ਹੌਲ਼ਾ ਮਹੱਲਾ ਸਿੱਖਾਂ ਦੇ ਦਸਵੇਂ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵਲੋਂ ਅਨੰਦਪੁਰ ਸਾਹਿਬ ਕੇਸਗੜ੍ਹ ਸਾਹਿਬ ਵਿਖੇ ਹੋਲੀ ਤੋਂ ਅਗਲੇ ਦਿਨ ਮਨਾਇਆ ਜਾਂਦਾ ਹੈ।
ਹੌਲ਼ਾ ਮਹੱਲਾ ਦਾ ਮਹੱਤਵ -
ਹੌਲ਼ਾ - ਰੱਬ ਦੇ ਰੰਗ ਚ ਹੋਕੇ ਹਮਲਾ ਕਰਨਾ
ਮਹੱਲਾ - ਹਮਲਾ ਕਰਨ ਦੀ ਜਗਾਹ
ਸਿੱਖਾਂ ਦੇ ਦਸਵੇਂ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵਲੋਂ ਆਰੰਭ ਕੀਤਾ ਗਿਆ ਸੀ, ਇਸ ਵੇਲੇ ਗਤਕਾ ਦੀ ਸਿੱਖਿਆ, ਅਤੇ ਗਤਕਾ ਖੇਡੀਆਂ ਜਾਂਦਾ ਸੀ। ਅਨੰਦਪੁਰ ਸਾਹਿਬ ਵਿਖੇ ਸਿੱਖਾਂ ਨੂੰ ਇਕੱਠਾ ਕਰਕੇ ਗੁਰਬਾਣੀ ਪਾਠ, ਕੀਰਤਨ ਦੇ ਨਾਲ ਸ਼ਸਤਰ ਦੀ ਵਿਦਿਆ ਸਿਖਾਂਦੇ ਸਨ।, ਗੁਰੂ ਦੇ ਸਿੰਘ, ਨੀਲੇ ਦਸਤਾਰ ਵਾਲੇ ਗੁਰੂ ਦੀ ਫੋਜ , ਪੈਦਲ, ਘੋੜੇ ਤੇ ਸਵਾਰ ਹੋਕੇ ਹੱਥਾਂ ਚ ਹਥਿਆਰ ਫੜ ਕੇ ਸਿੰਘਾਂ ਨੂੰ ਦੋ ਗੁੱਟਾ ਚ ਵੰਡਿਆ ਜਾਂਦਾ ਸੀ। ਇਕ ਨੂੰ ਸਫੇਦ ਬਾਣੇ ਪਾਕੇ ਅਤੇ ਦੂਜੇ ਗੁੱਟ ਨੂੰ ਕੇਸਰੀ ਰੰਗ ਦੇ ਬਾਣੇ ਪਾਕੇ ਆਪਸ ਚ ਉਨ੍ਹਾਂ ਦੀ ਜੰਗ ਕਰਵਾਈ ਜਾਂਦੀ ਸੀ। ਜਿਹੜਾ ਵੀ ਇਸ ਜੰਗ ਚ ਜਿੱਤ ਕਰਦਾ ਸੀ ਓਹਨਾ ਨੂੰ ਦਰਬਾਰ ਚ ਸਮਾਨਿਤ ਕੀਤਾ ਜਾਂਦਾ ਸੀ। ਇਹ ਹਰ ਇਕ ਨੂੰ ਅਭਿਆਸ ਵਜੋਂ ਦਾਤ ਬਗ਼ਸ਼ੀ। ਇਸ ਦਾ ਇਹ ਵੀ ਮਤਲਬ ਹੈ ਕਿ ਇਹ ਸਿੰਘ ਹਥਿਆਰ ਜ਼ੁਲਮ ਕਰਨ ਵਾਸਤੇ ਨਹੀਂ ਜ਼ੁਲਮ ਦੇ ਖਿਲਾਫ ਲੜਨ ਵਾਸਤੇ ਮੂਹਰੇ ਹੁੰਦੇ ਹਨ। ਅਨੰਦਪੁਰ ਸਾਹਿਬ ਵਿਖੇ ਲੱਖਾਂ ਹੀ ਗਿਣਤੀ ਚ ਨੌਜਵਾਨਾਂ ਦਾ ਇਕੱਠ ਦੇਖਣ ਨੂੰ ਮਿਲਿਆ ਜਿਥੇ ਨੌਜਵਾਨ ਆਪਣੇ ਮੋਟਰਸਾਈਕਲ, ਕਾਰਾਂ, ਟ੍ਰੈਕਟਰ ਚ ਅਨਪੁਰ ਸਾਹਿਬ ਵਿਖੇ ਹਾਜ਼ਰੀ ਲਵਾਣ ਅਤੇ ਹੌਲ਼ਾ ਮਹੱਲਾ ਵੇਖਣ ਆਇਆ ਹਨ।
History Of Hawla Mohalla Among Panjabis And Sikhs
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)