜਾਣ ਦੀ ਵੀ ਸਹਿਮਤੀ ਦਿਤੀ। ਸ. ਚੇਤਨ ਸਿੰਘ ਨੇ ਕਿਹਾ ਕਿ ਸਰਕਾਰ ਆਪਣੇ ਵਾਅਦਿਆਂ ਦੇ ਮਤਾਬਿਕ ਦਿਤੀਆਂ ਗਾਰੰਟੀਆਂ ਨੂੰ ਪੂਰਾ ਕਰ ਰਹੀ ਹੈ ਅਤੇ 100 ਦੇ ਕਰੀਬ ਆਮ ਆਦਮੀ ਕਲੀਨਿਕ ਸ਼ਰੂ ਕਰਕੇ ਪੰਜਾਬ ਵਾਸੀਆਂ ਨੂੰ ਸਹੂਲਤ ਦਾ ਆਗਾਜ਼ ਕੀਤਾ ਗਿਆ ਹੈ । ਡਾ. ਰਣਜੀਤ ਸਿੰਘ ਨਿਰਦੇਸ਼ਕਮਖੀ ਹੈ ਲਥ ਸਰਵਿਸਜ ਵਿਸ਼ੇਸ਼ ਤੋਰ ਤੇ ਚੰਡੀਗੜ· ਤੋਂ ਪਜੇ ਸਨ । ਦਸੂਹਾ ਹਲਕੇ ਤੋਂ ਵਿਧਾਇਕ ਕਰਮਜੀਤ ਸਿੰਘ ਘਮਾਣ , ਹਰਮਿੰਦਰ ਸਿੰਘ ਸੰਧੂ ਹਲਕਾ ਇੰਚਾਰਜ ਚੱਬੇਵਾਲ , ਸ. ਡੀ. ਮ. ਗੜਹਸ਼ੰਕਰ, ਸ. ਸ. ਪੀ. ਹਸ਼ਿਆਰਪਰ , ਡੀ. ਸ. ਪੀ. ਗੜਹਸ਼ੰਕਰ ਵੀ ਫੋਹਨਚੇ ਹੋ ਸਨ। ਹਸਪਤਾਲ ਦੀ ਉਸਾਰੀ ਵਾਸਤੇ ਸਹਿਯੋਗ ਕਰਨ ਲਈ ਅੰਜੂ ਬਾਲਾ ਅਤੇ ਕਲਦੀਪ ਕੌਰ ਨੂੰ ਸਿਹਤ ਮੰਤਰੀ ਨੇ ਸਨਮਾਨਿਤ ਕੀਤਾ। ਮੈਡੀਕਲ ਸਟਾਫ ਦੇ ਵਿਚ ਮੈਡੀਕਲ ਅਫਸਰ ਦੇ ਤੋਰ ਤੇ ਉਤਰੇ ਡਾ. ਨਰਿੰਦਰ ਕਮਾਰ ਜੇ ਸਾਬਕਾ ਸ. ਮ. ਓ. ਵੀ ਰਹੇ ਹਨ ਨੂੰ ਨਿਯਕਤ ਕੀਤਾ ਗਿਆ । ਜਦ ਕਿ ਫਾਰਮੇਸੀ ਦੇ ਵਿਚ ਪਰਦੀਪ ਕਮਾਰ ਫਾਰਮੇਸੀ ਅਫਸਰ ਚ. ਸ. ਸੀ. ਬਹਿਬਲ ਪਰ ਨੂੰ ਸੇਵਾ ਦਿਤੀ ਗਈ ਹੈ । ਸਰੀਮਤੀ ਪੂਜਾ ਗਗਨ ਅਤੇ ਕਿ ਮਲਟੀਪਰਪਜ਼ ਹੈਲਥ ਵਰਕਰ ਨੂੰ ਵੀ ਲਗਾਇਆ ਗਿਆ ਹੈ । ਬਸਿਆਲਾ ਨ. ਆਰ. ਆਈ. ਵੈਲਫੇਅਰ ਸਸਾਇਟੀ ਦੇ ਸਹਿਯੋਗ , ਨਗਰ ਪੰਚਾਇਤ ਦੀ ਹਲਾ ਸ਼ੇਰੀ, ਪਰਵਾਸੀਆਂ ਦੇ ਵਿਤੀ ਸਪਰਟ ਦੇ ਨਾਲ ਇਹ ਇਕ ਪਿਡ ਦੇ ਵਿਚ ਬਣਿਆ ਇਹ ਹਸਪਤਾਲ ਪਿੰਡ ਅਤੇ ਇਲਾਕੇ ਦੀਆਂ ਸਿਹਤ ਸਹੂਲਤਾਂ ਦੇ ਵਿਚ ਮੀਲ ਪੱਧਰ ਸਾਬਿਤ ਹੋਵੇਗਾ । ਪੰਜਾਬ ਹੈਲਥ ਸਿਸਟਮਜ਼ ਕਾਰਪਰੇਸ਼ਨ ਤ ਆ ਤਕਨੀਕੀ ਸਟਾਫ ਨੇ ਆਮ ਆਦਮੀ ਕਲੀਨਿਕ ਮਬਾਇਲ ਪਲੀਕੇਸ਼ਨ ਨੂੰ ਸੈੱਟਅੱਪ ਕੀਤਾ। ਸ਼ਰੂਵਤ ਦੇ ਵਿਚ ਤਿੰਨ ਮੈਡੀਓਲ ਸੈਟ ਕੀਤੇ ਗ ਹਨ। ਇਹ ਪਲੀਕੇਸ਼ਨ ਸਿਰਫ ਕਲੀਨਿਕ ਦੇ ਵਿਚ ਵਰਤੀ ਜਾ ਰਹੀ ਹੈ ।
health minister chetan singh and deputy speaker jai krishan singh rodi inaugurated village basyala clinic lakhwinder singh dhaliwal
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)