ਦੇਸ਼ ਦੇ ਸਰਕਾਰੀ ਬੈਂਕ ਕਰਮਚਾਰੀ 16 ਅਤੇ 17 ਦਸੰਬਰ ਨੂੰ ਹੜਤਾਲ ਤੇ ਜਾਣਗੇ, ਜਿਸ ਕਾਰਨ ਇਨਹਾਂ ਦੋ ਦਿਨਾਂ ਚ ਬੈਂਕਾਂ ਚ ਕੰਮਕਾਜ ਨਹੀਂ ਹੋਵੇਗਾ। ਇਸ ਦੀ ਜਾਣਕਾਰੀ ਯੂਨਾਈਟਿਡ ਫੋਰਮ ਆਫ ਬੈਂਕ ਯੂਨੀਅਨਜ਼ (UFBU) ਨੇ ਦਿੱਤੀ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ 1 ਫਰਵਰੀ 2021 ਨੂੰ ਪੇਸ਼ ਕੀਤੇ ਬਜਟ ਵਿੱਚ ਬੈਂਕਾਂ ਦੇ ਨਿੱਜੀਕਰਨ ਦਾ ਲਾਨ ਕੀਤਾ ਸੀ ਅਤੇ ਹਣ ਸਰਕਾਰ ਨੇ ਇਸਦੀ ਤੇਜ਼ੀ ਨਾਲ ਤਿਆਰੀ ਸ਼ਰੂ ਕਰ ਦਿੱਤੀ ਹੈ। ਇਸ ਤੋਂ ਇਲਾਵਾ ਦੱਸਿਆ ਜਾ ਰਿਹਾ ਹੈ ਕਿ ਸਰਕਾਰ ਇਸ ਸੰਸਦ ਦੇ ਸਰਦ ਰੱਤ ਸੈਸ਼ਨ ਚ ਬੈਂਕਿੰਗ ਕਾਨੂੰਨ ਸੋਧ ਬਿੱਲ ਲਿਆਉਣ ਦੀ ਵੀ ਤਿਆਰੀ ਕਰ ਰਹੀ ਹੈ। ਯੂਨਾਈਟਿਡ ਫੋਰਮ ਆਫ ਬੈਂਕ ਯੂਨੀਅਨਜ਼ (UFBU) ਨੇ ਸਰਕਾਰ ਦੀਆਂ ਨਿੱਜੀਕਰਨ ਦੀਆਂ ਚੱਲ ਰਹੀਆਂ ਤਿਆਰੀਆਂ ਦੇ ਵਿਰੋਧ ਚ ਹੜਤਾਲ ਦਾ ਲਾਨ ਕੀਤਾ ਹੈ। UFBU ਦੇ ਅਧੀਨ ਬੈਂਕਾਂ ਦੀਆਂ 9 ਯੂਨੀਅਨਾਂ ਹਨ। ਸਰਕਾਰ ਨੇ ਬੈਂਕਿੰਗ ਕਟ ਬਿੱਲ, 2021 ਨੂੰ ਸੰਸਦ ਦੇ ਮੌਜੂਦਾ ਸੈਸ਼ਨ ਦੌਰਾਨ ਪੇਸ਼ ਕਰਨ ਅਤੇ ਪਾਸ ਕਰਨ ਲਈ ਸੂਚੀਬੱਧ ਕੀਤਾ ਹੈ। ਆਲ ਇੰਡੀਆ ਬੈਂਕ ਇੰਪਲਾਈਜ਼ ਸੋਸੀਸ਼ਨ (ਆਈਬੀਈ) ਦੇ ਜਨਰਲ ਸਕੱਤਰ ਸੀਚ ਵੈਂਕਟਚਲਮ ਨੇ ਇੱਕ ਬਿਆਨ ਵਿੱਚ ਕਿਹਾ, ਇਸ ਦੇ ਮੱਦੇਨਜ਼ਰ ਯੂਫਬੀਯੂ ਨੇ ਨਿੱਜੀਕਰਨ ਦੇ ਕਦਮ ਦਾ ਵਿਰੋਧ ਕਰਨ ਦਾ ਫੈਸਲਾ ਕੀਤਾ ਹੈ। ਦਸੰਬਰ ਮਹੀਨੇ ਦੇ ਕਿਹੜੇ-ਕਿਹੜੇ ਦਿਨ ਬੈਂਕਾਂ ਚ ਕੰਮਕਾਜ ਨਹੀਂ ਹੋਵੇਗਾ। 11 ਦਸੰਬਰ - ਸ਼ਨੀਵਾਰ (ਮਹੀਨੇ ਦਾ ਦੂਜਾ ਸ਼ਨੀਵਾਰ) 12 ਦਸੰਬਰ - ਤਵਾਰ (ਹਫਤਾਵਾਰੀ ਛੱਟੀ) 18 ਦਸੰਬਰ - ਯੂ ਸੋ ਸੋ ਥਾਮ ਦੀ ਮੌਤ ਦੀ ਵਰਹੇਗੰਢ (ਸ਼ਿਲਾਂਗ ਵਿੱਚ ਬੈਂਕ ਬੰਦ) 19 ਦਸੰਬਰ - ਤਵਾਰ (ਹਫਤਾਵਾਰੀ ਛੱਟੀ) 24 ਦਸੰਬਰ – ਕਰਿਸਮਿਸ ਫੈਸਟੀਵਲ (ਜ਼ੌਲ ਵਿੱਚ ਬੈਂਕ ਬੰਦ) 25 ਦਸੰਬਰ – ਕਰਿਸਮਿਸ (ਬੈਂਗਲਰੂ ਅਤੇ ਭਵਨੇਸ਼ਵਰ ਨੂੰ ਛੱਡ ਕੇ ਸਾਰੀਆਂ ਥਾਵਾਂ ਤੇ ਬੈਂਕ ਬੰਦ) ਸ਼ਨੀਵਾਰ, (ਮਹੀਨੇ ਦਾ ਚੌਥਾ ਸ਼ਨੀਵਾਰ) 26 ਦਸੰਬਰ - ਤਵਾਰ (ਹਫਤਾਵਾਰੀ ਛੱਟੀ) 27 ਦਸੰਬਰ – ਕਰਿਸਮਸ ਦਾ ਜਸ਼ਨ (ਜ਼ੌਲ ਵਿੱਚ ਬੈਂਕ ਬੰਦ) 30 ਦਸੰਬਰ – ਯੂ ਕੀਆਂਗ ਨੰਗਬਾਹ (ਸ਼ਿਲਾਂਗ ਵਿੱਚ ਬੈਂਕ ਬੰਦ) 31 ਦਸੰਬਰ - ਨਵੇਂ ਸਾਲ ਦੀ ਸ਼ਾਮ (ਆਈਜ਼ੌਲ ਵਿੱਚ ਬੈਂਕ ਬੰਦ)
banks strike for two consecutive days in december
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)