ਬੱਸ ਰਾਹੀਂ ਪਟਿਆਲਾ ਪਹੰਚੀ ਅਫੀਮ ਦੀ ਵੱਡੀ ਖੇਪ, ਪਲਿਸ ਨੇ ਰਾਜਸਥਾਨੀ ਨੂੰ ਕੀਤਾ ਗਿਰਫ਼ਤਾਰ

27/11/2022 | The public times | punjab

ਪਟਿਆਲਾ ਪਲਿਸ ਨੇ ਇੱਕ ਵਿਅਕਤੀ ਨੂੰ ਛੇ ਕਿੱਲੋ ਅਫੀਮ ਸਮੇਤ ਕਾਬੂ ਕੀਤਾ ਹੈ। ਇਹ ਵਿਅਕਤੀ ਰਾਜਸਥਾਨ ਦਾ ਵਸਨੀਕ ਹੈ। ਹਾਸਲ ਜਾਣਕਾਰੀ ਮਤਾਬਕ ਥਾਣਾ ਜਲਕਾਂ ਦੇ ਸਚਓ ਇੰਸਪੈਕਟਰ ਕਲਵਿੰਦਰ ਸਿੰਘ ਦੀ ਅਗਵਾਈ ਹੇਠ ਪਲਿਸ ਚੌਕੀ ਰੌਹੜ ਜਗੀਰ ਦੇ ਇੰਚਾਰਜ ਜੀਤ ਸਿੰਘ ਤੇ ਟੀਮ ਨੇ ਇਕ ਵਿਅਕਤੀ ਨੂੰ ਛੇ ਕਿੱਲੋ ਅਫੀਮ ਸਮੇਤ ਕਾਬੂ ਕੀਤਾ ਹੈ। ਜਾਣਕਾਰੀ ਅਨਸਾਰ ਇਸ ਮਲਜ਼ਾਮ ਪਾਸੋਂ ਹੋਰ ਵੀ ਜਾਣਕਾਰੀ ਮਿਲਣ ਦੀ ਉਮੀਦ ਕੀਤੀ ਜਾ ਰਹੀ ਹੈ, ਪਲਿਸ ਵੀ ਆਪਣੀ ਕਾਰਵਾਈ ਕਰ ਰਹੀ ਹੈ। ਇਸ ਸਬੰਧੀ ਪਟਿਆਲਾ ਦੇ ਡੀਸਪੀ ਰੂਰਲ ਗਰਦੇਵ ਸਿੰਘ ਧਾਲ਼ੀਵਾਲ਼ ਨੇ ਪਰੈੱਸ ਕਾਨਫਰੰਸ ਦੌਰਾਨ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਲਿਸ ਦੇ ਹੱਥੇ ਚੜਹੇ ਇਸ ਮਲ਼ਜਮ ਦੀ ਪਛਾਣ ਹਰੀਸ਼ ਪੱਤਰ ਭਭੂਤਾ ਰਾਮ ਵਾਸੀ ਪਿੰਡ ਨਿੰਬਲਕੋਟ ਜ਼ਿਲਹਾ ਬਾਡਮਮੋਰ ਰਾਜਸਥਾਨ ਵਜੋਂ ਹੋਈ ਹੈ। ਮਲਜ਼ਮ ਦੇ ਖ਼ਿਲਾਫ਼ ਥਾਣਾ ਜਲਕਾਂ ਵਿੱਚ 18,61, 85 ਨਡੀਪੀਸ ਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। ਉਸ ਨੂੰ ਅਗਲੇਰੀ ਪੱਛਗਿੱਛ ਲਈ ਪਟਿਆਲਾ ਸਥਿਤ ਅਦਾਲਤ ਵਿੱਚ ਪੇਸ਼ ਕਰਕੇ ਪਲਿਸ ਰਿਮਾਂਡ ਲਿਆ ਜਾ ਰਿਹਾ ਸੀ। ਡੀੱਸਪੀ ਨੇ ਦੱਸਿਆ ਕਿ ਪਲਿਸ ਪਾਰਟੀ ਜਦੋਂ ਹਰਿਆਣਾ ਤੋਂ ਪੰਜਾਬ ਵਿੱਚ ਆਉਣ ਵਾਲੇ ਵਾਹਨਾਂ ਦੀ ਚੈਕਿੰਗ ਕਰ ਰਹੀ ਸੀ, ਤਾਂ ਇੱਕ ਬੱਸ ਦੀ ਜਾਂਚ ਦੌਰਾਨ ਪਲਿਸ ਨੂੰ ਵੇਖ ਕੇ ਬੱਸ ਵਿੱਚੋਂ ਉਤਰਿਆ ਇੱਕ ਵਿਅਕਤੀ ਭੱਜਣ ਲੱਗਿਆ।

a large consignment of opium reached patiala by bus the police arrested a rajasthani


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App