ਗਾਇਕ ਸਿੱਧੂ ਮੂਸੇਵਾਲਾ ਅੱਜ ਕਾਂਗਰਸ ਪਾਰਟੀ ਵਿਚ ਸ਼ਾਮਲ ਹੋ ਗ ਹਨ ਤੇ ਕਾਂਗਰਸ ਨੇਤਾ ਸਨੀਲ ਜਾਖੜ ਨੇ ਇਸ ਨੂੰ ਲੈ ਕੇ ਆਪਣੀ ਹੀ ਪਾਰਟੀ ‘ਤੇ ਵੱਡਾ ਹਮਲਾ ਬੋਲਿਆ ਹੈ। ਟਵੀਟ ਕਰਦਿਆਂ ਸਨੀਲ ਜਾਖੜ ਨੇ ਕਿਹਾ ਕਿ ਗੈਂਗਸਟਰ ਵਰਕਰਾਂ ਵਿਚ ਬਦਲ ਜਾਂਦੇ ਹਨ, ਫਿਰ ਸਿਆਸਤਦਾਨਾਂ ਨੂੰ ਪੋਲ ਪਾਰਟੀਆਂ ਦਆਰਾ ਖੱਲਹੇਆਮ ਪੇਸ਼ ਕੀਤਾ ਜਾਂਦਾ ਹੈ। ਪਰ ਪੰਜਾਬ ਆਪਣੀ ਮਿਹਨਤ ਦੀ ਕਮਾਈ ਨੂੰ ਵੋਟਾਂ ਲਈ ਵੇਚਣ ਦੀਆਂ ਅਜਿਹੀਆਂ ਕੋਸ਼ਿਸ਼ਾਂ ਨੂੰ ਬਰਦਾਸ਼ਤ ਨਹੀਂ ਕਰਦਾ ਹੈ। ‘ਆਪ ਨੇ 2017 ਵਿਚ ਇਸ ਨੂੰ ਮਸ਼ਕਲ ਤਰੀਕੇ ਨਾਲ ਸਿੱਖਿਆ। ਕਲ ਦੇ ਕਥਨ ਤੋਂ ਪਤਾ ਚੱਲਦਾ ਹੈ ਕਿ ਕ ਲੋਕਾਂ ਨੇ ਹਣ ਤੱਕ ਸਬਕ ਨਹੀਂ ਸਿੱਖਿਆ ਹੈ। ਅੱਜ ਸੀ. ੱਮ. ਚਰਨਜੀਤ ਸਿੰਘ ਚੰਨੀ ਤੇ ਕਾਂਗਰਸ ਪਰਧਾਨ ਨਵਜੋਤ ਸਿੰਘ ਸਿੱਧੂ ਦੀ ਮੌਜੂਦਗੀ ਵਿਚ ਸਿੱਧੂ ਮੂਸੇਵਾਲਾ ਨੇ ਕਾਂਗਰਸ ਪਾਰਟੀ ਜਆਇਨ ਕਰ ਲਈ ਹੈ। ਇਸ ਮੌਕੇ ਮੂਸੇਵਾਲਾ ਨੇ ਕਿਹਾ ਕਿ 4 ਸਾਲ ਬਾਅਦ ਮੈਂ ਆਪਣੀ ਜ਼ਿੰਦਗੀ ਵਿਚ ਕੋਈ ਵੱਡਾ ਕਦਮ ਚੱਕਣ ਜਾ ਰਿਹਾ ਹਾਂ। ਉਨਹਾਂ ਕਿਹਾ ਕਿ ਪੰਜਾਬ ਤਰੱਕੀ ਕਰ ਰਿਹਾ ਹੈ ਪਰ ਮਾਨਸਾ ਅਜੇ ਵੀ ਪੱਛੜਿਆ ਹੋਇਆ ਹੈ। ਸਿਆਸਤ ‘ਚ ਆਉਣ ਦਾ ਮੇਰਾ ਮਕਸਦ ਕ ਖਾਸ ਨਹੀਂ ਸਗੋਂ ਮੇਰੇ ਨਾਲ ਜੋ ਲੋਕ ਜੜੇ ਹਨ, ਉਨਹਾਂ ਦੀ ਮਦਦ ਕਰਨਾ ਹੈ।
jakhar launches major attack on sidhu musewalas entry into congress
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)