ਪੰਜਾਬ ਦੇ ਸਰਹਦੀ ਸ਼ਹਿਰ ਕਲਾਨੌਰ ਚ ਜਬਰੀ ਧਰਮ ਪਰਿਵਰਤਨ ਕਰਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਰਾਜਾਸਾਂਸੀ ਨੇੜੇ ਪਿੰਡ ਅਦੋਵਾਲੀ ਦਾ ਗਰਸਿੱਖ ਪਰਿਵਾਰ ਕਲਾਨੌਰ ਵਿਖੇ ਪੋਲਟਰੀ ਫਾਰਮ ਤੇ ਕਮ ਕਰਦਾ ਹੈ ਜਿਸ ਉਪਰ ਪਾਸਟਰ ਜਗਤਾਰ ਤੇ ਬਲਕਾਰ ਮਸੀਹ ਧਰਮ ਪਰਿਵਰਤਨ ਕਰਨ ਲਈ ਦਬਾਅ ਪਾ ਰਹੇ ਸਨ। ਕੱਲਹ ਕ ਸਿੱਖ ਜਥੇਬੰਦੀਆਂ ਨੇ ਪਰਿਵਾਰ ਦੇ ਸੰਪਰਕ ਕਰਨ ਤੇ ਪਰੇਸ਼ਾਨ ਕਰਨ ਵਾਲੇ ਦੋਹਾਂ ਪਸਟਰਾਂ ਨੂੰ ਕਾਬੂ ਕਰਕੇ ਪਲਸ ਹਵਾਲੇ ਕੀਤਾ। ਪਲਸ ਨੇ ਧਾਰਾ 295A ਤਹਿਤ ਮਾਮਲਾ ਦਰਜ ਕਰ ਲਿਆ ਹੈ।
two pastors who came for forced conversion were arrested at kalnaur
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)