ਜਲੰਧਰ ਦੇ ਕੁੱਲੜ ਪੀਜ਼ਾ ਵਾਲਿਆਂ ਦੀ ਵੀਡੀਓ ਵਾਇਰਲ ? ਪੁਲਿਸ ਨੇ ਕੀਤਾ ਕੇਸ ਦਰਜ, ਲੜਕੀ ਗ੍ਰਿਫਤਾਰ

20/09/2023 | Amarpreet Singh Makkar | Panjab

ਜਲੰਧਰ (ਅਮਰਪ੍ਰੀਤ ਸਿੰਘ ਮੱਕੜ ) ਬੁੱਧਵਾਰ ਨੂੰ ਸੋਸ਼ਲ ਮੀਡਿਆ ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ I ਅਸ਼ਲੀਲ ਵੀਡੀਓ ਵਿੱਚ ਮੁੰਡਾ ਕੁੜੀ ਜਲੰਧਰ ਦੇ ਮਸ਼ਹੂਰ ਕੁੱਲੜ ਪੀਜ਼ਾ ਵਾਲਾ ਸਹਿਜ ਅਰੋੜਾ ਅਤੇ ਉਸਦੇ ਪਤਨੀ ਦੱਸੇ ਜਾ ਰਹੇ I ਵੀਡੀਓ ਸੋਸ਼ਲ ਮੀਡਿਆ ਤੇ ਅੱਗ ਵਾਂਗ ਫੇਲ ਗਈ ਸੀ I ਸ਼ਾਮ ਨੂੰ ਸਹਿਜ ਅਰੋੜਾ ਨੇ ਵੀਡੀਓ ਪਾ ਕੇ ਸਫਾਈ ਦਿੱਤੀ ਕਿ ਉਹਨਾਂ ਦਾ ਨਾਮ ਲੈ ਕੇ ਇਹ ਵੀਡੀਓ ਵਾਇਰਲ ਹੋ ਰਹੀ ਹੈ ਜੱਦੋਂ ਕਿ ਇਹ ਵੀਡੀਓ ਉਹਨਾਂ ਦੀ ਨਹੀਂ ਹੈ ਅਤੇ ਕਿਸੇ ਸ਼ਰਾਰਤੀ ਅੰਸਰ ਨੇ ਵੀਡੀਓ ਦੀ ਐਡੀਟਿੰਗ ਕੀਤੀ ਹੋਈ ਹੈ I ਸਹਿਜ ਅਰੋੜਾ ਨੇ ਪੁਲਿਸ ਨੂੰ ਸ਼ਿਕਾਇਤ ਵੀ ਦਿੱਤੀ ਅਤੇ ਕਿਹਾ ਕਿ ਲੋਕ ਇਸ ਵੀਡੀਓ ਨੂੰ ਸ਼ੇਅਰ ਕਰਨ ਵਾਲੇ ਖਿਲਾਫ ਉਹ ਪੁਲਿਸ ਕਾਰਵਾਈ ਕਰਵਾਉਣਗੇ I ਦੇਰ ਸ਼ਾਮ ਜਲੰਧਰ ਦੇ ਥਾਣਾ ਡਿਵੀਜ਼ਨ ਨੰਬਰ 4 ਵਿਖੇ ਪੁਲਿਸ ਨੇ ਇਸ ਸਬੰਧੀ ਕੇਸ ਦਰਜ ਕਰ ਲਿਆ ਹੈ I ਏਸੀਪੀ ਨਿਰਮਲ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਇੱਕ ਲੜਕੀ ਦੀ ਗ੍ਰਿਫਤਾਰੀ ਵੀ ਹੋਈ ਹੈ I ਸੂਤਰਾਂ ਅਨੁਸਾਰ ਦੋਸ਼ੀ ਨੇ ਸਹਿਜ ਅਰੋੜਾ ਨੂੰ ਵੀਡੀਓ ਵਾਇਰਲ ਦੀ ਧਮਕੀ ਦੇਕੇ ਪੈਸਿਆਂ ਦੀ ਮੰਗ ਕੀਤੀ ਸੀ I ਪਰ ਅਜੇ ਤੱਕ ਇਹ ਸਾਬਿਤ ਨਹੀਂ ਹੋ ਸਕਿਆ ਕਿ ਵੀਡੀਓ ਅਸਲੀ ਹੈ ਜਾ ਨਕਲੀ I

Video Of Jalandhar s Kullad Pizza People Viral The Police Registered A Case The Girl Was Arrested


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App