ਗਰਪਰੀਤ ਸਿੰਘ ਭੱਲਰ IPS ਡੀ.ਆਈ.ਜੀ ਰੂਪਨਗਰ ਰੋਜ ਰੂਪਨਗਰ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਰੇਜ ਂਟੀ-ਨਾਰਕੋਟਿਕਸ ਕਮ ਸਪੈਸ਼ਲ ਅਪਰੇਸ਼ਨ ਸੈਲ ਕੈਂਪ ਟ ਮੋਹਾਲੀ ਦੀ ਟੀਮ ਵੱਲੋ ਦੋਸ਼ੀਆਂ ਨੂੰ ਗਰਿਫਤਾਰ ਕਰਕੇ ਉਨਹਾਂ ਦੇ ਟਰੱਕ ਟਰਾਲਾ ਨੰਬਰ ਪੀ.ਬੀ-13 ਕਸ-9079 ਵਿੱਚ 2 ਕਿਲੋਗਰਾਮ ਅਫੀਮ ਬਰਾਮਦ ਕਰਵਾਉਣ ਵਿਚ ਸਫਲਤਾ ਹਾਸਲ ਕੀਤੀ ਹੈ। ਮਿਤੀ 22-09-2022 ਨੂੰ ਰੇਜ ਂਟੀ-ਨਾਰਕੋਟਿਕਸ ਕਮ ਸ਼ਪੈਸ਼ਲ ਉਪਰੇਸ਼ਨ ਸੈਲ ਕੈਂਪ ਟ ਮੋਹਾਲੀ ਦੀ ਟੀਮ ਇੰਚਾਰਜ ਸ.ਆਈ ਹਰਮਿੰਦਰ ਸਿੰਘ ਦੀ ਨਿਗਰਾਨੀ ਹੇਠ ਨੇੜੇ ਕੋਟੀਨੈਟਲ ਕਾਲਜ ਜੀ.ਟੀ. ਰੋਡ ਸਰਹਿੰਦ ਮੌਜੂਦ ਸੀ। ਜਿਥੇ ਸ:ਥ: ਦਵਿੰਦਰ ਕਮਾਰ ਵਲੋਂ ਨਾਕਾਬੰਦੀ ਕਰਕੇ ਨਸ਼ਿਆ ਦੀ ਰੋਕਥਾਮ ਲਈ ਗੱਡੀ ਦੀ ਚੈਕਿੰਗ ਕੀਤੀ ਜਾ ਰਹੀ ਸੀ, ਕਿ ਇਕ ਟਰੱਕ ਟਰਾਲਾ ਨੰਬਰ ਪੀ.ਬੀ-13 ਕਸ 9079 ਰਾਜਪਰਾ ਤੋਂ ਸਰਹਿੰਦ ਸਾਈਡ ਨੂੰ ਆਇਆ ਜੋ ਪਲਿਸ ਪਾਰਟੀ ਨੂੰ ਦੇਖ ਕੇ ਪਿਛੇ ਹੀ ਰੱਕ ਗਿਆ। ਜਿਸਤੇ ਪਲਿਸ ਪਾਰਟੀ ਵਲੋਂ ਟੱਰਕ ਟਰਾਲਾ ਨੰਬਰ ਪੀ.ਬੀ-13 ਕਸ-9079 ਦੀ ਤਲਾਸ਼ੀ ਕਰਨ ਤੇ ਕੈਬਿਨ ਵਿਚੋਂ 2 ਕਿਲੋਗਰਾਮ ਅਫੀਮ ਬਰਾਮਦ ਹੋਈ ਦੋਸੀਆ ਨੇ ਦਸਿਆ ਕਿ ਉਹ ਾਰਖੰਡ ਤੋਂ ਸਸਤੇ ਭਾਅ ਅਫੀਮ ਲਿਆ ਕੇ ਲਧਿਆਣਾ ਸ਼ਹਿਰ ਅਤੇ ਲਧਿਆਣਾ ਸ਼ਹਿਰ ਦੇ ਪਿੰਡਾ ਵਿੱਚ ਮਹਿੰਗੇ ਭਾਅ ਸਪਲਾਈ ਕਰਦੇ ਹਨ । ਜਿਸਤੇ ਉਕਤ ਦੋਸ਼ੀਆਂ ਵਿਰੱਧ ਮਕੱਦਮਾ ਨੰਬਰ 153 ਮਿਤੀ 22-09-2022 ਅ- ਧ 18- 61- 85 NDPS Act ਥਾਣਾ ਸਰਹਿੰਦ ਦਰਜ ਰਜਿਸਟਰ ਕਰਵਾਇਆ ਗਿਆ। ਨਾਮ ਪਤਾ ਦੋਸ਼ੀਆਂ :- 1. ਗਰਮੇਲ ਸਿੰਘ ਪੱਤਰ ਹਸ਼ਿਆਰ ਸਿੰਘ ਵਾਸੀ ਜੰਡਾਲੀ ਰੋਡ ਨੇੜੇ ਕਾਲੀ ਮਾਤਾ ਮੰਦਰ ਅਹਿਮਦਗੜਹ ਥਾਣਾ ਸਿਟੀ ਅਹਿਮਦਗੜਹ ਜਿਲਹਾ ਮਲੇਰਕੋਟਲਾ (ਡਰਾਈਵਰ) 2 ਸੰਜੀਵ ਕਮਾਰ ਪੱਤਰ ਜੋਗਿੰਦਰ ਕਮਾਰ ਵਾਸੀ ਨੇੜੇ ਬਾਲਕ ਨਾਥ ਮੰਦਰ, ਭਗਤ ਸਿੰਘ ਨਗਰ ਲਧਿਆਣਾ ਬਾਣਾ ਦਗਰੀ ਜਿਲਹਾ ਲਧਿਆਣਾ (ਕੰਡਕਟਰ) ਦੌਰਾਨ ਪੱਛਗਿਛ ਦੋਸ਼ੀਆਂ ਤੋ ਖਲਾਸਾ ਹੋਇਆ ਕਿ ਦੋਸ਼ੀ ਉਕਤ ਟਰੱਕ ਵਿਚ ਕਰੀਬ ਇਕ ਮਹੀਨਾ ਪਹਿਲਾ ਗੱਡੀ ਲੋਡ ਕਰਕੇ ਕਲਰਤੇ ਗ ਸੀ ਜਿਹਨਾਂ ਨੇ ਵਾਪਸੀ ਤੇ ਾਰਖੰਡ ਦੇ ਚਪਾਚਨ ਸ਼ਹਿਰ ਪਾਸੋ ਅਫੀਮ ਖਰੀਦ ਕੀਤੀ ਸੀ ਜੋ ਇਨਹਾਂ ਵੱਲੋਂ ਇਹ ਖੇਪ ਲਧਿਆਣਾ ਸ਼ਹਿਰ - ਪਿੰਡਾਂ ਵਿਚ ਸਪਲਾਈ ਕਰਨੀ ਸੀ। ਦੋਸ਼ੀਆਨ ਨੇ ਪੱਛਗਿਛ ਤੇ ਮੰਨਿਆ ਕਿ ਉਹ ਪਿਛਲੇ ਕਈ ਮਹੀਨੀਆ ਤੋ ਾਰਖੰਡ ਵਾਲੇ ਰੂਟ ਤੇ ਹੀ ਚਲਦੇ ਹਨ ਅਤੇ ਵਾਪਸੀ ਤੇ ਅਫੀਮ ਲੈ ਕੇ ਆਉਂਦੇ ਹਨ। ਦੋਸ਼ੀਆਨ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ ਪਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ।
rupnagar police arrested two with 2 kg of opium under special operation
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)