ਪਰਤਾਪ ਬਾਜਵਾ ਨੇ ਕੀਤਾ ਚੋਣਾਂ ਨੂੰ ਲੈਕੇ ਵੱਡਾ ਦਾਅਵਾ

06/12/2021 | The public times | punjab

ਗਰਦਾਸਪਰ: ਰਾਜ ਸਭਾ ਮੈਂਬਰ ਪਰਤਾਪ ਸਿੰਘ ਬਾਜਵਾ ਨੇ ਅੱਜ ਵੱਡਾ ਦਾਅਵਾ ਕੀਤਾ ਹੈ। ਉਨਹਾਂ ਕਿਹਾ ਹੈ ਕਿ ਹਲਕਾ ਕਾਦੀਆਂ ਤੋਂ ਵਿਧਾਨ ਸਭਾ 2022 ਦੀ ਚੋਣ ਮੈਂ ਹੀ ਲੜਾਂਗਾ। ਉਨਹਾਂ ਕਿਹਾ ਕਿ ਫਤਹਿ ਜੰਗ ਬਾਜਵਾ ਬਾਰੇ ਹਣ ਪਰਮਾਤਮਾ ਹੀ ਜਾਣੇ। ਪਰਤਾਪ ਬਾਜਵਾ ਨੇ ਹਲਕਾ ਕਾਦੀਆ ਤੋਂ ਹੀ ਚੋਣ ਲੜਨ ਦਾ ਦਾਅਵਾ ਕਰਕੇ ਸੰਕੇਤ ਦਿੱਤਾ ਹੈ ਕਿ ਹਾਈ ਕਮਾਂਡ ਵੱਲੋਂ ਉਨਹਾਂ ਨੂੰ ਗਰੀਨ ਸਿਗਨਲ ਮਿਲ ਗਿਆ ਹੈ। ਪਰਤਾਪ ਬਾਜਵਾ ਅੱਜ ਹਲਕਾ ਕਾਦੀਆਂ ਦੇ ਕਸਬਾ ਭੈਣੀ ਮੀਆਂ ਖ਼ਾਨ ਵਿੱਚ ਹਲਕੇ ਦੇ ਵਰਕਰਾਂ ਨਾਲ ਮੀਟਿੰਗ ਕਰਨ ਪਹੰਚੇ ਹੋ ਸੀ। ਇਸ ਮੌਕੇ ਉਨਹਾਂ ਨੇ ਕਿਹਾ ਕਿ ਹਾਈ ਕਮਾਂਡ ਵੱਲੋਂ ਹਰੀ ੰਡੀ ਮਿਲ ਚੱਕੀ ਹੈ ਤੇ ਹਣ ਮੈਂ ਆਪਣੇ ਜੱਦੀ ਹਲਕੇ ਕਾਦੀਆਂ ਤੋਂ ਪੰਜਾਬ ਦੇ ਲੋਕਾਂ ਦੀ ਸੇਵਾ ਕਰਾਂਗਾ। ਇਸ ਦੇ ਨਾਲ ਹੀ ਪਰਤਾਪ ਬਾਜਵਾ ਨੇ ਕੈਪਟਨ ਅਮਰਿੰਦਰ ਸਿੰਘ ਤੇ ਭਾਜਪਾ ਗਠਜੋੜ ਨੂੰ ਲੈ ਕੇ ਨਿਸ਼ਾਨਾ ਸਾਧਦੇ ਹੋ ਕਿਹਾ ਕਿ ਕੈਪਟਨ ਕਾਂਗਰਸ ਵਿੱਚ ਘੋੜੇ ਤੇ ਸਵਾਰ ਸਨ ਪਰ ਹਣ ਦੂਸਰਾ ਕੌਣ ਉਨਹਾਂ ਨੂੰ ਘੋੜੇ ਤੇ ਸਵਾਰ ਹੋਣ ਦੇਵੇਗੇ। ਇਸ ਦੇ ਨਾਲ ਹੀ ਪਰਤਾਪ ਬਾਜਵਾ ਨੇ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਦੇ ਮਕਾਬਲਾ ਕੋਈ ਨਹੀਂ ਹੈ ਕਿਉਂਕਿ ਸਾਡਾ ਮਕਾਬਲਾ ਆਪਣੇ ਆਪ ਨਾਲ ਹੀ ਹੈ। ਉਨਹਾਂ ਨੇ ਖੇਤੀ ਕਾਨੂੰਨਾਂ ਨੂੰ ਲੈ ਕੇ ਸ਼ਰੋਮਣੀ ਅਕਾਲੀ ਦਲ ਤੇ ਵੀ ਤਿੱਖੇ ਵਾਰ ਕੀਤੇ। ਬਾਜਵਾ ਦਾ ਕਹਿਣਾ ਸੀ ਕਿ ਕਾਂਗਰਸ ਸਰਕਾਰ ਨੇ ਪੰਜਾਬ ਦੀ ਜਨਤਾ ਦੇ ਸਾਰੇ ਮੱਖ ਕੰਮ ਕਰਵਾ ਹਨ। ਬਾਕੀ ਕ ਰਹਿ ਵੀ ਜਾਂਦੇ ਹਨ, ਉਹ ਵੀ ਕਰਵਾ ਦਿੱਤੇ ਜਾਣਗੇ। ਪਰਤਾਪ ਬਾਜਵਾ ਨੇ ਕਿਹਾ ਕਿ ਪਰਮਾਤਮਾ ਦੀ ਕਿਰਪਾ ਨਾਲ ਵਿਧਾਨ ਸਭਾ, ਲੋਕ ਸਭਾ ਤੇ ਰਾਜ ਸਭਾ ਤੋਂ ਸੇਵਾ ਦਾ ਮੌਕਾ ਮਿਲ ਚੱਕਿਆ ਹੈ। ਆਪਣੇ ਦਿੱਲੀ ਦੇ ਤਜਰਬੇ ਨਾਲ ਪੰਜਾਬ ਵਿੱਚ ਉੱਤਰ ਕੇ ਪੰਜਾਬ ਤੇ ਹਲਕਾ ਕਾਦੀਆਂ ਦੇ ਲੋਕਾਂ ਦੀ ਸੇਵਾ ਕਰਾਂਗਾ।

pratap bajwa made big claim regarding the party


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App